Guru Nanak Religious Society of Central Ohio

Guru Nanak Religious Society of Central Ohio GNRS is a Gurdwara (Sikh Temple) located in Columbus, OH.

GNRS is a non-profit organization founded in 1982, and now has about 250 members belonging to Central Ohio area. The members of the community believe in the teachings of Sikh Gurus, and follow Sikhism, which is the fifth largest religion in the world.

05/24/2026

24/May/2026 - Sunday Special live kirtan diwan

05/17/2026

17/May/2026 - Sunday Special Kirtan Diwan

05/10/2026

10/May/2026 - Sunday Special Kirtan Diwan

05/03/2026

3/May/2026 - Sunday Special Youth Kirtan Diwan

ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ ।ਸਾਧ ਸੰਗਤ ਜੀ ਵਿਸਾਖੀ ਦਾ ਪ੍ਰੋਗਰਾਮ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵ...
04/16/2026

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ।
ਸਾਧ ਸੰਗਤ ਜੀ ਵਿਸਾਖੀ ਦਾ ਪ੍ਰੋਗਰਾਮ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਅਤੇ ਸ਼ਨੀਵਾਰ ਨੂੰ ਵੀ ਦੀਵਾਨ ਹਾਲ ਸਜਾਇਆ ਜਾਵੇਗਾ,ਵਿਸਾਖੀ ਦੇ ਇਸ ਦਿਹਾੜੇ ਤੇ ਭਾਈ ਸੀਰੀਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ)ਵਾਲੇ ਆ ਰਹੇ ਹਨ।ਸਾਰੇ ਪ੍ਰੋਗਰਾਮ ਦਾ ਵੇਰਵਾ ਥੱਲੇ ਦਿੱਤੇ ਪੋਸਟਰ ਵਿੱਚ ਹੈ।ਸਾਰੀ ਸੰਗਤ ਅੱਗੇ ਬੇਨਤੀ ਹੈ ਦਰਸ਼ਨ ਜ਼ਰੂਰ ਦੇਣਾ।

ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਹੁਣਾ ਦੀ ਕਥਾ ਸੁਣਨ ਲਈ ਗੁਰੂ ਘਰ ਜ਼ਰੂਰ ਪਹੁੰਚੋ।ਸਮ...
12/22/2025

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ
ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਹੁਣਾ ਦੀ ਕਥਾ ਸੁਣਨ ਲਈ ਗੁਰੂ ਘਰ ਜ਼ਰੂਰ ਪਹੁੰਚੋ।
ਸਮਾਂ ਤੇ ਤਰੀਕ ਥੱਲੇ ਦਿੱਤੇ ਪੋਸਟਰ 👇ਵਿਚ ਦੱਸਿਆ ਗਿਆ ਹੈ।

You’re Invited!Join us in celebrating Bandi Chhor Divas & Diwali 🪔at Gurudwara Sahib, Columbus OH📍 Address: 3745 Busines...
10/19/2025

You’re Invited!
Join us in celebrating Bandi Chhor Divas & Diwali 🪔
at Gurudwara Sahib, Columbus OH

📍 Address: 3745 Business Park Dr, Columbus, OH
Date: Tomorrow
Shabad Gurbani and Langar Sewa 6pm to 8pm
🕓 “ਅਰਦਾਸ ਦੀ ਸੰਪੂਰਨਤਾ ਤੋਂ ਬਾਅਦ, ਅਕਾਲ ਪੁਰਖ ਦੀ ਬਖ਼ਸ਼ਿਸ਼ ਦੇ ਚਿਰਾਗ ਵਜੋਂ ਆਤਸ਼ਬਾਜ਼ੀ ਸ਼ੁਰੂ ਹੋਵੇਗੀ।”

🎇 Fireworks: 8:00 PM – 8:30 PM



Celebrate with us!
Experience a beautiful evening of:

✨ Spiritual music (Shabad Kirtan)
🙏 Peaceful reflection and blessings
🍽️ Delicious free community meal (Guru Ka Langar)
🎆 Spectacular Fireworks Display

This is a special occasion marking Bandi Chhor Divas (the “Day of Liberation”) and Diwali, the festival of lights – a celebration of freedom, light, and community.

Everyone is welcome, regardless of background or faith.
Come with your family and friends to enjoy the festivities and learn more about Sikh culture and traditions.

We look forward to seeing you there!

Waheguru Ji Ka Khalsa, Waheguru Ji Ki Fateh!

 ਿਹਾੜਾ_ਸਾਹਿਬਜ਼ਾਦਾ_ਅਜੀਤ_ਸਿੰਘ  12 ਫਰਵਰੀ ਗੁਰੂ ਕਲਗੀਧਰ ਪਿਤਾ ਜੀ ਦੇ  ਸਭ ਤੋਂ ਵੱਡੇ ਸਾਹਿਬਜ਼ਾਦੇ  ਬਾਬਾ ਅਜੀਤ ਸਿੰਘ ਦਾ ਜਨਮ  29 ਮਾਘ 1686 ਈ...
02/11/2025

ਿਹਾੜਾ_ਸਾਹਿਬਜ਼ਾਦਾ_ਅਜੀਤ_ਸਿੰਘ
12 ਫਰਵਰੀ

ਗੁਰੂ ਕਲਗੀਧਰ ਪਿਤਾ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ 29 ਮਾਘ 1686 ਈ: ਨੂੰ ਮਾਤਾ ਸੁੰਦਰੀ ਜੀ ਦੀ ਪਾਵਨ ਕੁੱਖੋ ਹੋਇਆ ਜਦੋ ਸਹਿਬਜ਼ਾਦਾ ਜੀ ਦਾ ਜਨਮ ਹੋਇਆ ਉਸ ਵੇਲੇ ਭੰਗਾਣੀ ਦੀ ਜੰਗ ਜਿੱਤੀ ਸੀ ਇਕ ਤੇ ਜੰਗ ਜਿੱਤਣ ਦੀ ਖੁਸ਼ੀ ਇਧਰ ਸਾਹਿਬਜ਼ਾਦੇ ਦਾ ਜਨਮ ਸਤਿਗੁਰਾਂ ਨੂੰ ਖ਼ਬਰ ਮਿਲੀ ਨਾਮ ਰੱਖਿਆ #ਅਜੀਤ_ਸਿੰਘ (ਕੁਝ ਲਿਖਤਾ ਚ ਜੀਤ ਸਿੰਘ ਤੇ ਰਣਜੀਤ ਸਿੰਘ ਵੀ ਲਿਖਿਅਾ ਹੈ ਸਾਲ ਦਾ ਵੀ ਮੱਤਭੇਦ ਅਾ )

ਸਾਹਿਬਜ਼ਾਦਾ ਜੀ ਮਹਾਨ ਸੂਰਬੀਰ ਯੋਧੇ ਸੰਤ ਸਿਪਾਹੀ ਸਨ ਆਨੰਦਪੁਰ ਸਾਹਿਬ ਦੀਆਂ ਜੰਗਾਂ ਚ ਹਿੱਸਾ ਲਿਆ ਵੈਰੀਆਂ ਦੇ ਆਹੂ ਲਾਹੇ ਇੱਕ ਵਾਰ ਕਿਸੇ ਬ੍ਰਾਹਮਣ ਨੇ ਪੁਕਾਰ ਕੀਤੀ ਜੀ ਮੇਰੀ ਘਰਵਾਲੀ ਨੂੰ ਪਠਾਨ ਚੁੱਕ ਕੇ ਲੈ ਗਿਆ ਸਤਿਗੁਰਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਵਿੱਚ ਜਥਾ ਭੇਜਿਆ ਬਾਹਮਣ ਦੇ ਘਰ ਵਾਲੀ ਛੁਡਾਈ ਤੇ ਨਾਲ ਹੀ ਉ ਬੱਸੀ ਦੇ #ਪਠਾਨ_ਨੂੰ_ਡੰਡ_ਦਿੱਤਾ
ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਸਾਹਿਬਜ਼ਾਦਾ ਜੀ ਨੇ ਬੜੀ ਜੁੰਮੇਵਾਰੀ ਨਿਭਾਈ ਹਰ ਵੇਲੇ ਗੁਰੂ ਪਿਤਾ ਦੇ ਹੁਕਮ ਦੀ ਪਾਲਣਾ ਕਰਦੇ ਜਦੋਂ ਹਿੰਦੂ ਰਾਜੇ ਮੁਗਲ ਨਵਾਬ ਕਸਮਾਂ ਤੋੜ ਕੇ ਸਿਰ ਚੜ੍ਹ ਅਾਏ ਤਾਂ ਪਰਿਵਾਰ ਵਿਛੋੜਾ ਹੋਇਆ ਸਰਸਾ ਦੇ ਕੰਢੇ ਭਿਆਨਕ ਜੰਗ ਸਮੇ ਵੈਰੀ ਸਾਹਮਣੇ ਅਾਪਣੇ ਜਥੇ ਸਮੇਤ ਦੀਵਾਰ ਬਣ ਖੜ ਗਏ ਸਰਸਾ ਪਾਰ ਕੀਤੀ
1704 ਨੂੰ ਚਮਕੌਰ ਦੀ ਜੰਗ ਵਿੱਚ ਜੋ ਸੂਰਬੀਰਤਾ ਦਿਖਾਈ ਉ ਲਾਸਾਨੀ ਅਤੇ ਅਦੁੱਤੀ ਹੈ ਗੁਰ ਪਿਤਾ ਦਾ ਥਾਪੜਾ ਲੈ ਕੇ ਜਦੋਂ ਜੰਗ ਵਿਚ ਆਏ ਤੀਰਾਂ ਦੀ ਵਰਖਾਂ ਤੋ ਬਾਦ ਹੱਥ ਵਿੱਚ ਬਰਛੀ ਲੈ ਲਈ
#ਕਵੀ_ਸੈਨਾਪਤਿ ਜੀ ਲਿਖਦੇ ਜਦੋਂ ਸਾਹਿਬਜ਼ਾਦਾ ਜੀ ਬਰਛੀ ਨਾਲ ਵੈਰੀ ਦੇ ਸੀਨੇ ਪਰਉਦੇ ਸੀ ਤਾਂ ਦੁਸ਼ਮਣ ਦੇਖ ਦੇਖ ਥਰ ਥਰ ਕੰਬਦੇ ਕਹਿੰਦੇ ਯਾ ਖੁਦਾ ਬਚਾ ਇਸ ਤੋ
ਦੋਹਰਾ
ਲੇਤ ਪਰੋਏ ਪਠਾਨ ਕੋ ਸਬਹਨ ਸਾਂਗ ਦਿਖਰਾਇ
ਦੇਖ ਹੀ ਸਭ ਕਹਿਤ ਹੈਂ ਅਰੇ ਖੁਦਾਇ ਖੁਦਾਇ

ਆਪਣੇ ਵੱਡੇ ਫ਼ਰਜ਼ੰਦ ਨੂੰ ਜੰਗ ਚ ਜੂਝਦਿਆਂ ਦੇਖ ਚਮਕੌਰ ਗੜੀ ਤੇ ਖੜ੍ਹੇ ਪੁੱਤਰਾਂ ਦੇ ਦਾਨੀ ਕਲਗੀਆਂ ਵਾਲੇ ਸਤਿਗੁਰਾਂ ਨੇ ਉੱਚੀ ਆਵਾਜ਼ ਚ ਕਿਅਾ ਸੀ
ਸਾਬਾਸ਼ ਪਿਸਰ ਕਿਆ ਖ਼ੂਬ ਲੜੇ ਹੋ
ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ
(ਜੋਗੀ ਅੱਲਾ ਯਾਰ ਖਾਂ)

ਪੁੱਤਰ ਜੀ ਸ਼ਾਬਾਸ਼ ਸ਼ਾਬਾਸ਼ ਬਹੁਤ ਖ਼ੂਬ ਯੁਧ ਕੀਤਾ
ਤੁਹਾਡਾ ਜੂਝਣਾ ਵੀ ਏਦਾ ਹੀ ਬਣਦਾ ਹੈ
ਕਿਉਂਕਿ ਤੁਸੀਂ ਸਾਡੇ ਵੱਡੇ ਫ਼ਰਜ਼ੰਦ ਹੋ ਵੱਡੇ ਪੁੱਤਰ ਹੋ

ਏਸੇ ਮਹਾਂਬਲੀ ਸੂਰਬੀਰ ਸੰਤ ਸਿਪਾਹੀ ਕਲਗੀਆਂ ਵਾਲੇ ਸਤਿਗੁਰਾਂ ਦੇ ਵੱਡੇ ਫਰਜੰਦ ਮਾਤਾ ਸੁੰਦਰੀ ਜੀ ਦੇ ਲਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਦਿਹਾੜੇ ਦੀਆਂ #ਲੱਖ_ਲੱਖ_ਵਧਾਈ

Address

3745 Business Park Drive
Columbus, OH
43204

Alerts

Be the first to know and let us send you an email when Guru Nanak Religious Society of Central Ohio posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Guru Nanak Religious Society of Central Ohio:

Share