Gurduwara Sat Sang Darbar Stuttgart

Gurduwara Sat Sang Darbar Stuttgart Official page of Gurduwara Sat Sang Darbar Stuttgart

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ Bahi Chamanjeet Singh Ji LalPart 3  ਕੀਰਤਨ Hazri ਗੁਰਦੁਆਰਾ ਸਤਸੰਗ ਦਰਬਾਰ
08/09/2026

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ

Bahi Chamanjeet Singh Ji Lal
Part 3 ਕੀਰਤਨ Hazri
ਗੁਰਦੁਆਰਾ ਸਤਸੰਗ ਦਰਬਾਰ

Enjoy the videos and music you love, upload original content, and share it all with friends, family, and the world on YouTube.

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ Bahi Chamanjeet Singh Ji LalPart 2 ਕੀਰਤਨ Hazri ਗੁਰਦੁਆਰਾ ਸਤਸੰਗ ਦਰਬਾਰ
08/09/2026

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ

Bahi Chamanjeet Singh Ji Lal
Part 2 ਕੀਰਤਨ Hazri
ਗੁਰਦੁਆਰਾ ਸਤਸੰਗ ਦਰਬਾਰ

Enjoy the videos and music you love, upload original content, and share it all with friends, family, and the world on YouTube.

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ Bahi Chamanjeet Singh Ji LalPart 1 ਕੀਰਤਨ Hazri ਗੁਰਦੁਆਰਾ ਸਤਸੰਗ ਦਰਬਾਰ
08/09/2026

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ

Bahi Chamanjeet Singh Ji Lal
Part 1 ਕੀਰਤਨ Hazri
ਗੁਰਦੁਆਰਾ ਸਤਸੰਗ ਦਰਬਾਰ

Enjoy the videos and music you love, upload original content, and share it all with friends, family, and the world on YouTube.

05/09/2026

Keertan by
Bhai Karnel Singh Ji Hazoori Ragi Shri Darbar Sahib

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ’ਤੇਵਿਸ਼ੇਸ਼ ਗੁਰਮਤਿ ਸਮਾਗਮ06.09.2026 Bahi Chamanjeet Singh Ji Lal Del...
05/09/2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ’ਤੇ
ਵਿਸ਼ੇਸ਼ ਗੁਰਮਤਿ ਸਮਾਗਮ

06.09.2026
Bahi Chamanjeet Singh Ji Lal Delhi Wale.

11-13.09.2026
Bahi Jaswinder Singh Ji Bathende Wale.

ਦਸ ਸੇਵਾਦਾਰ ਪ੍ਰਬੰਧਕ ਕਮੇਟੀ ਗੁਰਦੁਆਰਾ ਸਤਿਸੰਗ ਦਰਬਾਰ ਸਟੁੱਟਗਾਰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ’ਤੇਵਿਸ਼ੇਸ਼ ਗੁਰਮਤਿ ਸਮਾਗਮ05.09.2026 Bahi Karnel Singh Ji Hazoori Rag...
03/09/2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ’ਤੇ
ਵਿਸ਼ੇਸ਼ ਗੁਰਮਤਿ ਸਮਾਗਮ

05.09.2026
Bahi Karnel Singh Ji Hazoori Ragi Shri Darbar Sahib.

06.09.2026
Bahi Chamanjeet Singh Ji Lal Delhi Wale.

11-13.09.2026
Bahi Jaswinder Singh Ji Bathende Wale.

ਦਸ ਸੇਵਾਦਾਰ ਪ੍ਰਬੰਧਕ ਕਮੇਟੀ ਗੁਰਦੁਆਰਾ ਸਤਿਸੰਗ ਦਰਬਾਰ ਸਟੁੱਟਗਾਰਟ

ਕਲਜੁਗ ਮਹਿ ਕੀਰਤਨੁ ਪਰਧਾਨਾ ॥ਗੁਰਮੁਖਿ ਜਪੀਐ ਲਾਇ ਧਿਆਨਾ ॥06.09.2026 Gurduwara Sat Sang Darbar Stuttgart 11am Onwards Live Bahi C...
09/08/2026

ਕਲਜੁਗ ਮਹਿ ਕੀਰਤਨੁ ਪਰਧਾਨਾ ॥ਗੁਰਮੁਖਿ ਜਪੀਐ ਲਾਇ ਧਿਆਨਾ ॥
06.09.2026 Gurduwara Sat Sang Darbar Stuttgart 11am Onwards Live Bahi Chamanjeet Singh Ji Lal ( Delhi)

💫✨ਵਾਹਿਗੁਰੂ ਜੀ ਕਾ ਖਾਲਸਾ ✨💫💫✨ਵਾਹਿਗੁਰੂ ਜੀ ਕੀ ਫਤਹਿ ✨*ਸ੍ਰੀ ਹਰਿਕ੍ਰਸ਼ਨ ਧਿਆਈਐ* *ਜਿਸ ਡਿਠੇ ਸਭਿ ਦੁਖਿ ਜਾਇ ॥**ਅੱਜ ਵਾਰ ਸੁਕੁਰ - 7 ਅਗਸਤ ...
07/08/2026

💫✨ਵਾਹਿਗੁਰੂ ਜੀ ਕਾ ਖਾਲਸਾ ✨💫
💫✨ਵਾਹਿਗੁਰੂ ਜੀ ਕੀ ਫਤਹਿ ✨

*ਸ੍ਰੀ ਹਰਿਕ੍ਰਸ਼ਨ ਧਿਆਈਐ*
*ਜਿਸ ਡਿਠੇ ਸਭਿ ਦੁਖਿ ਜਾਇ ॥*

*ਅੱਜ ਵਾਰ ਸੁਕੁਰ - 7 ਅਗਸਤ 2026 ਨੂੰ*

*ਐਸੇ ਦੀਨ ਦਿਯਾਲ ਸਤਿਗੁਰੂ ਬਾਲਾ ਪ੍ਰੀਤਮ ਅੱਠਵੇਂ ਪਾਤਿਸ਼ਾਹ*

*ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਮੁੱਚੇ ਪੰਥ ਨੂੰ ਲੱਖ ਲੱਖ ਵਧਾਈਆ .

25/05/2026

Sunday's Diwan

14/04/2026

*ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ*
*ਏਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ*

*ਖ਼ਾਲਸਾ ਮੇਰੋ ਰੂਪ ਹੈ ਖ਼ਾਸ॥*
*ਖ਼ਾਲਸੇ ਮਹਿ ਹੌ ਕਰੌ ਨਿਵਾਸ॥*

*ਵਾਰ ਮੰਗਲ ੧ ਵਿਸਾਖ - 14 ਅਪ੍ਰੈਲ 2026*

ਦੇਸ਼ ਵਿਦੇਸ਼ ਵਿੱਚ ਵਸਦੀਆਂ ਸਭ ਸਿੱਖ ਸੰਗਤਾਂ ਨੂੰ, ਬਾਪੂ ਜੀ, ਸਾਹਿਬੇ ਕਮਾਲ, ਦਸ਼ਮੇਸ਼ ਪਿਤਾ, *ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਜੇ ਹੋਇ, 327 ਵਾਂ ਖ਼ਾਲਸਾ ਸਾਜਨਾ ਦਿਵੱਸ ਦੀਆਂ ਸਮੁੱਚੇ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਜੀ*

ਪ੍ਰਬੰਧਕ ਕਮੇਟੀ
ਗੁਰਦੁਆਰਾ ਸਤਸੰਗ ਦਰਬਾਰ ਸਟੁਟਗਾਰਟ.

Adresse

Beim Herzogenberg 31
Stuttgart
70327

Telefon

+4971123117795

Webseite

Benachrichtigungen

Lassen Sie sich von uns eine E-Mail senden und seien Sie der erste der Neuigkeiten und Aktionen von Gurduwara Sat Sang Darbar Stuttgart erfährt. Ihre E-Mail-Adresse wird nicht für andere Zwecke verwendet und Sie können sich jederzeit abmelden.

Verknüpfungen

Teilen