Sikh Community Gurdwara, Covina

Sikh Community Gurdwara, Covina Non profit

ਸ਼ਹੀਦੀ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਜੀ,ਲੰਗਰ ਸੇਵਾ ਜੂਨ   14 ਐਤਵਾਰ, ਸ੍ਰ ਬੂਟਾ ਸਿੰਘ ਜੀ ਸਮੂਹ ਪਰਿਵਾਰ
06/09/2026

ਸ਼ਹੀਦੀ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਜੀ,ਲੰਗਰ ਸੇਵਾ ਜੂਨ 14 ਐਤਵਾਰ, ਸ੍ਰ ਬੂਟਾ ਸਿੰਘ ਜੀ ਸਮੂਹ ਪਰਿਵਾਰ

ਤੇਰਾ ਕੀਆ ਮੀਠਾ ਲਾਗੈਹਰਿ ਨਾਮ ਪਦਾਰਥ ਨਾਨਕ ਮਾਗੈ ॥ ਸਮੂੰਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ...
06/08/2026

ਤੇਰਾ ਕੀਆ ਮੀਠਾ ਲਾਗੈ
ਹਰਿ ਨਾਮ ਪਦਾਰਥ ਨਾਨਕ ਮਾਗੈ ॥
ਸਮੂੰਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੱਖ ਕਮਿਊਨਿਟੀ ਗੁਰਦੁਆਰਾ ਕੋਵੀਨਾ ਵਿਖੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਰੰਭ ਹੋ ਚੁੱਕੇ ਹਨ ਜੋ ਮਿਤੀ 16 ਜੂਨ ਤੱਕ ਨਿਰੰਤਰ ਚੱਲਣਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕੇ ਪਰਿਵਾਰਾਂ ਸਮੇਤ ਹਾਜਰੀਆਂ ਭਰ ਕੇ ਜੀਵਨ ਸਫਲੇ ਕਰੋ ਜੀ

06/08/2026
06/07/2026

Sikh community Gurdwara . LA

06/04/2026

ਕਰਮ ਫਲ- ਭਾਈ ਬਲਵਿੰਦਰ ਸਿੰਘ ਰਮਦਾਸ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

Address

144 N. 2ND Avenue
Covina, CA
91723

Website

Alerts

Be the first to know and let us send you an email when Sikh Community Gurdwara, Covina posts news and promotions. Your email address will not be used for any other purpose, and you can unsubscribe at any time.

Share

Category