06/16/2026
📜 English Version
Waheguru Ji Ka Khalsa, Waheguru Ji Ki Fateh!
With the grace of Sri Guru Granth Sahib Ji, the Sangat is humbly informed that Sukhmani Sahib Path will be held daily from June 1, 2026, to June 18, 2026, at 4:30 PM in remembrance of Sri Guru Arjan Dev Ji’s Shaheedi.
On Thursday, June 18, 2026, the program will be held as follows:
4:30 PM – 6:00 PM: Sukhmani Sahib Path
6:00 PM – 7:00 PM: Rehras Sahib & Aarti
7:00 PM – 7:30 PM: Kirtan by Bhai Karan Singh Ji (Ludhiane Wale)
7:30 PM – 8:00 PM: Ardas & Hukamnama
An Akhand Path will commence on Friday, June 19, 2026, at 10:30 AM at the Gurdwara Sahib in remembrance of Sri Guru Arjan Dev Ji’s Shaheedi.
On Sunday, June 21, 2026, the program will be held as follows:
10:30 AM – 11:00 AM: Akhand Path Bhog
11:00 AM – 12:00 PM: Asa Di Vaar
12:00 PM – 1:00 PM: Kirtan by Bhai Karan Singh Ji (Ludhiane Wale)
1:00 PM – 1:30 PM: Ardas & Hukamnama
Langar Seva will be offered by Surinder Singh & Kamaljit Kaur, & Saadh Sangat.
All members of the Sangat are cordially invited to participate and seek the blessings of Guru Sahib.
Waheguru Ji Ka Khalsa, Waheguru Ji Ki Fateh!
📜 Punjabi Version
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਯਾਦ ਵਿੱਚ 1 ਜੂਨ 2026 ਤੋਂ 18 ਜੂਨ 2026 ਤੱਕ ਰੋਜ਼ਾਨਾ ਸ਼ਾਮ 4:30 ਵਜੇ ਸੁਖਮਨੀ ਸਾਹਿਬ ਪਾਠ ਕੀਤਾ ਜਾਵੇਗਾ।
ਵੀਰਵਾਰ, 18 ਜੂਨ 2026 ਨੂੰ ਸਮਾਗਮ ਹੇਠਾਂ ਲਿਖੇ ਟਾਈਮ ਅਨੁਸਾਰ ਹੋਵੇਗਾ:
4:30 ਵਜੇ ਤੋਂ 6:00 ਵਜੇ ਤੱਕ – ਸੁਖਮਨੀ ਸਾਹਿਬ ਪਾਠ
6:00 ਵਜੇ ਤੋਂ 7:00 ਵਜੇ ਤੱਕ – ਰਹਿਰਾਸ ਸਾਹਿਬ ਅਤੇ ਆਰਤੀ
7:00 ਵਜੇ ਤੋਂ 7:30 ਵਜੇ ਤੱਕ – ਕੀਰਤਨ ਭਾਈ ਕਰਨ ਸਿੰਘ ਜੀ (ਲੁਧਿਆਣੇ ਵਾਲੇ)
7:30 ਵਜੇ ਤੋਂ 8:00 ਵਜੇ ਤੱਕ – ਅਰਦਾਸ ਅਤੇ ਹੁਕਮਨਾਮਾ
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਯਾਦ ਵਿੱਚ ਸ਼ੁੱਕਰਵਾਰ, 19 ਜੂਨ 2026 ਨੂੰ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਆਰੰਭ ਸਵੇਰੇ 10:30 ਵਜੇ ਕੀਤਾ ਜਾਵੇਗਾ।
ਐਤਵਾਰ, 21 ਜੂਨ 2026 ਨੂੰ ਸਮਾਗਮ ਹੇਠਾਂ ਲਿਖੇ ਟਾਈਮ ਅਨੁਸਾਰ ਹੋਵੇਗਾ:
10:30 ਵਜੇ ਤੋਂ 11:00 ਵਜੇ ਤੱਕ – ਅਖੰਡ ਪਾਠ ਭੋਗ
11:00 ਵਜੇ ਤੋਂ 12:00 ਵਜੇ ਤੱਕ – ਆਸਾ ਦੀ ਵਾਰ
12:00 ਵਜੇ ਤੋਂ 1:00 ਵਜੇ ਤੱਕ – ਕੀਰਤਨ ਭਾਈ ਕਰਨ ਸਿੰਘ ਜੀ (ਲੁਧਿਆਣੇ ਵਾਲੇ)
1:00 ਵਜੇ ਤੋਂ 1:30 ਵਜੇ ਤੱਕ – ਅਰਦਾਸ ਅਤੇ ਹੁਕਮਨਾਮਾ
ਲੰਗਰ ਦੀ ਸੇਵਾ ਸੁਰਿੰਦਰ ਸਿੰਘ ਅਤੇ ਕਮਲਜੀਤ ਕੌਰ ਅਤੇ ਸਾਧ ਸੰਗਤ ਵੱਲੋਂ ਕੀਤੀ ਜਾਵੇਗੀ।
ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਮੇਂ ’ਤੇ ਪਹੁੰਚ ਕੇ ਗੁਰੂ ਸਾਹਿਬ ਜੀ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!