09/06/2026
**ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ**
ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ **ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ** ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ **16 ਤੋਂ 18 ਜੂਨ** ਤੱਕ **ਸਿਲਾਟ ਰੋਡ ਸਿੱਖ ਟੈਂਪਲ** ਵਿਖੇ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
**ਵੀਰਵਾਰ, 18 ਜੂਨ, ਸ਼ਾਮ 5:00 ਵਜੇ ਤੋਂ 8:30 ਵਜੇ ਤੱਕ** **ਭਾਈ ਮਹਾਰਾਜ ਸਿੰਘ ਜੀ ਮੈਮੋਰੀਅਲ ਹਾਲ (L1) ** ਵਿਖੇ ਵਿਸ਼ੇਸ਼ ਕਥਾ ਅਤੇ ਕੀਰਤਨ ਦਰਬਾਰ ਸਜਾਇਆ ਜਾਵੇਗਾ।
ਕੀਰਤਨ - ਭਾਈ ਗਗਨਦੀਸ਼ ਸਿੰਘ ਜੀ
ਕਥਾ - ਗਿਆਨੀ ਜਗਸੀਰ ਸਿੰਘ ਜੀ
ਕੀਰਤਨ - ਭਾਈ ਭੁਪਿੰਦਰ ਸਿੰਘ ਜੀ
ਸਮਾਗਮ ਦੀ ਸਮਾਪਤੀ **ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ** ਨਾਲ ਹੋਵੇਗੀ। ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਸਰਵਣ ਕਰਕੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਲਈ ਨਿਮਰਤਾ ਸਹਿਤ ਸੱਦਾ ਦਿੱਤਾ ਜਾਂਦਾ ਹੈ।
**ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ**
#ਸ਼ਹੀਦੀਦਿਵਸ #ਸ੍ਰੀਗੁਰੂਅਰਜਨਦੇਵਸਾਹਿਬਜੀ #ਸਿਲਾਟਰੋਡਸਿੱਖਟੈਂਪਲ #ਸਿੰਗਾਪੁਰਸਿੱਖਸੰਗਤ #ਗੁਰਬਾਣੀਕੀਰਤਨ #ਗੁਰਮਤਿਕਥਾ #ਅਖੰਡਪਾਠਸਾਹਿਬ #ਵਾਹਿਗੁਰੂ
------------------------------------------------------------------------------------------------------------------
**Shaheedi Divas Sri Guru Arjan Dev Sahib Ji**
The Sangat is respectfully invited to attend the **Shaheedi Divas Samagam of Sri Guru Arjan Dev Sahib Ji**, which will be observed from **16th to 18th June** at **Silat Road Sikh Temple**.
A **Special Katha & Kirtan Diwan** will be held on **Thursday, 18th July, from 5:00 PM to 8:30 PM at **Bhai Maharaj Singh Ji Memorial Hall (L1) **.
Kirtan - Bhai Gagandish Singh Ji
Katha - Gyani Jagseer Singh Ji
Kirtan - Bhai Bhupinder Singh Ji
The program will conclude with the **Bhog of Sri Akhand Path Sahib**. All Sangat is warmly invited to attend, listen to Gurbani Kirtan and Katha, and receive Guru Sahib Ji's blessings on this sacred occasion.
**Waheguru Ji Ka Khalsa, Waheguru Ji Ki Fateh**