24/05/2026
ਵਾਹਿਗੁਰੂ ਜੀ! ਆਪ ਜੀ ਦੀ ਅਪਾਰ ਕਿਰਪਾ ਸਦਕਾ ਚਾਰ ਪਹਿਰ ਦਿਨ ਸੇਵਾ-ਸਿਮਰਨ ਵਿੱਚ ਬਤੀਤ ਹੋਇਆ।ਅਰਦਾਸ ਹੈ ਕਿ ਆਉਣ ਵਾਲਾ ਸਮਾਂ ਵੀ ਗੁਰੂ ਚਰਨਾਂ ਵਿੱਚ ਬੀਤੇ।
ਸੱਚੇ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਦੀ ਦਾਤ ਅਤੇ ਸਦਾ ਆਪਣੇ ਨਾਮ ਦਾ ਸਿਮਰਨ ਬਖ਼ਸ਼ਣਾ ਜੀ! ਧੰਨਵਾਦ।