Fremont Gurdwara Sangat

Fremont Gurdwara Sangat This page is to provide Gurdwara Sangat a platform to share updates of programs/events and share feedback on how to improve various seva functions.

07/18/2026
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਨਕਸ਼ਾਹੀ ਨਵੇਂ ਸਾਲ ਦੀਆਂ ਵਧਾਈਆਂ ਹੋਣ 1 ਚੇਤ 558
03/14/2026

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ
ਨਾਨਕਸ਼ਾਹੀ ਨਵੇਂ ਸਾਲ ਦੀਆਂ ਵਧਾਈਆਂ ਹੋਣ
1 ਚੇਤ 558

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ਪੋਹ ਸੁਦੀ ਸਪਤਮੀ ਸੰਮਤ 1723 ਬਿਕ੍ਰਮੀ ਉੁਹ ਗੁਰੁ ਗੋਬਿੰਦ ਹ...
12/27/2025

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥

ਪੋਹ ਸੁਦੀ ਸਪਤਮੀ ਸੰਮਤ 1723 ਬਿਕ੍ਰਮੀ
ਉੁਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ☀️

ਦਸਮੇਸ਼ ਪਿਤਾ, ਸਾਹਿਬ-ਏ-ਕਮਾਲ, ਸਰਬੰਸ ਦਾਨੀ, ਕਲਗ਼ੀਧਰ ਪ੍ਰੀਤਮ, ਅੰਮ੍ਰਿਤ ਕੇ ਦਾਤੇ, ਬਾਜਾਂ ਵਾਲੇ, ਸਰਬ ਕਲਾ ਸੰਪੂਰਨ, ਕਲਯੁਗ ਦੇ ਰਹਿਬਰ, ਬਾਦਸ਼ਾਹ ਦਰਵੇਸ਼, ਚੋਜੀ ਪ੍ਰੀਤਮ, ਕਰਤਾ ਪੁਰਖ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਆਪ ਜੀ ਸਭਨਾਂ ਨੂੰ ਕੋਟਿ ਕੋਟਿ ਵਧਾਈਆਂ - ਸਤਿੰਦਰ ਸਿੰਘ 🙏

Poh Sudi 7, 1723 Bikrami

Congratulations to everyone on Avtar Purab of the King of Kings, Sahib-E-Kamaal, Sarbans Daani, Karta Purakh; the Tenth manifestation of Dhan Guru Nanak Dev Sahib jee, our Supreme, Valiant, Loving and ever Merciful Satguru, Dhan Sri Guru Gobind Singh Ji Maharaj!!!

Address

300 Gurdwara Road
Fremont, CA
94536

Website

Alerts

Be the first to know and let us send you an email when Fremont Gurdwara Sangat posts news and promotions. Your email address will not be used for any other purpose, and you can unsubscribe at any time.

Shortcuts

Share