Gurudwara Guru Dashmesh Darbar

Gurudwara Guru Dashmesh Darbar Gurudwara Guru Dashmesh Darbar Bakersfield

05/29/2023
01/03/2022
03/22/2020

ਗੁਰੂ ਪਿਆਰੀ ਸਾਧ ਸੰਗਤ ਜੀ, ਵਿਗੜ ਰਹੇ ਹਾਲਾਤਾਂ ਦੇ ਮੱਦੇਨਜ਼ਰ, ਆਵਾਜਾਈ ਬੰਦ ਕਰਕੇ ਘਰ ਦੀ ਚਾਰ-ਦਿਵਾਰੀ ਅੰਦਰ ਰਹਿਣਾ ਹੀ ਸੁਰੱਖਿਅਤ ਹੈ। ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਹਿਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹਨ ਪਰੰਤੂ ਕਥਾ ਕੀਰਤਨ/ ਦੀਵਾਨ ਨਹੀਂ ਸਜਾਏ ਜਾਣਗੇ। ਕੈਲੀਫੋਰਨਆ ਦੇ ਗਵਰਨਰ ਦੇ ਆਦੇਸ਼ਾਂ ਦਾ ਪਾਲਨ ਕਰਦੇ ਹੋਏ ਸਮੂਹਿਕ ਇਕੱਠ ਨਾ ਕਰਨ ਦੀ ਹਦਾਇਤ ਸਾਡੇ ਸਭਨਾਂ ਲਈ ਲਾਹੇਵੰਦ ਰਹੇਗੀ। ਪਰਮਾਤਮਾ ਭਲੀ ਕਰੇ, ਸੰਸਾਰ ਉੱਪਰ ਆਇਆ ਹੋਇਆ ਕਸ਼ਟ ਦੂਰ ਹੋ ਜਾਏ, ਸਾਰੇ ਅਰਦਾਸ ਕਰੀਏ।
ਵੱਲੋਂ - ਸਮੂਹ ਸੇਵਾਦਾਰ
ਗੁਰਦੁਆਰਾ ਗੁਰੂ ਦਸਮੇਸ਼ ਦਰਬਾਰ, ਬੇਕਰਸਫੀਲਡ

10/08/2019

Address

Gurudwara Guru Dasmesh Darbar 7000 Wible Road
Bakersfield, CA
93313

Alerts

Be the first to know and let us send you an email when Gurudwara Guru Dashmesh Darbar posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Guru Dashmesh Darbar:

Share