09/05/2026
ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ, ਉਹਨਾਂ ਦਾ ਸਹਾਰਾ ਬਾਬਾ ਦੀਪ ਸਿੰਘ ਜੀ ਨੇ, ਟੈਨਸ਼ਨ ਨਾ ਲਿਆ ਕਰੋ, ਬਾਬਾ ਜੀ ਨੇ ਸਭ ਠੀਕ ਕਰ ਦੇਣਾ ਇਹ ਸਮਾਂ ਵੀ ਬਹੁਤ ਜਲਦੀ ਗੁਜ਼ਰ ਜਾਣਾ ਹੈ ਤੇ ਜਿਹੜੀ ਦੁਨੀਆ ਅੱਜ ਤੁਹਾਡੇ ਤੇ ਹੱਸ ਰਹੀ ਹੈ, ਤੁਹਾਡਾ ਤਮਾਸ਼ਾ ਬਣਾ ਰਹੀ ਹੈ, ਉਹਨਾਂ ਦੇ ਸਾਹਮਣੇ ਹੀ ਵੇਖਣਾ — ਕਿੰਨੀ ਸੋਹਣੀ ਥਾਂ ’ਤੇ ਪਹੁੰਚਾ ਦੇਣਾ ਬਾਬਾ ਜੀ ਨੇ ਤੁਹਾਨੂੰ – ਬਿਲਕੁਲ ਫਿਕਰ ਨਹੀਂ ਕਰਨੀ, ਜਿਹੜੇ ਸੱਚਾ ਪਿਆਰ ਕਰਦੇ ਬਾਬਾ ਦੀਪ ਸਿੰਘ ਜੀ ਨਾਲ, ਉਹ ਜ਼ਰੂਰ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ♥️🙏