Guru Nanak Sikh Gurdwara Sahib Fairfied

Guru Nanak Sikh Gurdwara Sahib Fairfied Official page for Guru Nanak Gurdwara Sahib Fairfield, California

04/13/2026
01/30/2026
ਸਾਕੇ ਕੌਮ ਦੇ ਸਦਾ ਪੈਗ਼ਾਮ ਹੁੰਦੇ ਮਿਲੇ ਰੁਤਬੇ ਨੇ ਜਿਥੋਂ ਸਰਦਾਰੀਆਂ ਦੇ।ਸਾਡੇ ਦਿਲਾਂ ਚ ਬੋਲ ਆਬਾਦ ਰਹਿਣੇਕੱਚੀ ਗੜ੍ਵੀ ਚੋਂ ਮਾਰੀਆਂ ਤਾੜੀਆਂ ਦੇ।...
01/04/2026

ਸਾਕੇ ਕੌਮ ਦੇ ਸਦਾ ਪੈਗ਼ਾਮ ਹੁੰਦੇ
ਮਿਲੇ ਰੁਤਬੇ ਨੇ ਜਿਥੋਂ ਸਰਦਾਰੀਆਂ ਦੇ।
ਸਾਡੇ ਦਿਲਾਂ ਚ ਬੋਲ ਆਬਾਦ ਰਹਿਣੇ
ਕੱਚੀ ਗੜ੍ਵੀ ਚੋਂ ਮਾਰੀਆਂ ਤਾੜੀਆਂ ਦੇ।

ਗੁਰੂ ਪਿਆਰੀ ਸਾਧ ਸੰਗਤ ਜੀ:

ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ!

ਖ਼ਾਲਸਾ ਪੰਥ ਦੇ ਬਾਨੀ, ਸਰਬੰਸ ਦਾਨੀ, ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਫੇਅਰਫੀਲਡ ਗੁਰੂਘਰ ਵਿਖੇ ਉਲੀਕੇ ਪ੍ਰੋਗਰਾਮ ਮੁਤਾਬਕ ਬਹੁਤ ਸ਼ਰਧਾ ਅਤੇ ਉਤਸ਼ਾਹ ਪੂਰਵਕ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਜਨਵਰੀ 9, ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ। ਜਨਵਰੀ 11, ਐਤਵਾਰ ਨੂੰ ਸਵੇਰੇ 10 ਭੋਗ ਪਾਏ ਜਾਣਗੇ, ਜਿਸ ਤੋਂ ਉਪਰੰਤ ਤਕਰੀਬਨ 2 ਵਜੇ ਤੱਕ ਗੁਰੂਘਰ ਦੇ ਜੱਥੇ ਕੀਰਤਨ ਅਤੇ ਕਥਾ ਨਾਲ ਸੰਗਤ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਤਿੰਨੇ ਦਿਨ ਹੁਮ ਹਮਾ ਕੇ ਗੁਰੂਘਰ ਆਪਣੀਆਂ ਹਾਜਰੀਆਂ ਲਵਾਓ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਧੰਨਵਾਦ ਸਹਿਤ
ਗੁਰੂਘਰ ਪ੍ਰਬੰਧਕ ਕਮੇਟੀ

ਸੂਰਾ ਸੋ ਪਹਿਚਾਨੀਐ, ਜੋ ਲੜੇ ਦੀਨ ਕੇ ਹੇਤ।ਨਿੱਕੀਆਂ ਜਿੰਦਾਂ ਵੱਡੇ ਸਾਕੇ ਸਫ਼ਰ-ਏ-ਸ਼ਹਾਦਤ ਦੇ ਦੌਰਾਨ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ,...
12/22/2025

ਸੂਰਾ ਸੋ ਪਹਿਚਾਨੀਐ, ਜੋ ਲੜੇ ਦੀਨ ਕੇ ਹੇਤ।
ਨਿੱਕੀਆਂ ਜਿੰਦਾਂ ਵੱਡੇ ਸਾਕੇ

ਸਫ਼ਰ-ਏ-ਸ਼ਹਾਦਤ ਦੇ ਦੌਰਾਨ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਜ਼ੁਲਮ ਦੇ ਖਿਲਾਫ ਵਿਰੋਧ ਦੀ ਦੁਨੀਆ ਦੋ ਇਤਿਹਾਸ ਵਿੱਚ ਇੱਕ ਅਦੁੱਤੀ ਮਸਾਲ ਹੈ।

ਇਸ ਸਾਕੇ ਨੂੰ ਯਾਦ ਕਰਦਿਆਂ, ਫੇਅਰਫੀਲਡ ਗੁਰੂਘਰ ਵਿੱਖੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ।

ਉਲੀਕੇ ਪ੍ਰੋਗਰਾਮ ਅਨੁਸਾਰ ਦਸੰਬਰ 26, ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ। ਦਸੰਬਰ 28, ਐਤਵਾਰ ਨੂੰ ਸਵੇਰੇ 10 ਭੋਗ ਪਾਏ ਜਾਣਗੇ, ਜਿਸ ਤੋਂ ਉਪਰੰਤ ਤਕਰੀਬਨ 2 ਵਜੇ ਤੱਕ ਗੁਰੂਘਰ ਦੇ ਮੁੱਖ ਰਾਗੀ ਭਾਈ ਸੁਰਿੰਦਰ ਸਿੰਘ ਜੀ ਅਤੇ ਭਾਈ ਜਗਮੋਹਨ ਸਿੰਘ ਜੀ ਦੇ ਜੱਥੇ “ਕਲਯੁਗ ਮਹਿ ਕੀਰਤਨ ਪਰਧਾਨਾ, ਗੁਰਮੁਖਿ ਜਪੀਐ ਲਾਏ ਧਿਆਨਾ” ਦੇ ਮਹਾ ਵਾਕ ਅਨੁਸਾਰ ਸੰਗਤ ਨੂੰ ਧੁਰ ਕੀ ਬਾਣੀ ਦੇ ਕੀਰਤਨ ਨਾਲ ਨਿਹਾਲ ਕਰਨਗੇ। ਗੁਰੂਘਰ ਦੇ ਕਥਾ ਵਾਚਕ ਭਾਈ ਨਰਿੰਦਰ ਸਿੰਘ ਜੀ ਜੈਕਾਰਾ ਦਿੱਲੀ ਵਾਲੇ ਸਿੱਖੀ ਸਿਧਾਤਾਂ ਅਤੇ ਇਤਿਹਾਸ ਨਾਲ ਸੰਗਤ ਨੂੰ ਪ੍ਰੇਰਿਤ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Respected Sadh Sangat Ji:Waheguru Ji Ka KhalsaWaheguru Ji Ki FatehManwata Di Chadar Sri Guru Teg Bahadur ji gave unparal...
11/30/2025

Respected Sadh Sangat Ji:

Waheguru Ji Ka Khalsa
Waheguru Ji Ki Fateh

Manwata Di Chadar Sri Guru Teg Bahadur ji gave unparalleled supreme sacrifice in defense of humanity and religious liberty 350 years ago. Fairfield Gurdwara Sahib is commemorating 350th anniversary of the Martyrdom as per the program. All local Sangat is humbly invited to attend all three days from Dec 5 thru Dec 7 for Gurbani immersion, Sewa, and fellowship.

GNSGS Fairfield
Management Committee

Respected Saadh Sangat JiWaheguru Ji Ka Khalsa Waheguru Ji Ki FatehFairfield gurughar will commemorate and celebrate 🎉 b...
11/06/2025

Respected Saadh Sangat Ji
Waheguru Ji Ka Khalsa
Waheguru Ji Ki Fateh

Fairfield gurughar will commemorate and celebrate 🎉 birthday of founder of Sikh faith Dhan Dhan Sri Guru Nanak Dev Ji with devotion and enthusiasm. As per program, Sri Akhand Path sahib will aramb on Friday November 7th at 10am. Bhog shall be at 10am on Sunday November 9th, followed by Gurbani kirtan by Jathas lead by Bhai Surinder Singh ji and Bhai Jagmohan Singh ji. Bhai Narinder Singh Jaikara Delhi Wale will immerse sangat with Katha of Sikhi principles and history. Guru ka langar will be served all three days.

Local restaurants will offer a variety of free food stalls on Sunday November 9th.

Management Committee cordially invites entire Sangat to participate all three days and receive Guru’s blessings.

Sincerely
GNSGS Management Committee

All Sangat is invited to evening program to celebrate Parkash Utsav of Dhan Dhan Guru Nanak Dev ji on Wednesday November...
10/27/2025

All Sangat is invited to evening program to celebrate Parkash Utsav of Dhan Dhan Guru Nanak Dev ji on Wednesday November 5th with Gurbani Kirtan, Katha, and Langar Sewa. 🙏

Respected Sadh Sangat Ji: you are cordially invited for the Sukhmani Sahib path, Gurbani Kirtan and Langar Sewa Program ...
10/23/2025

Respected Sadh Sangat Ji: you are cordially invited for the Sukhmani Sahib path, Gurbani Kirtan and Langar Sewa Program this Sunday October 26th 🙏

Respected Sadh Sangat Ji: Waheguru Ji Ka KhalsaWaheguru Ji Ki FatehFairfield Gurughar will be celebrating Bandi Chhor Di...
10/14/2025

Respected Sadh Sangat Ji:
Waheguru Ji Ka Khalsa
Waheguru Ji Ki Fateh

Fairfield Gurughar will be celebrating Bandi Chhor Diwas and Diwali in the evening on Tuesday, October 21st.

Entire local Sangat is cordially invited to Akhand Path Bhog, Kirtan Darbar, Katha, and Guru Ka Langar from 5pm onwards.
Please attend and receive Guru’s blessings.

Address

2948 Rockville Road
Fairfield, CA
94534

Opening Hours

Monday 6am - 9pm
Tuesday 6am - 9pm
Wednesday 6am - 9pm
Thursday 6am - 9pm
Friday 6am - 9pm
Saturday 6am - 9pm
Sunday 6am - 9pm

Telephone

+17074210707

Alerts

Be the first to know and let us send you an email when Guru Nanak Sikh Gurdwara Sahib Fairfied posts news and promotions. Your email address will not be used for any other purpose, and you can unsubscribe at any time.

Share