Gurdwara Sahib Riverside California USA

Gurdwara Sahib Riverside California USA ✦ 𝙂𝙪𝙧𝙙𝙬𝙖𝙧𝙖 𝙎𝙖𝙝𝙞𝙗 𝙍𝙞𝙫𝙚𝙧𝙨𝙞𝙙𝙚 ✦
𝙖𝙡𝙨𝙤 𝙠𝙣𝙤𝙬𝙣 𝙖𝙨 𝙎𝙞𝙠𝙝 𝙏𝙚𝙢𝙥𝙡𝙚 𝙍𝙞𝙫𝙚𝙧𝙨𝙞𝙙𝙚
𝙞𝙨 55 𝙢𝙞𝙡𝙚𝙨 𝙚𝙖𝙨𝙩 𝙤𝙛 𝙇𝘼, 𝘾𝙖𝙡𝙞𝙛𝙤𝙧𝙣𝙞𝙖, 𝙐𝙎𝘼 ✦

06/11/2026

Live telecast from Gurdwara Sahib Riverside
☬ ਗੁਰਦੁਆਰਾ ਸਾਹਿਬ ਰਿਵਰਸਾਈਡ ਤੋਂ ਸਿੱਧਾ ਪ੍ਰਸਾਰਣ ☬

ਸਮੂਹ ਸੰਗਤਾ ਹਾਜਰੀ ਭਰਕੇ ਲਾਹੇ ਪਰਾਪਤ ਕਰੋ ਜੀ
06/10/2026

ਸਮੂਹ ਸੰਗਤਾ ਹਾਜਰੀ ਭਰਕੇ ਲਾਹੇ ਪਰਾਪਤ ਕਰੋ ਜੀ

ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਜੂਨ 1984 ਦੇ ਵਿੱਚ ਸ਼ਹੀਦ ਹੋਏ 20ਵੀਂ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸ...
06/05/2026

ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਜੂਨ 1984 ਦੇ ਵਿੱਚ ਸ਼ਹੀਦ ਹੋਏ 20ਵੀਂ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ ਚੌਦਵੇਂ ਦੇ ਮੁਖੀ ਅਮਰ ਸ਼ਹੀਦ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀ ਭਾਈ ਅਮਰੀਕ ਸਿੰਘ ਜੀ ਬਾਬਾ ਠਾਹਰਾ ਸਿੰਘ ਜੀ ਜਨਰਲ ਸੁਬੇਗ ਸਿੰਘ ਜੀ ਅਤੇ ਸਿੰਘ ਸਿੰਘਣੀਆਂ ਭੁਜੰਗੀਆਂ ਨੇ ਜਿਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤਿੰਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਰਿਵਰਸਾਈਡ ਦੀ ਸਮੂਹ ਸੰਗਤ ਅਤੇ ਪ੍ਰਬੰਧਕਾਂ ਵੱਲੋ ਅੱਜ ਸ਼ੁਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਜਿਸ ਦੇ ਭੋਗ ਐਤਵਾਰ ਸਵੇਰੇ 10 ਵਜੇ ਪਾਏ ਜਾਣਗੇ । ਸ਼ਹੀਦਾਂ ਦੀ ਯਾਦ ਵਿੱਚ ਤਿੰਨ ਰੋਜ਼ਾ ਸ਼ੁਕਰਵਾਰ ਅਤੇ ਸ਼ਨੀਵਾਰ ਸਾਮ ਦੇ ਵਿਸ਼ੇਸ਼ ਸਮਾਗਮ ਅਤੇ ਐਤਵਾਰ ਦਿਨ ਦੇ ਦੀਵਾਨ ਸਜਾਏ ਜਾਣਗੇ । ਜਿਸ ਦੇ ਵਿੱਚ ਪੰਥ ਦੇ ਮਹਾਨ ਢਾਡੀ ਸਰਬਜੀਤ ਸਿੰਘ ਸਾਜਨ ਅਤੇ ਰਾਗੀ ਭਾਈ ਬੇਤਾਬ ਸਿੰਘ ਜੀ ਹਜੂਰੀ ਰਾਗੀ ਭਾਈ ਹਰਪਾਲ ਸਿੰਘ ਜੀ ਗਿਆਨੀ ਅਮਰੀਕ ਸਿੰਘ ਜੀ ਕਥਾ ਕੀਰਤਨ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਗੁਰੂ ਘਰ ਵਿਖੇ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਯਾਦ ਕਰੀਏ।

Address

7940 Mission Boulevard
Jurupa Valley, CA
92509

Alerts

Be the first to know and let us send you an email when Gurdwara Sahib Riverside California USA posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara Sahib Riverside California USA:

Share