El Sobrante Gurdwara Sahib, The Sikh Center of San Francisco Bay Area

El Sobrante Gurdwara Sahib, The Sikh Center of San Francisco Bay Area The Sikh Center

09/02/2026
08/31/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ II

ਅੱਜ ਸਵੇਰੇ ਸਵੇਰੇ ਬਹੁਤ ਹੀ ਦੁੱਖਦਾਈ ਖਬਰ ਮਿਲੀ ਕਿ ਐਲਸਬਰਾਂਟੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਦੇਰ ਤੋਂ ਸੇਵਾ ਨਿਭਾ ਰਹੇ ਨਿਹਾਇਤ ਹੀ ਭਲੇ ਇਨਸਾਨ ਸਰਦਾਰ ਰਵਿੰਦਰ ਸਿੰਘ ਜੀ ਰੰਧਾਵਾ ਅਚਾਨਕ ਅੱਜ ਸਵੇਰੇ ਇਸ ਸੰਸਾਰ ਤੋਂ ਕੂਚ ਕਰ ਗਏ I
ਇਸ ਹਫਤੇ ਉਹਨਾਂ ਦੇ ਬੇਟੇ ਦੇ ਵਿਆਹ ਦਾ ਪ੍ਰੋਗਰਾਮ ਸੀ ਸਾਰਾ ਹੀ ਪਰਿਵਾਰ ਇਸ ਸਮਾਗਮ ਵਿੱਚ ਖੁਸ਼ੀ ਦੀ ਰੋਂ ਵਿੱਚ ਸੀ ਅਤੇ ਅਚਾਨਕ ਇਹ ਭਾਣਾ ਵਾਪਰ ਗਿਆ I
ਅਸੀਂ ਰੰਧਾਵਾ ਪਰਿਵਾਰ ਅਤੇ ਸਵੱਦੀ ਪਰਿਵਾਰ ਨਾਲ ਹਮਦਰਦੀ ਸਾਂਝੀ ਕਰਦੇ ਹੋਏ ਇਹ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਮਿਹਰ ਕਰਨ ਭਾਈ ਸਾਹਿਬ ਜੀ ਵੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏

ਉਹਨਾਂ ਦੇ ਫਿਊਨਰਲ ਦੇ ਪ੍ਰੋਗਰਾਮ ਦੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਸਾਂਝੀ ਕੀਤੀ ਜਾਵੇਗੀ I

Address

3550 Hillcrest Road
El Sobrante, CA
94803

Alerts

Be the first to know and let us send you an email when El Sobrante Gurdwara Sahib, The Sikh Center of San Francisco Bay Area posts news and promotions. Your email address will not be used for any other purpose, and you can unsubscribe at any time.

Contact The Place Of Worship

Send a message to El Sobrante Gurdwara Sahib, The Sikh Center of San Francisco Bay Area:

Shortcuts

Share