16/10/2020
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏
ਸਾਰੀ ਗੁਰੂ ਰੂਪੀ ਸੰਗਤ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਪੋਰਤੁਗਲ (Portugal) ਦੇ ਏਕ ਛੋਟੇ ਜਹੇ ਸ਼ਹਰ ਲਾਗੋਸ ( Lagos) ਵਿਚ ਅੱਜ ਸਾਰੀ ਸੰਗਤ ਨੇ ਇਕਠੇ ਹੋ ਕੇ ਗੁਰੂ ਘਰ ਦੀ ਸਥਾਪਨਾ ਲਈ ਅਰਦਾਸ ਬੇਨਤੀ ਕੀਤੀ ਹੈ ਗੁਰੂ ਘਰ ਦਾ ਨਾਮ ਗੁਰੂਦਵਾਰਾ ਗੁਰੂ ਨਾਨਕ ਦਰਬਾਰ ਰੱਖਿਆ ਗਿਆ ਹੈ ।ਮੇਰੀ ਹੱਥ ਜੋੜ ਕੇ ਬੇਨਤੀ ਆ ਜੀ ਐੱਸ page nu ਵਦ ਤੋਂ ਵੱਧ Follow ਸ਼ੇਅਰ ਤੇ like ਕਰੋ ਜੀ।