Gurudawara Dashmesh Darbar Tacoma - Puyallup

Gurudawara Dashmesh Darbar Tacoma - Puyallup Official page of Gurudawara Dashmesh Darbar, Tacoma (Puyallup).

ਗੁਰਦੁਆਰਾ ਸਾਹਿਬ ਵਿਖੇ ਨਵੇਂ ਚੰਦੋਆ ਸਾਹਿਬ ਦੀ ਸੇਵਾ
08/16/2026

ਗੁਰਦੁਆਰਾ ਸਾਹਿਬ ਵਿਖੇ ਨਵੇਂ ਚੰਦੋਆ ਸਾਹਿਬ ਦੀ ਸੇਵਾ

ਗੁਰਦੁਆਰਾ ਦਸ਼ਮੇਸ਼ ਦੁਆਰਾ ਪਿਓਲਪ ਟਕੌਮਾ ਵਿਖੇ ਸਰਦਾਰ ਸੁਖਜੀਤ ਸਿੰਘ ਵੱਲੋਂ  ਨਵੇ ਚੰਦੋਆ ਸਾਹਿਬ ਜੀ ਦੀ ਸੇਵਾ
08/16/2026

ਗੁਰਦੁਆਰਾ ਦਸ਼ਮੇਸ਼ ਦੁਆਰਾ ਪਿਓਲਪ ਟਕੌਮਾ ਵਿਖੇ ਸਰਦਾਰ ਸੁਖਜੀਤ ਸਿੰਘ ਵੱਲੋਂ ਨਵੇ ਚੰਦੋਆ ਸਾਹਿਬ ਜੀ ਦੀ ਸੇਵਾ

07/26/2026

Sri Sahaj Path Sahib Ji Bhog At Gurdwara Dashmesh Darbar Tacoma
July . 26 . 2026 Sunday

07/17/2026
ਗੁਰਦੁਆਰਾ ਦਸ਼ਮੇਸ਼ ਦਰਬਾਰ ਪਿਆਲਪ ਟਕੋਮਾ ਦੀਆਂ ਸਮੂਹ ਸਾਧ ਸੰਗਤ ਜੀ ਨੂੰ ਸਾਵਨ ਮਹੀਨੇ ਦੀ ਸੰਗਰਾਂਦ ਦੀਆਂ ਲੱਖ ਲੱਖ ਵਧਾਈਆਂ ਹੋਣ।
07/16/2026

ਗੁਰਦੁਆਰਾ ਦਸ਼ਮੇਸ਼ ਦਰਬਾਰ ਪਿਆਲਪ ਟਕੋਮਾ ਦੀਆਂ ਸਮੂਹ ਸਾਧ ਸੰਗਤ ਜੀ ਨੂੰ ਸਾਵਨ ਮਹੀਨੇ ਦੀ ਸੰਗਰਾਂਦ ਦੀਆਂ ਲੱਖ ਲੱਖ ਵਧਾਈਆਂ ਹੋਣ।

06/21/2026

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਦਸ਼ਮੇਸ਼ ਦਰਬਾਰ ਪਿਆਲਪ ਟਕੋਮਾ ਪਾਏ ਗਏ।

ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਡੰਡੋਤ।
06/18/2026

ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਡੰਡੋਤ।

06/16/2026

ਗੁਰਦੁਆਰਾ ਦਸ਼ਮੇਸ਼ ਦਰਬਾਰ ਟਕੌਮਾ ਪਿਆਲਪ ਵਿਖੇ ਹਾੜ ਦੀ ਸੰਗਰਾਂਦ ਦੇ ਦੀਵਾਨਾਂ ਵਿੱਚ ਕਥਾ ਦਾ ਆਨੰਦ ਮਾਨਦੇ ਹੋਏ ਸਤਸੰਗੀ ਜਨ

ਗੁਰਦੁਆਰਾ ਦਸ਼ਮੇਸ਼ ਦਰਬਾਰ ਪਿਉਲਪ ਟਕੌਮਾ ਦੀਆਂ ਸਮੂਹ ਸਾਧ ਸੰਗਤਾਂ ਨੂੰ ਸੰਗਰਾਂਦ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
06/15/2026

ਗੁਰਦੁਆਰਾ ਦਸ਼ਮੇਸ਼ ਦਰਬਾਰ ਪਿਉਲਪ ਟਕੌਮਾ ਦੀਆਂ ਸਮੂਹ ਸਾਧ ਸੰਗਤਾਂ ਨੂੰ ਸੰਗਰਾਂਦ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

05/28/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
🙏ਸਮੂਹ ਸੰਗਤ ਨੂੰ ਬੇਨਤੀ ਹੈ ਕਿ
ਗੁਰਦੁਆਰਾ ਦਸ਼ਮੇਸ਼ ਦਰਬਾਰ ਟਾਕੋਮਾ ਪਿਆਲਪ ਵਿਖੇ ਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਦਾ ਸਮਾਂ ਸ਼ਾਮ 7:00 ਵਜੇ ਤੋਂ 7:30 ਵਜੇ ਤੱਕ ਰਹੇਗਾ ਜੀ।
ਉਪਰੰਤ ਸਮੂਹ ਸਮਾਗਮ ਦੀ ਸਮਾਪਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਣ ਦੀ ਸੇਵਾ 7:30 ਵਜੇ ਤੱਕ ਸੰਪੰਨ ਹੋ ਜਾਇਆ ਕਰੇਗੀ ਜੀ।
ਸੰਗਤ ਜੀ ਨੂੰ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਬੇਨਤੀ ਹੈ ਜੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ

Address

10206 50th Avenue East
Tacoma, WA
98446

Opening Hours

Monday 6am - 7pm
Tuesday 6am - 7pm
Wednesday 6am - 7pm
Thursday 6am - 7pm
Friday 6am - 7pm
Saturday 6am - 7:30pm
Sunday 6am - 7:30pm

Telephone

+12532000307

Website

Alerts

Be the first to know and let us send you an email when Gurudawara Dashmesh Darbar Tacoma - Puyallup posts news and promotions. Your email address will not be used for any other purpose, and you can unsubscribe at any time.

Shortcuts

Share