Gurudwara Sahib, Bradshaw Road

Gurudwara Sahib, Bradshaw Road Sacramento Sikh Society is also known as Gurudwara Sahib Bradshaw; DM for Booking Inquiries!

06/07/2026

Gurdwara Sahib Bradshaw Live

15 ਮਈ - ਅੱਜ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਜੀ ।  ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਸਿੱਖੀ ਨਿਭਾਉਣ ਦਾ ਬਲ ਬਖਸ਼ਣ🙏🏻...
05/15/2026

15 ਮਈ - ਅੱਜ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਜੀ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਸਿੱਖੀ ਨਿਭਾਉਣ ਦਾ ਬਲ ਬਖਸ਼ਣ🙏🏻🙏🏻

05/15/2026
ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫਤਹਿ।ਮੰਗਲਵਾਰ, 28 ਅਪ੍ਰੈਲ ਨੂੰ ਸ਼ਾਮ 4:30 ਵਜੇ ਸੈਕਰਾਮੈਂਟੋ ਸਿਟੀ ਹਾਲ (915 ਆਈ ਸਟਰੀਟ) ਵਿਖੇ ਸ...
04/22/2026

ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਮੰਗਲਵਾਰ, 28 ਅਪ੍ਰੈਲ ਨੂੰ ਸ਼ਾਮ 4:30 ਵਜੇ ਸੈਕਰਾਮੈਂਟੋ ਸਿਟੀ ਹਾਲ (915 ਆਈ ਸਟਰੀਟ) ਵਿਖੇ ਸੈਕਰਾਮੈਂਟੋ ਸੰਗਤ ਤੇ ਸਥਾਨਕ ਸਰਕਾਰ ਵੈਸਾਖੀ ਤੇ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਨ। ਸਾਰੀ ਸੰਗਤ ਨੂੰ ਬੇਨਤੀ ਹੈ ਤੁਸੀਂ ਆਪਣੇ ਪਰਿਵਾਰ ਨਾਲ ਪਹੁੰਚੋ।
Waheguru Ji Ka Khalsa, Waheguru Ji Ki Fateh, Join us on Tuesday, April 28th at 4:30 pm at Sacramento City Hall (915 I Street), as the Sangat and City of Sacramento celebrate Sikh Heritage Month and the Khalsa!
RSVP: www.jakara.org/SacMeeting

Address

7676 Bradshaw Road
Sacramento, CA
95829

Alerts

Be the first to know and let us send you an email when Gurudwara Sahib, Bradshaw Road posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Sahib, Bradshaw Road:

Share

Category