Sikh Center Porterville

Sikh Center Porterville Gurdwara Sikh Center Porterville

04/25/2019

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਮੂਹ ਸੰਗਤਾਂ ਵੱਲੋਂ 26 ਅਪ੍ਰੈਲ ਦਿਨ ਸ਼ੁੱਕਰਵਾਰ 2019 ਨੂੰ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਿਹਬ ਅਰੰਭ ਹੋਵੇਗਾ ਜਿਸਦਾ ਭੋਗ ਮਿਤੀ 28 ਅਪ੍ਰੈਲ ਦਿਨ ਐਤਵਾਰ 2019 ਸਵੇਰੇ 10:30 ਪਾਇਆ ਜਾਵੇਗਾ
ਭੋਗ ਤੋਂ ਉਪਰੰਤ 12:45 ਤੱਕ ਦੀਵਾਨ ਸਜਾਏ ਜਾਣਗੇ ।ਜਿਸ ਵਿੱਚ 12:15 ਤੋਂ
12:45 ਤੱਕ ਭਾਈ ਸਰਮੁਖ ਸਿੰਘ ਕਥਾ ਵੀਚਾਰ ਰਾਹੀਂ ਹਾਜ਼ਰੀ ਭਰਨਗੇ ।

ਆਪ ਸਮੂਹ ਸੰਗਤਾਂ ਨੇ ਪਰਿਵਾਰ ਸਹਿਤ ਗੁਰੂ ਘਰ ਵਿਖੇ ਹਾਜ਼ਰੀਆਂ ਭਰਨੀਆਂ ਅਤੇ ਤਨ,ਮਨ , ਧੰਨ ਨਾਲ ਸੇਵਾ ਕਰਕੇ ਲਾਹਾ ਪ੍ਰਾਪਤ ਕਰਨਾ ਜੀ
ਗੁਰਦੁਆਰਾ ਸਿੱਖ ਸੈਂਟਰ ਪੋਰਟਰਵਿਲ
1250 W Northgrand Ave Porterville
Ca 93257

04/09/2019
JULY 21 2018
07/24/2018

JULY 21 2018

Address

1250 W North Grand Avenue
Porterville, CA
93257

Alerts

Be the first to know and let us send you an email when Sikh Center Porterville posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sikh Center Porterville:

Share