08/14/2026
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ 🙏
📢 Kids Sikhi & Cultural Program – Registration Announcement
English:
Registration for the Kids Sikhi & Cultural Program will be held on Sunday, August 16, 2026, at Guru Ramdas Sikh Society Gurdwara, from 7:00 PM to 8:00 PM.
👧👦 Children ages 3 and above are welcome.
Please bring your children and register for this wonderful opportunity to learn Sikhi, Punjabi language, Gurbani & Kirtan, Sikh history, Gatka, music, arts and culture.
Punjabi:
ਬੱਚਿਆਂ ਦੇ Kids Sikhi & Cultural Program ਲਈ ਰਜਿਸਟ੍ਰੇਸ਼ਨ ਐਤਵਾਰ, 16 ਅਗਸਤ 2026 ਨੂੰ ਗੁਰਦੁਆਰਾ ਗੁਰੂ ਰਾਮਦਾਸ ਸਿੱਖ ਸੋਸਾਇਟੀ ਵਿਖੇ ਸ਼ਾਮ 7:00 ਤੋਂ 8:00 ਵਜੇ ਤੱਕ ਹੋਵੇਗੀ।
👧👦 3 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ।
ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਪਹੁੰਚੋ ਅਤੇ ਰਜਿਸਟ੍ਰੇਸ਼ਨ ਕਰਵਾਓ। 🙏
ਆਓ, ਆਪਣੇ ਬੱਚਿਆਂ ਨੂੰ ਸਿੱਖੀ, ਪੰਜਾਬੀ ਭਾਸ਼ਾ ਅਤੇ ਸਾਡੇ ਵਿਰਸੇ ਨਾਲ ਜੋੜੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ 🙏