Damdami Taksal USA Jatha Bhindran Mehta

Damdami Taksal USA Jatha Bhindran Mehta Contact information, map and directions, contact form, opening hours, services, ratings, photos, videos and announcements from Damdami Taksal USA Jatha Bhindran Mehta, Religious organisation, 16101 W Grant Line Road, Tracy, CA.

ਦਮਦਮੀ ਟਕਸਾਲ ਜਥੇਬੰਦੀ ਦੇ ਵਿੱਦਿਅਕ ਅਦਾਰਿਆਂ ‘ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ’ ‘ਖ਼ਾਲਸਾ ਕਾਲਜ’ ਅਤੇ ‘ਖ਼ਾਲਸਾ ਇੰਟਰਨੈਸ਼ਨਲ ਸਕੂਲ...
09/07/2026

ਦਮਦਮੀ ਟਕਸਾਲ ਜਥੇਬੰਦੀ ਦੇ ਵਿੱਦਿਅਕ ਅਦਾਰਿਆਂ ‘ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ’ ‘ਖ਼ਾਲਸਾ ਕਾਲਜ’ ਅਤੇ ‘ਖ਼ਾਲਸਾ ਇੰਟਰਨੈਸ਼ਨਲ ਸਕੂਲ ’ ਵਿਖੇ ਸਮੁੱਚੇ ਪੰਜਾਬ ਤੋਂ ਅਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਤੋਂ ਆਏ ਵੱਖ ਵੱਖ ਵਿੱਦਿਅਕ ਅਦਾਰਿਆਂ ਅਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨਾਂ ਅਤੇ ਅਧਿਆਪਕ ਸਾਹਿਬਾਨਾਂ ਦਾ ਵਿਸ਼ੇਸ਼ ਵਿੱਦਿਆ ਜੋਤੀ ਸਨਮਾਨ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਆਪਣੇ ਕਰ ਕਮਲਾਂ ਦੁਆਰਾ ਅੱਜ ਮਿਤੀ 6 ਸਤੰਬਰ 2026 ਨੂੰ ਕੀਤਾ ਗਿਆ ।

09/06/2026

live

08/28/2026
08/25/2026

ਪ੍ਰਮਾਤਮਤ ਨੇ ਖੁਸ਼ੀ ਵਿੱਚ ਆ ਕੇ ਖਾਲਸਾ ਪੰਥ ਪੈਦਾ ਕੀਤਾ ਇਸ ਦੀ ਹੋਂਦ ਨੂੰ ਪੂਰੀ ਦੁਨੀਆਂ ਵੀ ਨਹੀ ਮਿਟਾ ਸਕਦੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁੱਖੀ ਦਮਦਮੀ ਟਕਸਾਲ

ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ 51ਵੀਂ ਬਰਸੀ ਸਮਾਗਮ ਤੇ ਗੁ: ਕਰਮਸਰ ਰਾੜਾ ਸਾਹਿਬ ਵਿਖੇ ਹਾਜ਼ਰੀ ।
08/25/2026

ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ 51ਵੀਂ ਬਰਸੀ ਸਮਾਗਮ ਤੇ ਗੁ: ਕਰਮਸਰ ਰਾੜਾ ਸਾਹਿਬ ਵਿਖੇ ਹਾਜ਼ਰੀ ।

08/23/2026

ਨਗਰ #ਔਜਲਾ ( ਕਪੂਰਥਲਾ) ਗੁ: ਬਾਬਾ ਸਿੱਧ ਵਜ਼ੀਰ ਜੀ ਵਿਖੇ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵਿਚਾਰ ਦੀ ਹਾਜ਼ਰੀ ਭਰੀ ।

08/23/2026

ਆ ਗੱਲਾਂ ਕੋਈ ਸਰਕਾਰੀ ਸੰਤ ਨਹੀ ਕਰ ਸਕਦਾ ਇਹ ਗੱਲਾਂ ਕਹਿਣ ਵਾਸਤੇ ਜ਼ੁੱਰਅਤ ਤੇ ਦਾਮਨ ਸਾਫ਼ ਚਾਹੀਦਾ ।

ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇੰਨਸਾਫ ਮੋਰਚੇ ਵੱਲੋਂ  ਅੱਜ ਮਿਤੀ 21 ਅਗਸਤ 2026  ਨੂੰ ਪੰਜਾਬ ਬੰਦ ਦੇ ਸੱਦੇ ਦੀ ਅਪੀਲ  ਨੂੰ ਸਫਲਿਆਂ ਕਰਨ ਲਈ...
08/21/2026

ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇੰਨਸਾਫ ਮੋਰਚੇ ਵੱਲੋਂ ਅੱਜ ਮਿਤੀ 21 ਅਗਸਤ 2026 ਨੂੰ ਪੰਜਾਬ ਬੰਦ ਦੇ ਸੱਦੇ ਦੀ ਅਪੀਲ ਨੂੰ ਸਫਲਿਆਂ ਕਰਨ ਲਈ ਸਮੂਚੇ ਪੰਜਾਬ ਨਿਵਾਸੀ ਸੰਗਤਾਂ ਦਾ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿ.ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ।

08/21/2026

ਸੰਤ ਗਿਆਨੀ ਕਰਤਾਰ ਸਿੰਘ ਜੀ ਨੇ
ਖਾਲਸਾ ਕਾਲਜ ਤੋਂ ਕੀਤੀ +1, 2 ਦੀ ਪੜਾਈ

08/20/2026

ਸੰਤ ਬਾਬਾ ਕਰਤਾਰ ਸਿੰਘ ਜੀ ਨੇ 8 ਸਾਲ ਚੰਗੀ ਤਰ੍ਹਾ ਸੌਂ ਕੇ ਨਹੀਂ ਦੇਖਿਆ
ਹਰ ਵੇਲੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹੀ ਨਜ਼ਰ ਆਉਂਦੇ ਸੀ ਉਹ

Address

16101 W Grant Line Road
Tracy, CA
95304

Telephone

+12097401384

Website

Alerts

Be the first to know and let us send you an email when Damdami Taksal USA Jatha Bhindran Mehta posts news and promotions. Your email address will not be used for any other purpose, and you can unsubscribe at any time.

Shortcuts

Share