Stockton Gurdwara (Sikh Temple)

Stockton Gurdwara (Sikh Temple) Welcome to the official Page of the Stockton Gurdwara Sahib, California, USA which holds great historical significance for the Sikh community since 1912
(454)

The Stockton Gurdwara Sahib holds great historical significance to the Sikh community. It is the first Gurdwara Sahib that was built to serve the Sikh Sangat living in the United States . The Gurdwara Sahib came into existence in 1912 with joint efforts of Sardar Basakha Singh and Bhai Jawala Singh. A meeting was held in Holt, a town near Stockton where a committee was appointed to raise money for

the construction of the Gurdwara. It was in September of 1912 when land was purchased on South Granth Street in Stockton for the use of the Gurdwara. A small frame house that was already standing on the lot was used as the main building of the Gurdwara. This building still stands still where a library is now implemented. A Nishan Sahib was also hoisted for the first time at the Gurdwara. Baba Vasakha Singh and Baba Jawala Singh Thathian of Amritsar Sahib were appointed as the first Granthi Singh Jis of the Gurdwara.

ਸੇਵਾ ਅਜ ਰੁਮਾਲਾ ਸਾਹਿਬ
06/03/2026

ਸੇਵਾ ਅਜ ਰੁਮਾਲਾ ਸਾਹਿਬ

06/03/2026

Diwaan

ਬੀਤੇ ਐਤਵਾਰ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਦੀਵਾਨਾਂ ਵਿੱਚ ਖਾਲਸਾ ਸਕੂਲ ਦੇ ਵਿਦਿਆਰਥੀਆਂ ਜਪਨਾਮ ਸਿੰਘ, ਗੁਰਮੰਤਰ ਕੌਰ ਅਤੇ ਹ...
06/02/2026

ਬੀਤੇ ਐਤਵਾਰ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਦੀਵਾਨਾਂ ਵਿੱਚ ਖਾਲਸਾ ਸਕੂਲ ਦੇ ਵਿਦਿਆਰਥੀਆਂ ਜਪਨਾਮ ਸਿੰਘ, ਗੁਰਮੰਤਰ ਕੌਰ ਅਤੇ ਹਰਵਿਨ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਖਾਲਸਾ ਸਕੂਲ ਦੇ ਵਿਦਿਆਰਥੀਆਂ ਦੇ ਇੱਕ ਹੋਰ ਜਥੇ ਨੇ ਗੁਰੂ ਸਾਹਿਬ ਜੀ ਉਤੇ ਚੌਰ ਸਾਹਿਬ ਕਰਨ ਦੀ ਸੇਵਾ ਨਿਭਾਈ। ਵਾਹਿਗੁਰੂ ਜੀ ਸਾਰੇ ਵਿਦਿਆਰਥੀਆਂ ਨੂੰ ਚੜ੍ਹਦੀ ਕਲਾ ਬਖਸ਼ਣ।
ਕੀਰਤਨ ਰਿਕਾਰਡਿੰਗ ਦਾ ਲਿੰਕ: https://youtu.be/r5iz3HSPgMI?si=cMXXoDCU-W1hV2N8

06/02/2026

ਗੁਰੂ ਦੀ ਹਜ਼ੂਰੀ ਚ ਗਾਣੇ ਗਉਣ ਵਾਲੇ ਬਾਬੇ
Bhai Gursewak Singh Sangrur head Garanthi Stockton gurudwara Usa

ਹਰ ਰੋਜ਼ ਸ਼ਾਮ 5pm-6:30pm, 6 ਜੂਨ ਤੱਕ
06/02/2026

ਹਰ ਰੋਜ਼ ਸ਼ਾਮ 5pm-6:30pm, 6 ਜੂਨ ਤੱਕ

ਸੰਗਤ ਜੀ, ਕੱਲ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਦੀਵਾਨ ਸਜਾਏ ਗਏ। ਇਹਨਾਂ ਦੀਵਾਨਾਂ ਵਿੱਚ ਸ਼ਹੀਦ...
06/01/2026

ਸੰਗਤ ਜੀ, ਕੱਲ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਦੀਵਾਨ ਸਜਾਏ ਗਏ। ਇਹਨਾਂ ਦੀਵਾਨਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀਦੀ ਜੀਵਨੀ, ਫਲਸਫੇ ਅਤੇ ਵਿਰਾਸਤ ਬਾਰੇ ਸੰਗਤਾਂ ਨਾਲ ਸਾਂਝ ਪਾਈ ਗਈ।
ਇਸ ਮੌਕੇ ਉੱਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਉੱਤੇ ਇੱਕ ਸਲਾਈਡ ਸ਼ੋ ਵੀ ਦਿਖਾਇਆ ਗਿਆ। ਜਿਸ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਅਤੇ ਇਤਿਹਾਸ ਬਾਰੇ ਸੰਗਤਾਂ ਨਾਲ ਸਾਂਝ ਪਾਈ ਗਈ।
ਇੱਕ ਵਿਸ਼ੇਸ਼ ਬੇਨਤੀ ਇਹ ਹੈ ਜੀ ਕਿ ਇਹ ਸਲਾਈਡ ai ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਜਿਸ ਦਾ ਮਕਸਦ ਸਿਰਫ ਸਰਾਭਾ ਜੀ ਦੇ ਜੀਵਨ ਬਾਰੇ ਦੱਸਣਾ ਹੈ। These slides are only for educational purpose only.

05/31/2026

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਦੀਵਾਨਾਂ ਵਿੱਚ ਸਰਦਾਰ Rajinder Singh Tanda ਵੱਲੋਂ ਸਰਾਭਾ ਜੀ ਨੂੰ ਯਾਦ ਕਰਦਿਆਂ ਸਿੱਖ ਕੌਮ ਨੂੰ ਸੁਨੇਹਾ

Address

1930 Sikh Temple Street
Stockton, CA
95206

Alerts

Be the first to know and let us send you an email when Stockton Gurdwara (Sikh Temple) posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Stockton Gurdwara (Sikh Temple):

Share

Category