We are Warriors, We are Sikh

We are Warriors, We are Sikh Sikhism - The word Sikh means 'disciple' or 'learner.' The Sikh religion was founded in Northern Indi

09/14/2017

ਹਰਖ ਸੋਗ ਦੁਹੁ ਮਾਹਿ ਨਿਰਾਲਾਕਰਣੈਹਾਰੁ ਪਛਾਤਾ ॥2॥
He remains unaffected by both fortune and misfortune, and he recognizes the Creator Lord. ||2||

09/12/2017
05/16/2017

"ਹੋੲਿ ੲਿਕਤ੍ਰ ਮਿਲਹੁ ਮੇਰੇ ਭਾੲੀ
ਦੁਬਿਧਾ ਦੂਰਿ ਕਰਹੁ ਲਿਵ ਲਾੲਿ॥
ਹਰਿ ਨਾਮੈ ਕੇ ਹੋਵਹੁ ਜੋੜੀ
ਗੁਰਮੁਖਿ ਬੈਸਹੁ ਸਫਾ ਵਿਛਾੲਿ॥"
ਮ:੫(੧੧੮੫)
ਗੁਰੂ ਸਾਹਿਬ ਫੁਰਮਾ ਰਹੇ ਨੇ ਕਿ ਦੁਬਿਧਾ ਸਿਰਫ ਨਾਮ ਵਿੱਚ ਲਿਵ ਲਾਕੇ ਅਤੇ ਹਰਿ ਨਾਮ ਜਪਣ ਨਾਲ ਹੀ ਜੁੜ ਕੇ ਦੂਰ ਹੋ ਸਕਦੀ ਹੈ, ਨਾ ਕਿ ਬੌਧਿਕ ਵਿਕਾਸ ਦੁਅਾਰਾ। ਅੱਜ ਕਲ੍ਹ ਧਰਮ ਹੀਣ ਬੌਧਿਕ ਵਿਕਾਸ ਹੀ ਅਾਪਸੀ ਮਤਭੇਦ ਦੀ ਜੜ੍ਹ ਹੈ।

10/01/2016

ਜਿਥੇ ਤਕ ਸਮਜ ਅਾੲੀ ਸਾਰਾ ਕੁਝ ਦੇਖ ਕੇ ਸਭ ਘੜੀ ਘੜਾੲੀ ਸਿਅਾਸਤ ਦੀ ਖੇਡ ਚਲ ਰਹੀ ਕੁਝ ਪੁਅਾੲਿੰਟ
ਹਮਲਾ ਹੋੲਿਅਾ ੳੁੜੀ ਚ ਤੇ ਦਸ ਮੀਲ ਪੰਜਾਬ ਖਾਲੀ ? ਪੰਜਾਬ ੲਿਕੱਲਾ ਪਾਕਿਸਤਾਨੀ ਸਰਹੱਦੀ ਸੂਬਾ ਹੈ ?
ੳੁੜੀ ਚ ਸਿਰਫ ਚਾਰ ਅੱਤਵਾਦੀਅਾਂ ਨੇ ਅਠਾਰਾਂ ਜਵਾਨਾਂ ਦੀ ਜਾਨ ਲੲੀ ੳੁਹ ਵੀ ਮਿਲਟਰੀ ਕੈਪ ਚ ਕਿਤੇ ਅਤੱਵਾਦੀ ਵੀ ਸਿਅਾਸੀ ਖੇਡ ਦੇ ਮੋਹਰੇ ਤਾ ਨੀ?
ਪੰਜਾਬ ਦੇ ਬਾਰਡਾਰ ਦੇ ਕਿਸਾਨ ਨੂੰ ਰੋਕਿਅਾ ਖੇਤੀ ਕਰਨ ਲੲੀ ਪਰ ਕਰੋੜਾਂ ਦਾ ਸੜਕੀ ਵਪਾਰ ਅਜੇ ਵੀ ਚਲ ਰਿਹਾ ਹੈ ਕਿੳੂ?
ਲੜਾੲੀ ਦੇ ਹਲਾਤ ਬਣਾ ਕੇ ਫੇਰ ਵੀ ਅਜੇ ਤੱਕ ਬਿਜਲੀ ਤੇ ਪਾਣੀ ਸਪਲਾੲੀ ਦਿਤੀ ਜਾ ਰਹੀ ਹੈ ਕਿੳੁ?
ਮੋਦੀ ਦੀ ਕੁਝ ਮਹੀਨੇ ਬਿਨਾਂ ਦੇਸ ਨੂੰ ਦੱਸੇ ਪਾਕਿਸਤਾਨੀ ਮਂਤਰੀ ਨਾਲ ਮੀਟਿੰਗ ਕਿ ਸੀ ?
ਮੀਡੀਅਾ ਜੰਗ ਦੇ ਬਿਗਲ ਕਿੳੁ ਬਜਾ ਰਿਹਾ ਹੈ ਤੇ ਝੂਠੇ ਸਟਰਾੲਿਕ ਬਣਾ ਕੇ ੲਿਹ ਕਿਤੇ ਵੋਟਾਂ ਪੰਜਾਬ ਚ ਲੋਕਾਂ ਨੂੰ ਡਰਾੳੁਣਾ ਤੇ ਫੇਰ ਬਿਨਾਂ ਲੜਾੲੀ ਲੋਕਾਂ ਦੀ ਹਮਦਰਦੀ ੲਿਕੱਠੀ ਕਰਨਾ ਤਾਂ ਨੀ ?
ਅਮਰੀਕਾ ਦੇ ਕੁਝ ਮਿਲਟਰੀ ਕੈਪ ਜਰੂਰ ਪਾਕਿਸਤਾਨ ਚ ਹੋਣਗੇ ਲਾਦੇਨ ਤੋ ਬਅਾਦ ਭਾਰਤ ਕਿਸੇ ਵੀ ਕੀਮਤ ਅਮੀਰਕਾ ਦੇ ਅਾਰਡਰ ਤੋ ਬਿਨਾ ਹਮਲਾ ਨਹੀ ਕਰ ਸਕਦਾ,
ਕਿਵੇ ਹੋ ਸਕਦਾ ਹੈ ਪੰਜਾਬ ਦੇ ਮੰਤਰੀ ਨੂ ਪਤਾ ਵੀ ਨਾ ਹੋਵੇ ਜੰਗ ਲਗਣੀ ਹੈ ਕਿਤੇ ਸਾਰੇ ਡਰਾਮਾ ਤਾ ਨੀ ਕਰ ਰਹੇ?
ਭਾਰਤੀ ਰਖਿਅਾ ਮਾਹਿਰ ਅਨਿਲ ਮਾਹਿਰ ਕੌਲ ਬਿਅਾਨ ਦੇ ਰਿਹਾ ਹੈ ਸੱਜਣ ਕੁਮਾਰ ਤੇ ਟਾੲੀਟਲਰ ਦੀ ਤਰਾਂ ਕਿ ਕਸਮੀਰ ਚ ਵੀ ਕੇ ਪੀ ਅੈਸ ਗਿੱਲ ਦੀ ਵਾੰਗ ਕੋੲੀ ਬੁਚੜ ਅਫਸਰ ਨਿਹੱਥੇ ਪਰਿਵਾਰ ਮਾਰਨੈ ਚਾਹਿਦੇ ਅਾ ਕਿਤੇ ਪੰਜਾਬ ਦੀ ਤਰਾਂ ਕਸਮੀਰ ਚ ਲੱਖਾਂ ਬੇਕਸੂਰ ਲੋਕਾ ਦਾ ਕਤਲ ਕਰਨ ਦਾ ੲਿਰਾਦਾ ਤਾ ਨਹੀ?
ਬਹੁਤ ਹੋਰ ਸਵਾਲ ਵੀ ੳੁਭੱਰ ਰਹੇ ਹਨ, ਜਰੂਰ ਸੇਅਰ ਕਰਾਂਗਾਂ ਵਕਤ ਅਾੳੁਣ ਤੇ,
ਸਾਰੇ ਸੋਚੋ

06/20/2016
06/05/2016

ਡੇਢ ਮਹੀਨੇ 'ਚ ਦੋ ਗੁਰਦੁਆਰਿਆਂ ਅੰਦਰ ਲੱਗੇ ਫੱਟਿਆਂ 'ਤੇ ਪੜ ਚੁੱਕਾ ਹਾਂ ਕਿ 'ਸੋਨੇ ਦੀ ਸੇਵਾ ਦਾ ਕੰਮ ਚੱਲ ਰਿਹਾ ਹੈ, ਭੇਟਾ ਏਥੇ ਜਮਾਂ ਕਰਾਓ।'
ਕੀ ਇਹ ਪਾਖੰਡ ਨਹੀਂ ਹੈ? ਕੀ ਇਹ ਲੋਕਾਂ ਦੀ ਸ਼ਰਧਾ ਨਾਲ ਖਿਲਵਾੜ ਨਹੀਂ? ਸਿੱਖੀ ਦਾ ਅਸੂਲਾਂ ਤੇ ਮਨੁੱਖਤਾ ਨਾਲ ਸਬੰਧ ਹੈ, ਸੋਨੇ ਨਾਲ ਨਹੀਂ।
ਕੀ ਅੱਜ ਤੱਕ ਕਿਸੇ ਗੁਰਦੁਆਰੇ ਦੀ ਗੋਲਕ 'ਤੇ ਇਹ ਲਿਖਿਆ ਪੜਿਆ ਕਿ 'ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਵਾਰਾਂ ਦੀ ਮੱਦਦ ਲਈ ਮਾਇਆ ਏਥੇ ਪਾਓ।'
ਸਿੱਖੀ ਨੂੰ ਮਹਿੰਗੀ ਕਰਨ ਦੀ ਲੋੜ ਨਹੀਂ, ਸਹੀ ਰਾਹ 'ਤੇ ਤੋਰਨ ਦੀ ਲੋੜ ਹੈ।
ਸਵਰਨ ਸਿੰਘ ਟਹਿਣਾ

02/22/2016

ਜੇ ਪੜ ਕੇ ਮਾੜੇ ਜੇ ਵੀ ਲੂੰ ਕੰਢੇ ਖੜੇ ਹੋਏ,
ਜੇ ਪੜ ਕੇ ਮਾੜਾ ਜਿਆ ਵੀ ਲੱਗਿਆ ਵੀ ਸਾਲਾ ਸਾਡੇ ਨਾਲ ਤਾਂ ਧੱਕਾ ਹੋ ਗਿਆ,
ਜੇ ਪੜ ਕੇ ਆਪਦੇ ਜਿਊਂਦੇ ਹੋਣ ਦਾ ਅਹਿਸਾਸ ਹੋਇਆ
ਤਾਂ ਕਾਪੀ ਕਰਕੇ ਆਪਦੀ ਕੰਧ ਤੇ ਜੜ ਦਿਉ ਨਈਂ ਸ਼ੇਅਰ ਕਰ ਦਿਉ ...
"ਆਪਣਿਆਂ ਬੇਗਾਨਿਆਂ ਦਾ ਫ਼ਰਕ "
ਆਹ ਜਾਟ ਰਿਜ਼ਰਵੇਸ਼ਨ ਅੰਦੋਲਨ ਚ ਓਹਨਾਂ ਨੇ ਹਰਿਆਣੇ ਆਉਣ ਜਾਣ ਵਾਲੀਆਂ ਸਾਰੀਆਂ 700 ਟ੍ਰੇਨਾਂ ਰੱਦ ਕਰਵਾ ਦਿੱਤੀਆਂ , ਦਿੱਲੀ ਨੂੰ ਜਾ ਰਹੀ ਨਹਿਰ ਦਾ ਪਾਣੀ ਬੰਦ ਕਰਤਾ ਜਿਹਦੇ ਨਾਲ ਦਿੱਲੀ ਵਿੱਚ ਪਾਣੀ ਲਈ ਹਾਹਾਕਾਰ ਮਚ ਗਈ ----ਹਰਿਆਣੇ ਦੇ ਵਿੱਤ ਮੰਤਰੀ ਦਾ ਘਰ ਫੂਕਤਾ , ਸੀਨੀਅਰ ਪੁਲਸ ਅਫ਼ਸਰ ਸ਼ਰੇਆਮ ਕੁੱਟੇ -----ਇਸ ਸਾਰੇ ਅੰਦੋਲਨ ਚ ਹਰਿਆਣੇ ਨੂੰ 20,000 ਕਰੋੜ( ਦਾ ਨੁਕਸਾਨ ਹੋਇਆ -----
ਇਸ ਸਭ ਕੁਛ ਹੋਣ ਤੋਂ ਬਾਅਦ ਵੀ ਹਰਿਆਣੇ ਦੇ DGP YP SINGHAL ਨੇ ਕਿਹਾ ਹੈ ਕੇ ਇਸ ਮਾਮਲੇ ਚ ਫ਼ੌਜ ਨੂੰ ਖੁੱਲ ਨਹੀਂ ਦਿੱਤੀ ਜਾ ਸਕਦੀ ------ ਹਰਿਆਣੇ ਦੇ ਉੱਪ ਮੁੱਖ ਸਕੱਤਰ ਪ੍ਰਣਾਬ ਕਿਸ਼ੋਰ ਦਾਸ ਨੇ ਕਿਹਾ ਹੈ ਕੇ ਇਹ ਇੱਕ ਸਿਆਸੀ ਮਾਮਲਾ ਹੈ ਜਿਸਨੂੰ ਫ਼ੌਜ ਨਾਲ ਨਹੀਂ ਨਜਿੱਠਿਆ ਜਾ ਸਕਦਾ ------
ਏਨਾਂ ਸਭ ਕੁਛ ਹੋਣ ਦੇ ਬਾਵਜੂਦ ਸਰਕਾਰ ਨੇ ਓਹਨਾਂ ਦੀਆਂ ਬਿਨਾਂ ਸ਼ਰਤੋਂ ਮੰਗਾਂ ਵੀ ਮਨਜ਼ੂਰ ਕਰ ਲਈਆਂ
ਜਦੋਂ 1984 ਚ ਪੰਜਾਬ ਦੇ ਹੱਕਾਂ ਲਈ ਧਰਮ ਯੁੱਧ ਮੋਰਚਾ ਲੱਗਿਆ ਜਿੱਥੇ ਸਿੱਖਾਂ ਨੇ ਸਿਰਫ ਸ਼ਾਂਤਮਈ ਗ੍ਰਿਫਤਾਰੀਆਂ ਦਿੱਤੀਆਂ ਸਨ ਤੇ ਭਾਰਤ ਸਰਕਾਰ ਨੇ ਓਹਦੇ ਜਵਾਬ ਵਿੱਚ ਟੈਂਕਾਂ ਤੋਪਾਂ ਤੇ ਹਵਾਈ ਜਹਾਜ਼ਾਂ ਨਾਲ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦਵਾਰਿਆਂ ਤੇ ਹਮਲਾ ਕਰ ਦਿੱਤਾ ਸੀ ------- ਜਿਸਦੀ ਅੱਗ ਪੰਜਾਬ ਚ ਤਕਰੀਬਨ 10 ਸਾਲ ਬਲਦੀ ਰਹੀ ਤੇ ਲੱਖਾਂ ਨੌਜਵਾਨਾਂ ਦਾ ਸਰਕਾਰੀ ਕਤਲੇਆਮ ਕੀਤਾ ਗਿਆ ---- ਪੰਜਾਬ ਦੇ ਹੱਕਾਂ ਦੀ ਗੱਲ ਸਿਰਫ਼ ਸਿੱਖਾਂ ਦੇ ਹੱਕਾਂ ਦੀ ਗੱਲ ਨਹੀਂ ਸੀ ਸਗੋਂ ਪੂਰੇ ਭਾਰਤ ਦੇ ਲੋਕਾਂ ਦੇ ਹੱਕਾਂ ਦੀ ਗੱਲ ਸੀ ------
ਆਹ ਹੁੰਦਾ ਆਪਣਿਆਂ ਬੇਗਾਨਿਆਂ ਦਾ ਫ਼ਰਕ ----
ਜੇਕਰ ਸਿੱਖ ਇਨਸਾਨੀਅਤ ਲਈ ਹੱਕਾਂ ਦੀ ਗੱਲ ਕਰਨ ਤਾਂ ਓਹ ਭਾਰਤ ਦੇ "ਏਕਤਾ ਅਤੇ ਅਖੰਡਤਾ " ਨੂੰ ਖ਼ਤਰਾ ਹੋ ਜਾਂਦਾ ---- ਤੇ ਜੇਕਰ ਓਹ ਅੱਧਾ ਹਰਿਆਣਾ ਵੀ ਫ਼ੂਕ ਦੇਣ , ਅਰਬਾਂ ਦਾ ਨੁਕਸਾਨ ਕਰ ਦੇਣ ,ਦਿੱਲੀ ਦੀ ਸੰਘੀ ਘੁੱਟ ਦੇਣ ਤਾਂ ਓਹ ਫਿਰ ਵੀ ਸੱਚੇ ਦੇਸ਼ ਭਗਤ ---
" ਹਮ ਆਹ ਭੀ ਭਰਤੇ ਹੈਂ ਤੋਂ ਹੋ ਜਾਤੇ ਹੈਂ ਬਦਨਾਮ , ਵੋਹ ਕਤਲ ਭੀ ਕਰ ਦੇਂ ਤੋ ਚਰਚਾ ਨਹੀਂ ਹੋਤਾ "

12/28/2015
ੲਿੱਕ ਪਟੀਸ਼ਨ ਲੋਟੂ ਸਰਕਾਰ ਦੇ ੲਿੱਕ ਥੱਪੜ . ਦਿਨ ਬਹੁਤ ਥੋੜੇ ਹਨ ਸਿੰਘੋ. ਜਲਦੀ ਕਰੋ  ਅਜੇ ਮਾਲ਼ੂਕੇ ਦੇ ਥੱਪੜ ਵੱਜੀਅਾ.ਲੋਟੂ ਸਰਕਾਰ ਦੇ ਜੋਰਦਾਰ ਅਸ...
11/21/2015

ੲਿੱਕ ਪਟੀਸ਼ਨ ਲੋਟੂ ਸਰਕਾਰ ਦੇ ੲਿੱਕ ਥੱਪੜ . ਦਿਨ ਬਹੁਤ ਥੋੜੇ ਹਨ ਸਿੰਘੋ. ਜਲਦੀ ਕਰੋ
ਅਜੇ ਮਾਲ਼ੂਕੇ ਦੇ ਥੱਪੜ ਵੱਜੀਅਾ.ਲੋਟੂ ਸਰਕਾਰ ਦੇ ਜੋਰਦਾਰ ਅਸਲੀ ਥੱਪੜ ਦੀ ਗੂੰਜ ੳੁਦੋ ਸੁਣੂ ਜਦੇ ਭਾੲੀ ਹਵਾਰਾ ਨੂੰ ਛੱਡਣ ਲੲੀ ਮਜਬੂਰ ਹੋੲੇ , ਅਜੇ ਵੀ ਸਮਾ ਹੈ ਜੇ ਭਾੲੀ ਹਵਾਰਾ ਦੇ ਲੲੀ ਪਟਿਸ਼ਨ ਸਿੱਖੋ ਨਾ ਕੰਪਲੀਟ ਕੀਤੀ. ਲੋਟੂ ਸਰਕਾਰ ਤੁਹਾਡੇ ਸਰਬਤ ਖਾਲਸੇ ਦਾ ਤੇ ਜੱਥੇਦਾਰ ਭਾੲੀ ਜਗਤਾਰ ਸਿੰਘ ਹਵਾਰਾ ਦਾ ਮਜਾਕ ਜਰੂਰ ੳੁਡਾਵੇਗੀ.ਫੈਸਲਾ ਤੁਹਾਡੇ ਹੱਥ ਚ ਹੈ, ੲਿੱਕ ਪਟੀਸ਼ਨ ਭਰਨ ਨਾਲ ਜਿੰਮੇਵਾਰੀ ਖਤਮ ਨੀ ਹੋੲੀ ਜਿੰਨੇ ਵੀ ੲਿਮੇਲ ਘਰ ਚ ੳੁਨਾਂ ਨੂੰ ਵਰਤੋਂ ਜੇ ਕਿਸੇ ਮੈਂਬਰ ਕੋਲ ੲੀਮੇਨ ਨਹੀ ੳੁਸ ਦੀ ਬਣਾੳੁ.ਹਨ ਅਾਪਣੇ ਪਰਿਵਾਰ ਦੀ ਤੇ ਹੋਰਾਂ ਦੀ ਮਦਦ ਕਰੋ ਪਟੀਸ਼ਨ ਭਰਨ ਲੲੀ ਹਰ ਸਿੱਖ ੧੦ ਪਟੀਸ਼ਨ ਭਰਣ ਚ ਮਦਦ ਕਰੇ, ਲਿੰਕ ਨੂੰ ਕਿਲਕ ਕਰ ਕੇ ਪਟੀਸਨ ਭਰੋ ਪਟੀਸ਼ਨ ਪੂਰੀ ਨਹੀ ਹੁੰਦੀ ਜਦੋ ਤੱਕ ੲੀਮੇਲ ਚ ਜਾ ਕੇ ਕੋਨੰਫੋਰਮ ਨਹੀ ਕਰਦੇ,
https://petitions.whitehouse.gov/petition/demand-release-supreme-religious-leader-sikhism-jathedar-jagtar-singh-hawara-head-sri-akal-takhat

11/16/2015

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਹਰ ਗੁਰ ਸਿੱਖ ਹਰ ਇਨਸਾਨ ਨੂੰ ਕਸਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ!ਕਿ ਅੱਜ ਤੋਂ ਕੋਈ ਵੀ ਗੁਰੂ ਦੀ ਗੋਲਕ ਵਿੱਚ ਪੈਸਿਆਂ ਨਾਲ ਮੱਥਾ ਨਹੀ ਟੇਕੇ ਗਾ। ਅਸੀ ਇਨਸਾਨ ਦੀ ਬਣਾਈ ਹੋਈ ਮਾਇਆ (ਪੈਸੇ)ਨਾਲ ਓਸ ਵਾਹਿਗੁਰੂ (supreme power)ਨੂੰ ਕਦੇ ਖੁਸ਼ ਨਹੀ ਕਰ ਸਕਦੇ ਜੋ ਸਾਰੀ ਦੁਨੀਆਂ ਨੂੰ ਚਲਾ ਰਿਹਾ ਹੈ! ਕੀ ਜੋ ਗੁਰਦੂਆਰਾ ਸ਼੍ਰੀ ਨਾਨਕਸਰ ਸਾਹਿਬ ਜਾਂਦੇ ਨੇ ਓਹਨਾਂ ਦੀ ਅਰਦਾਸ ਪੂਰੀ ਨਹੀ ਹੁੰਦੀ? ਗੁਰੂ ਮਹਾਂਰਾਜ ਨੂੰ ਪੈਸੇ ਨਹੀ ਤੁਹਾਡੀ ਸ਼ਰਧਾ ਦੀ ਲੋੜ ਹੈ! ਜੇ ਦਾਣ ਕਰਨਾ ਹੀ ਹੈ ਤਾਂ ਕਿਸੇ ਲੋੜਵੰਦ ਨੂੰ ਕਰੋ ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ! ਗੁਰੂ ਜੀ ਦੇ ਲੰਗਰਾਂ ਚ' ਸੁੱਕੇ ਰਾਸ਼ਨ ਦੀ ਸੇਵਾ ਕਰੋ! ਸਾਡੀਆਂ ਆਪਣੀਆਂ ਹੀ ਗ਼ਲਤੀਆਂ ਨੇ ਸਾਡੀ ਸ਼ਰਧਾ ਨਾਲ ਚੜਾਈ ਹੋਈ ਮਾਇਆ (ਪੈਸੇ)ਤੇ ਸੱਪਾਂ ਨੇ ਕਬਜ਼ਾ ਕਰ ਲਿਆ ਪਰ ਅਸੀ ਫਿਰ ਵੀ ਅੰਨਿਆਂ ਵਾਂਗ ਪੈਸਾ ਸੁੱਟੀ ਗਏ ਸੁੱਟੀ ਗਏ ਤੇ ਅੱਜ ਤੱਕ ਵੀ ਸੁੱਟੀ ਜਾ ਰਹੇ ਹਾਂ ਜਿਸ ਦਿਨ ਅਸੀ ਮੱਥਾ ਟੇਕਣਾ ਬੰਦ ਕਰ ਦਿੱਤਾ ਇਹ ਚੋਰ ਆਪਣੇ ਆਪ ਸਾਡੇ ਗੁਰੂ ਘਰਾਂ ਨੂੰ ਛੱਡ ਕੇ ਭੱਜ ਜਾਣਗੇ! ਅਜੇ ਵੀ ਵੇਲਾ ਹੈ ਵੀਰੋ ਜੋਸ਼ ਨਹੀ ਹੋਸ਼ ਤੋਂ ਕੰਮ ਲਵੋ! ਐਵੇਂ ਝੂਠੇ ਲੋਕਾਂ ਦੀਆਂ ਝੂਠੀਆਂ ਗੱਲਾਂ ਪੰਥ ਦੇ ਵਾਸਤੇ ਜਾਂ ਤੱਕੜੀ ਇਨਸਾਫ ਕਰੇ ਗੀ ਵਰਗੀਆਂ ਅਫ਼ਵਾਵਾਂ ਚ' ਆ ਕੇ ਬੇਵਕੂਫ ਨਾ ਬਣੋਂ ! ਕੁੱਤਾ ਰਾਜ ਬਹਾਲੀੲੇ ਫਿਰ ਚੱਕੀ ਚੱਟੇ॥ ਗੁਰੂ ਦੇ ਸ਼ਬਦ ਤੋਂ ਵੀ ਅਸੀ ਕੋਈ ਉਪਦੇਸ਼ ਨਹੀ ਲੈ ਰਹੇ! ਜਾਗੋ ਜਾਗੋ ਜਾਗੋ ? ਤੁਹਨੂੰ ਸੌਂਹ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਮੈਸਜ ਪੜ ਕੇ ਪੰਜ ਜਣਿਆਂ ਨੂੰ ਜਰੂਰ (send) ਕਰੋ ਭੇਜੋ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ॥

Address

Kent, WA
98198

Website

Alerts

Be the first to know and let us send you an email when We are Warriors, We are Sikh posts news and promotions. Your email address will not be used for any other purpose, and you can unsubscribe at any time.

Share