SIKH AID - INDIA

SIKH AID - INDIA SIKH AID - INDIA
Work For Humanity
Supporting Today for Better Tomorrow
Donate at www.sikhaid.world

Sikh Aid Is An International Non Profit Organization Working For The Welfare Of Humanity. The Founding Principle Of The Organization Recognizes Humanity As Paramount And Believes That ‘Humanity Is The Only Reason. Sikh Aid Provides A Helping Hand To All Those In Need Without Delay. Our Team Acts Instantly For Emergency Relief Works Worldwide, In Times Of Crisis, Natural Calamities, And Disasters,

Distributing Food, Medicine, Medical Help, Sanitation Supplies, Water And Other Essentials. Our Volunteers Reach Out To The Needy To Help Minimize Their Suffering. Our Team Also Provide Support To The Handicapped And Ill For Medical Treatments, Medical And Sanitation Supplies, Food Distribution In Hospitals And Public Places, Free Ambulance Services, Various Health Checkup And Treatment Camps, Blood Donation Camps, Essential Supplies To Elders, Fund And Build Shelters For Orphans And Elders. ( Our Mission/Projects & Services in India )
1) Treatment of Needy Patients.
2) Free Ambulance Services.
3) Langar Services to Patients in Hospitals.
4) Ashrams for Senior Citizens and Orphans.
5) Needy Girls Marriage.
6) Emergency Blood Sewa
7) Computer Courses for the needy Girls.
8} Sewing Centers for the Needy Girls.
9) Senior Citizens Care
10) Free Education Sewa
11) Help Disabled persons
12) Blood Camps are being set up.
13) Medical Camps are being set up.
14) Eye checkup camps are being set up.
15) Environment

11/14/2024

1 ਮਹੀਨੇ ਤੋਂ ਉੱਪਰ ਹੋ ਗਿਆ ਇਸ ਮਾਂ ਦੇ ਪੁੱਤ ਨੂੰ ਵੈਟੀਲੇਟਰ ਤੇ ਲੱਗੇ ਨੂੰ । ਹੱਥ ਜੋੜ ਬੇਨਤੀ ਹੈ ਕਿ ਬੱਚੇ ਦੀ ਮੱਦਦ ਜ਼ਰੂਰ ਕਰੋ.

09/24/2024

ਜਲਦੀ ਹੀ ਗ੍ਰੰਥੀ ਰਾਗੀ ਢਾਡੀ ਸਿੰਘਾਂ ਲਈ ਮੁਫ਼ਤ ਮੈਡੀਕਲ ਇਲਾਜ ਸੇਵਾ ਸ਼ੁਰੂ ਕਰਨ ਜਾ ਰਹੇ ਹਾਂ ਅਰਦਾਸ ਕਰੋ ਤੇ ਸਾਥ ਦਿਓ ਤਾਂ ਕਿ ਕੋਈ ਵੀ ਇਲਾਜ ਪੱਖੋਂ ਰਾਗੀ ਢਾਡੀ ਗ੍ਰੰਥੀ ਵਾਂਝਾ ਨਾ ਹੋਵੇ

08/25/2024

ਗੁਰੂ ਦਾ ਸਿੱਖ ਮੰਜੇ ਤੇ ਪੈ ਗਿਆ ਤੇ ਉਸਦੇ ਨਿੱਕੇ ਬੱਚੇ ਸੰਗਤ ਨੂੰ ਮੱਦਦ ਲਈ ਆਵਾਜ ਮਾਰ ਰਹੇ ਨੇ । ਵੀਡਿੳ ਨੂੰ ਸ਼ੇਅਰ ਵੀ ਜ਼ਰੂਰ ਕਰ ਦਿੳ ਤਾਂ ਕਿ ਸਾਡੇ ਪੰਜਾਬ ਵਿਚੋ ਇਸ ਪਰਿਵਾਰ ਦੀ ਮੱਦਦ ਹੋ ਸਕੇ।

08/14/2024

Hope 🙏🏻 Donors can feel the child's pain and help fundraiser to complete the goal so that the child can be operated on.

ਉਮੀਦ ਹੈ 🙏🏻 ਦਾਨੀ ਬੱਚੇ ਦੇ ਦਰਦ ਨੂੰ ਮਹਿਸੂਸ ਕਰ ਸਕਣ ਤੇ ਫੰਡਰੇਜਰ ਤੇ ਟੀਚੇ ਨੂੰ ਪੂਰਾ ਕਰਨ ਵਿੱਚ ਮੱਦਦ ਕਰਨ ਤਾ ਜੋ ਬੱਚੇ ਦਾ ਅੋਪਰੇਸ਼ਨ ਕਰਵਾ ਸਕੀਏ।

ਇਲਾਜ ਲਈ 3 ਲੱਖ ਦੀ ਜ਼ਰੂਰਤ ਹੈ। ਬੱਚਾ ਬਹੁਤ ਦਰਦ ਵਿੱਚ ਹੈ। ਇਹ ਇੱਕ ਮਹੀਨੇ ਦਾ ਬੱਚਾ ਹੈ ਤੇ ਇਸ ਦੀ ਗਰਦਨ ਅਤੇ ਪਿੱਠ ਤੇ ਰਸੋਲੀ ਬਣ ਗਈ ਹੈ। ਜੋ ਕਿ ਰੋਜ ਥੋੜੀ ਥੋੜੀ ਵੱਧ ਰਹੀ ਹੈ।
ਇਸ ਬੱਚੇ ਨੂੰ ਬਚਾਉਣ ਅਤੇ ਨਵੀ ਜ਼ਿੰਦਗੀ ਦੇਣ ਲਈ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ।
ਥੋੜੀ ਥੋੜੀ ਮੱਦਦ ਜ਼ਰੂਰ ਕਰੋ।
ਬੱਚਾ ਇਸ ਸਮੇਂ ਸ੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਵਿੱਚ ਦਾਖਲ ਹੈ ਤੁਸੀ ਸਿੱਧਾ ਹਸਪਤਾਲ ਵੀ ਸੇਵਾ ਕਰ ਸਕਦੇ ਹੋ। ਜਾਂ ਥੱਲੇ ਦਿੱਤੇ donate button ਤੇ ਕਰ ਸਕਦੇ ਹੋ।

ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ
100-200-500/- ਕੁਝ ਵੀ ਮਦਦ ਜ਼ਰੂਰ ਕਰੋ 👇👇

ਮਦਦ ਲਈ 👇👇🏻
100,200,500 ਜਿਨਾ ਹੋ ਸਕੇ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ
Google pay - 9814150620
Paytm-9814150620
UPI - 9814150620

Bank name - Icici bank
Current Account
A/c name - Shri Guru Nanak Charitable Hospital
A/c - 044905003214
IFSC - ICICI0000449
City - Kapurthala

Please Donate 100,200,500 ਹੋ ਸਕੇ ਮੱਦਦ ਜਰੂਰ ਕਰੋ Google-Pay,UPI,Paytm - 9814150620
🙏🏻🙏🏻🙏🏻🙏🏻

ਬੱਚਾ ਬਹੁਤ ਦਰਦ ਵਿੱਚ ਹੈ। ਇਹ ਇੱਕ ਮਹੀਨੇ ਦਾ ਬੱਚਾ ਹੈ ਤੇ ਇਸ ਦੀ ਗਰਦਨ ਅਤੇ ਪਿੱਠ ਤੇ ਰਸੋਲੀ ਬਣ ਗਈ ਹੈ। ਜੋ ਕਿ ਰੋਜ ਥੋੜੀ ਥੋੜੀ ਵੱਧ ਰਹੀ ਹੈ।...
08/05/2024

ਬੱਚਾ ਬਹੁਤ ਦਰਦ ਵਿੱਚ ਹੈ। ਇਹ ਇੱਕ ਮਹੀਨੇ ਦਾ ਬੱਚਾ ਹੈ ਤੇ ਇਸ ਦੀ ਗਰਦਨ ਅਤੇ ਪਿੱਠ ਤੇ ਰਸੋਲੀ ਬਣ ਗਈ ਹੈ। ਜੋ ਕਿ ਰੋਜ ਥੋੜੀ ਥੋੜੀ ਵੱਧ ਰਹੀ ਹੈ।
ਇਸ ਬੱਚੇ ਨੂੰ ਬਚਾਉਣ ਅਤੇ ਨਵੀ ਜ਼ਿੰਦਗੀ ਦੇਣ ਲਈ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ।
ਥੋੜੀ ਥੋੜੀ ਮੱਦਦ ਜ਼ਰੂਰ ਕਰੋ।
ਬੱਚਾ ਇਸ ਸਮੇਂ ਸ੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਵਿੱਚ ਦਾਖਲ ਹੈ ਤੁਸੀ ਸਿੱਧਾ ਹਸਪਤਾਲ ਵੀ ਸੇਵਾ ਕਰ ਸਕਦੇ ਹੋ। ਜਾਂ ਥੱਲੇ ਦਿੱਤੇ donate button ਤੇ ਕਰ ਸਕਦੇ ਹੋ

07/28/2024

ਗ੍ਰੰਥੀ ਸਿੰਘਾ ਦੀ ਮੱਦਦ ਲਈ ਅੱਗੇ ਆਓ

Granthi Singh needs help to treat his daughter's seizures

ਇਹ ਗ੍ਰੰਥੀ ਸਿੰਘ ਵੀਰ ਗੁਰੂਦੁਆਰਾ ਸਾਹਿਬ ਵਿੱਚ 6000 ਤਨਖਾਹ ਤੇ ਕੰਮ ਕਰ ਰਿਹਾ। ਇਹਨਾਂ ਦੀ ਬੱਚੀ ਨੂੰ ਦੋਰੇ ਪੈ ਰਹੇ ਹਨ।
ਘੱਟ ਤਨਖਾਹ ਤੇ ਆਰਥਿਕ ਤੰਗੀ ਕਰਕੇ ਇਹ ਆਪਣੀ ਬੱਚੀ ਦਾ ਇਲਾਜ ਨਹੀਂ ਕਰਵਾ ਪਾ ਰਹੇ।
ਇਲਾਜ ਲਈ ਇਹਨਾਂ ਨੇ ਸੰਗਤ ਅੱਗੇ ਬੇਨਤੀ ਕੀਤੀ ਹੈ।
Paytm- 9814150620
GPay- 9814150620

ਗ੍ਰੰਥੀ ਸਿੰਘ ਦੀ ਮੱਦਦ ਲਈ ਜਰੂਰ ਅੱਗੇ ਆਓ 🙏🏻🙏🏻ਬੱਚੀ ਜਸਮੀਨ ਕੌਰ ਦੇ ਪਿਤਾ ਲੰਬੇ ਸਮੇਂ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹਨ। ਮਗਰ ਘੱਟ ਤਨ...
07/23/2024

ਗ੍ਰੰਥੀ ਸਿੰਘ ਦੀ ਮੱਦਦ ਲਈ ਜਰੂਰ ਅੱਗੇ ਆਓ 🙏🏻🙏🏻
ਬੱਚੀ ਜਸਮੀਨ ਕੌਰ ਦੇ ਪਿਤਾ ਲੰਬੇ ਸਮੇਂ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹਨ। ਮਗਰ ਘੱਟ ਤਨਖਾਹ ਤੇ ਆਰਥਿਕ ਤੰਗੀ ਕਰਕੇ ਆਪਣੀ ਬੱਚੀ ਨੂੰ ਮੈਡੀਕਲ ਵਿੱਚ ਪੜਾਉਣ ਲਈ ਅਸਮਰਥ ਹਨ। ਉਹਨਾਂ ਨੇ ਬੱਚੀ ਦੀ ਫੀਸ ਲਈ ਸੰਗਤ ਅੱਗੇ ਬੇਨਤੀ ਕੀਤੀ ਹੈ।ਸਾਲ ਦੀ ਫੀਸ 75000 ਹਜ਼ਾਰ ਰੁਪਏ ਹੈ।

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ (25000 ਹਜ਼ਾਰ ਰੁਪਏ ਦੀ ਸੇਵਾ)ਕੁਝ ਦਿਨ ਪਹਿਲਾ ਜੋ ਸਿਕਲੀਗਰ ਸਿੱਖ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਮੱਦਦ ...
05/29/2024

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ (25000 ਹਜ਼ਾਰ ਰੁਪਏ ਦੀ ਸੇਵਾ)

ਕੁਝ ਦਿਨ ਪਹਿਲਾ ਜੋ ਸਿਕਲੀਗਰ ਸਿੱਖ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਮੱਦਦ ਦੀ ਪੋਸਟ ਪਾਈ ਸੀ ਉਸ ਭੈਣ ਨੂੰ ਸੰਗਤ ਦੇ ਸਹਿਯੋਗ ਨਾਲ ਰਾਸ਼ਨ, ਸਬਜ਼ੀਆਂ ਅਤੇ ਕੁਝ ਹੋਰ ਜ਼ਰੂਰੀ ਸਮਾਨ ਲਈ 25000 ਹਜ਼ਾਰ ਰੁਪਏ ਦੀ ਸੇਵਾ ਕੀਤੀ ਗਈ।
ਬਹੁਤ ਬਹੁਤ ਧੰਨਵਾਦ ਦਾਨੀ ਸੰਗਤਾਂ ਦਾ|

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ ਕੁਝ ਦਿਨ ਪਹਿਲਾ ਜੋ ਭੈਣ ਦੇ ਵਿਆਹ ਲਈ ਮੱਦਦ ਦੀ ਪੋਸਟ ਪਾਈ ਸੀ ਉਸ ਭੈਣ ਨੂੰ ਸੰਗਤ ਦੇ ਸਹਿਯੋਗ ਨਾਲ ਰਾਸ਼ਨ...
05/27/2024

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ

ਕੁਝ ਦਿਨ ਪਹਿਲਾ ਜੋ ਭੈਣ ਦੇ ਵਿਆਹ ਲਈ ਮੱਦਦ ਦੀ ਪੋਸਟ ਪਾਈ ਸੀ ਉਸ ਭੈਣ ਨੂੰ ਸੰਗਤ ਦੇ ਸਹਿਯੋਗ ਨਾਲ ਰਾਸ਼ਨ ਅਤੇ ਸਬਜ਼ੀਆਂ ਦਿੱਤੀਆਂ ਗਈਆਂ
ਬਹੁਤ ਬਹੁਤ ਧੰਨਵਾਦ ਦਾਨੀ ਸੰਗਤਾਂ ਦਾ|

ਨਾਮ- ਰਜਨੀ
ਵਿਆਹ - 21 ਮਈ 2024
ਪਿੰਡ - ਡੈਣਵਿੰਡ ਕਪੂਰਥਲਾ

05/09/2024

ਇਸ ਵੀਰ ਦੀਆਂ ਲੱਤਾਂ ਨਹੀ ਹਨ।
ਇਹਨਾਂ ਨੂੰ ਨਕਲੀ ਲੱਤਾ ਲਗਵਾਉਣ
ਜਾ electric ਵੀਲ ਚੇਅਰ ਦੀ ਜ਼ਰੂਰਤ ਹੈ
ਤਾਂ ਜੋ ਇਹ ਆਪਣਾ ਕੋਈ ਛੋਟਾ-ਮੋਟਾ ਕੰਮ ਕਰ ਸਕਣ।

ਤੁਹਾਡੇ ਅੱਗੇ ਬੇਨਤੀ ਹੈ ਤੁਸੀਂ ਮਦਦ ਕਰੋ ਜੀ... ਤੁਸੀਂ 100, 200 500, ਜੋ ਵੀ ਇੱਛਾ ਅਨੁਸਾਰ ਦੇਣਾ ਚਾਹੋ ਕਰ ਸਕਦੇ ਓ, ਤੁਸੀ ਹਸਪਤਾਲ ਜਾ ਕੇ ਸਿੱਧਾ ਮਦਦ ਵੀ ਕਰ ਸਕਦੇ ਹੋ...

ਬੇਨਤੀ ਹੈ ਤੋਂ ਵੱਧ share ਕਰੋ...

ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਇਲਾਜ ਲਈ
100-200-500/- ਕੁਝ ਵੀ ਮਦਦ ਜ਼ਰੂਰ ਕਰੋ 👇👇

ਮਦਦ ਲਈ 👇👇🏻
100,200,500 ਜਿਨਾ ਹੋ ਸਕੇ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ
Google pay - 9814150620
Paytm-9814150620
UPI - 9814150620

Bank name - Icici bank
Current Account
A/c name - Shri Guru Nanak Charitable Hospital
A/c - 044905003214
IFSC - ICICI0000449
City - Kapurthala

Please Donate 100,200,500 ਹੋ ਸਕੇ ਮੱਦਦ ਜਰੂਰ ਕਰੋ Google-Pay,UPI,Paytm - 9814150620
🙏🏻🙏🏻🙏🏻

Want to join me in supporting a good cause? I'm raising money for poor patient and your contribution will make an impact, whether you donate $5 or $500. Every little bit helps. Thank you for your support.

ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ  ਸਰਬੱਤ ਦਾ ਭਲਾ  ਸ਼੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਪਾਠ -29, 30, 31 ਦਸੰਬਰ 2023ਗੁਰੂ ਦਾ ਲੰਗਰ ਅਟੁੱ...
12/28/2023

ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

ਸ਼੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ


ਪਾਠ -29, 30, 31 ਦਸੰਬਰ 2023

ਗੁਰੂ ਦਾ ਲੰਗਰ ਅਟੁੱਟ ਵਰਤੇਗਾ


29 ਦਸੰਬਰ ਦਿਨ ਸ਼ੁਕਰਵਾਰ ਨੂੰ ਸ਼੍ਰੀ ਆਖੰਡ ਸਾਹਿਬ ਪਾਠ ਦਾ ਆਰੰਭ ਕੀਤਾ ਜਾ ਰਿਹਾ ਹੈ।
29 ਦਸੰਬਰ ਦਿਨ ਸ਼ੁਕਰਵਾਰ ਨੂੰ ਜਰਨਲ ਸਰਜਰੀ ਅਤੇ ਅੱਖਾਂ ਦਾ ਕੈਪ ਹੋਵੇਗਾ।

30 ਦਸੰਬਰ ਦਿਨ ਸ਼ਨੀਵਾਰ ਨੂੰ ਸ਼ਰੀਰ ਦੀਆਂ ਦਰਦਾਂ (Pain Specialist) ਅਤੇ ਔਰਤਾਂ ਦੇ ਰੋਗਾਂ ਦਾ (Gynecologist) ਕੈਪ ਹੋਵੇਗਾ।

31 ਦਸੰਬਰ ਦਿਨ ਐਤਵਾਰ ਨੂੰ ਭੋਗ ਵਾਲੇ ਦਿਨ ਹੱਡੀਆਂ ਦਾ (Orthopedics) ਪੇਟ ਦੇ ਰੋਗਾਂ ਅਤੇ ਜਨਰਲ ਮੈਡੀਸਿਨ General Medicine ) ਅਤੇ ਮਾਨਸਿਕ ਰੋਗ ( psychiatry) ਦਾ ਕੈਪ ਹੋਵੇਗਾ।

ਇਸ ਕੈਪ ਵਿਚ ਪਹਿਲੇ 100 ਮਰੀਜ਼ਾਂ ਦਾ ਆਪ੍ਰੇਸ਼ਨ ਘੱਟ ਲਾਗਤ ਵਿੱਚ ਕੀਤਾ ਜਾਵੇਗਾ।

1 ਜਨਵਰੀ 2024 ਦਿਨ ਸੋਮਵਾਰ ਤੋਂ ਸ਼੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਵਿਖੇ ਸੇਵਾਵਾਂ ਦਾ ਆਰੰਭ ਹੋਵੇਗਾ।

Surgery (ਸਰਜਰੀ)
Medicine ( ਮੈਡੀਸਿਨ)
Psychiatry (ਮਾਨਸਕਿ ਰੋਗ)
Gynae( ਔਰਤਾ ਦੇ ਰੋਗ)
Ortho( ਹੱਡੀਆਂ ਦੇ ਰੋਗ)
Neuro ( ਦਿਮਾਗ ਦੇ ਰੋਗ)

24 X 7 EMERGENCY / ACCIDENT

ਹਸਪਤਾਲ ਦਾ ਪਤਾ - ਨਿਊ ਗ੍ਰੀਨ ਐਵਿਨਿਊ ਨੇੜੇ ਅਰਜਨ ਫਾਰਮ ਪੈਲਸ, ਕਪੂਰਥਲਾ ਤੋਂ ਕਰਤਾਰਪੁਰ ਰੋਡ,( ਕਪੂਰਥਲਾ)

ਫੋਨ ਨੰਬਰ - 98886-53388

ਫ੍ਰੀ ਐਂਬੂਲੈਂਸ ਸੇਵਾ (24 ਘੰਟੇ)

ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ  ਸਰਬੱਤ ਦਾ ਭਲਾ  ਸ਼੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਪਾਠ -29, 30, 31 ਦਸੰਬਰ 2023ਗੁਰੂ ਦਾ ਲੰਗਰ ਅਟੁੱ...
12/28/2023

ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

ਸ਼੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ


ਪਾਠ -29, 30, 31 ਦਸੰਬਰ 2023

ਗੁਰੂ ਦਾ ਲੰਗਰ ਅਟੁੱਟ ਵਰਤੇਗਾ


29 ਦਸੰਬਰ ਦਿਨ ਸ਼ੁਕਰਵਾਰ ਨੂੰ ਸ਼੍ਰੀ ਆਖੰਡ ਸਾਹਿਬ ਪਾਠ ਦਾ ਆਰੰਭ ਕੀਤਾ ਜਾ ਰਿਹਾ ਹੈ।
29 ਦਸੰਬਰ ਦਿਨ ਸ਼ੁਕਰਵਾਰ ਨੂੰ ਜਰਨਲ ਸਰਜਰੀ ਅਤੇ ਅੱਖਾਂ ਦਾ ਕੈਪ ਹੋਵੇਗਾ।
30 ਦਸੰਬਰ ਦਿਨ ਸ਼ਨੀਵਾਰ ਨੂੰ ਸ਼ਰੀਰ ਦੀਆਂ ਦਰਦਾਂ (Pain Specialist) ਅਤੇ ਔਰਤਾਂ ਦੇ ਰੋਗਾਂ ਦਾ (Gynecologist) ਕੈਪ ਹੋਵੇਗਾ।
31 ਦਸੰਬਰ ਦਿਨ ਐਤਵਾਰ ਨੂੰ ਭੋਗ ਵਾਲੇ ਦਿਨ ਹੱਡੀਆਂ ਦਾ (Orthopedics) ਪੇਟ ਦੇ
ਰੋਗਾਂ ਅਤੇ ਜਨਰਲ ਮੈਡੀਸਿਨ General Medicine ) ਅਤੇ ਮਾਨਸਿਕ ਰੋਗ ( psychiatry) ਦਾ ਕੈਪ ਹੋਵੇਗਾ।
ਇਸ ਕੈਪ ਵਿਚ ਪਹਿਲੇ 100 ਮਰੀਜ਼ਾਂ ਦਾ ਆਪ੍ਰੇਸ਼ਨ ਘੱਟ ਲਾਗਤ ਵਿੱਚ ਕੀਤਾ ਜਾਵੇਗਾ।
1 ਜਨਵਰੀ 2024 ਦਿਨ ਸੋਮਵਾਰ ਤੋਂ ਸ਼੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਵਿਖੇ ਸੇਵਾਵਾਂ ਦਾ ਆਰੰਭ ਹੋਵੇਗਾ।

Surgery (ਸਰਜਰੀ)
Medicine ( ਮੈਡੀਸਿਨ)
Psychiatry (ਮਾਨਸਕਿ ਰੋਗ)
Gynae( ਔਰਤਾ ਦੇ ਰੋਗ)
Ortho( ਹੱਡੀਆਂ ਦੇ ਰੋਗ)
Neuro ( ਦਿਮਾਗ ਦੇ ਰੋਗ)

24 X 7 EMERGENCY / ACCIDENT

ਹਸਪਤਾਲ ਦਾ ਪਤਾ - ਨਿਊ ਗ੍ਰੀਨ ਐਵਿਨਿਊ ਨੇੜੇ ਅਰਜਨ ਫਾਰਮ ਪੈਲਸ, ਕਪੂਰਥਲਾ ਤੋਂ ਕਰਤਾਰਪੁਰ ਰੋਡ,( ਕਪੂਰਥਲਾ)

ਫੋਨ ਨੰਬਰ - 98886-53388

ਫ੍ਰੀ ਐਂਬੂਲੈਂਸ ਸੇਵਾ (24 ਘੰਟੇ)

Address

San Marco Drive
Stockton, CA
95212

Opening Hours

Monday 9am - 6am

Telephone

+12096494254

Alerts

Be the first to know and let us send you an email when SIKH AID - INDIA posts news and promotions. Your email address will not be used for any other purpose, and you can unsubscribe at any time.

Contact The Place Of Worship

Send a message to SIKH AID - INDIA:

Share