Sikh in Philippines

Sikh in Philippines ☬☬☬While you are alive, conquer death, and you shall have no regrets in the end.☬☬☬
=KESH=
=KANGA=
=KARA=
=KIRPA=
=KACHEHRA=

*Like the mad dog running around in all directions, the greedy person, unaware, consumes everything, edible and non-edible alike. Engrossed in the intoxication of sexual desire and anger, people wander through reincarnation over and over again.*AND*“You are my Companion; You are my Best Friend. You are my Beloved; I am in love with You. You are my honor; You are my decoration. Without You, I cannot survive, even for an instant.”

watch today lahoriye at Sm city olongapo 7.30pm
14/05/2017

watch today lahoriye at Sm city olongapo 7.30pm

may 5 tommorw .. BahuBali 2-SM OlonGapO city 7.30Pm
04/05/2017

may 5 tommorw .. BahuBali 2-SM OlonGapO city 7.30Pm

Pray for Philippines 🙏🙏🙏🙏
21/10/2016

Pray for Philippines 🙏🙏🙏🙏

(ਭੋਲਾ)-ਘਰੋਂ ਕਮਾਈ ਕਰਨ ਲਈ ਮਨੀਲਾ ਗਏ ਸੁਰਜੀਤ ਸਿੰਘ (28) ਦੀ ਬੀਤੇ ਵੀਰਵਾਰ ਦੀ ਰਾਤ ਨੂੰ ਮਨੀਲਾ ‘ਚ ਹੀ ਕੁੱਝ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ...
18/06/2016

(ਭੋਲਾ)-ਘਰੋਂ ਕਮਾਈ ਕਰਨ ਲਈ ਮਨੀਲਾ ਗਏ ਸੁਰਜੀਤ ਸਿੰਘ (28) ਦੀ ਬੀਤੇ ਵੀਰਵਾਰ ਦੀ ਰਾਤ ਨੂੰ ਮਨੀਲਾ ‘ਚ ਹੀ ਕੁੱਝ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ | ਇਹ ਖ਼ਬਰ ਤਲਵੰਡੀ ਚੌਧਰੀਆਂ ਤੇ ਆਸ ਪਾਸ ਦੇ ਪਿੰਡਾਂ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ | ਸਦਮੇ ‘ਚ ਡੁੱਬੇ ਮਿ੍ਤਕ ਦੇ ਪਿਤਾ ਧਨਪਤ ਰਾਏ ਜੋ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਆਪਣਾ ਜੱਦੀ ਪੁਸ਼ਤੀ ਕੰਮ ਛੱਡ ਕੇ ਉਹ ਪਿਛਲੇ ਸਾਢੇ 5 ਸਾਲ ਤੋਂ ਮਨੀਲਾ ‘ਚ ਕਮਾਈ ਕਰਨ ਗਿਆ ਸੀ | ਮੰਗਲਵਾਰ ਮੈਨੂੰ ਉਸ ਦਾ ਫ਼ੋਨ ਆਇਆ ਕਿ ਮੈਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ ਤੇ ਉਹ 50 ਲੱਖ ਰੁਪਏ ਮੰਗ ਰਹੇ ਹਨ, ਪਰ ਅਸੀਂ ਗ਼ਰੀਬ ਇੰਨੇ ਪੈਸੇ ਕਿੱਥੋਂ ਦੇ ਸਕਦੇ ਸੀ | ਅਸੀਂ ਥੋੜ੍ਹੇ ਪੈਸੇ ਦੇਣ ਲਈ ਉਨ੍ਹਾਂ ਨੂੰ ਕਿਹਾ, ਪਰ ਉਨ੍ਹਾਂ ਫ਼ੋਨ ਕੱਟ ਦਿੱਤਾ | ਮੰਗਲਵਾਰ ਤੋਂ ਬਾਅਦ ਸ਼ੁੱਕਰਵਾਰ 5.30 ‘ਤੇ ਉਸਦੇ ਦੋਸਤ ਦਾ ਫ਼ੋਨ ਆਇਆ ਕਿ ਸੁਰਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ | ਉਸ ਨੇ ਦੱਸਿਆ ਕਿ ਮੈਂ ਸਵੇਰੇ ਕੰਮ ‘ਤੇ ਜਾ ਰਿਹਾ ਸੀ ਤਾਂ ਅੱਗੋਂ ਆ ਰਹੀ ਮਨੀਲਾ ਪੁਲਿਸ ਨੇ ਦੱਸਿਆ ਕਿ ਇਕ ਭਾਰਤੀ ਨੂੰ ਮਾਰ ਦਿੱਤਾ ਹੈ |

ਅਪਰਾਧੀਆਂ ਨੂੰ ਗੋਲੀ ਮਾਰੋ, ਮੈਡਲ ਦੇਵਾਂਗਾ : ਫਿਲੀਪੀਂਸ ਰਾਸ਼ਟਰਪਤੀ ਫਿਲੀਪੀਂਸ ਦੇ ਨਵੇਂ ਰਾਸ਼ਟਰਪਤੀ ਰੋਦਿਰਗੋ ਨੇ ਜਨਤਾ ਨੂੰ ਅਪਰਾਧੀਆਂ ਦੇ ਖ਼ਿਲਾਫ਼...
07/06/2016

ਅਪਰਾਧੀਆਂ ਨੂੰ ਗੋਲੀ ਮਾਰੋ, ਮੈਡਲ ਦੇਵਾਂਗਾ : ਫਿਲੀਪੀਂਸ ਰਾਸ਼ਟਰਪਤੀ
ਫਿਲੀਪੀਂਸ ਦੇ ਨਵੇਂ ਰਾਸ਼ਟਰਪਤੀ ਰੋਦਿਰਗੋ ਨੇ ਜਨਤਾ ਨੂੰ ਅਪਰਾਧੀਆਂ ਦੇ ਖ਼ਿਲਾਫ਼ ਮੁਹਿੰਮ ਨਾਲ ਜੋੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਜਾਨ ਤੋਂ ਮਾਰ ਦੇਣ ਵਾਲਿਆਂ ਨੂੰ ਉਹ ਇਨਾਮ ਦੇਣਗੇ। ਰੋਦਿਰਗੋ ਅਪਰਾਧ ਵਿਰੋਧੀ ਮੁਹਿੰਮ ਚਲਾ ਕੇ ਪਿਛਲੇ ਮਹੀਨੇ ਚੋਣ ਜਿੱਤੇ ਹਨ। ਰਾਸ਼ਟਰਪਤੀ ਰੋਦਿਰਗੋ ਨੇ ਸ਼ਨਿੱਚਰਵਾਰ ਨੂੰ ਅਪਣੇ ਸਮਰਥਕਾਂ ਦੀ ਰੈਲੀ ਵਿਚ ਕਿਹਾ ਕਿ ਜੇਕਰ ਉਹ (ਨਸ਼ੇ ਦੇ ਸੌਦਾਗਰ) ਤੁਹਾਡੇ ਗੁਆਂਢ ਵਿਚ ਹਨ ਤਾਂ ਤੁਸੀਂ ਪੁਲਿਸ ਨੂੰ ਬੁਲਾ ਸਕਦੇ ਹਨ। ਜੇਕਰ ਤੁਹਾਡੇ ਕੋਲ ਬੰਦੂਕ ਹੈ ਤਾਂ ਤੁਸੀਂ ਖੁਦ ਵੀ ਉਨ੍ਹਾਂ ਮਾਰ ਸਕਦੇ ਹਨ। ਮੇਰਾ ਪੂਰਾ ਸਮਰਥਨ ਤੁਹਾਡੇ ਨਾਲ ਹੈ। ਜੇਕਰ ਉਹ ਤੁਹਾਡੇ ਨਾਲ ਲੜਦੇ ਹਨ ਤਾਂ ਜਾਨ ਦੀ ਬਾਜ਼ੀ ਲਗਾ ਦਿਓ। ਉਨ੍ਹਾਂ ਮਾਰ ਦਿਓ, ਮੈਂ ਤੁਹਾਨੂੰ ਮੈਡਲ ਦੇਵਾਂਗਾ। ਜੇਕਰ ਤੁਸੀਂ ਕਿਸੇ ਡਰੱਗ ਸਮੱਗਲਰ ਨੂੰ ਫੜਦੇ ਹਨ ਤਾਂ ਉਹ ਮਰਿਆ ਹੋਇਆ ਹੈ ਮੈਂ ਤੁਹਾਨੂੰ 50 ਲੱਖ ਪੇਸੋ ਕਰੀਬ 72.21 ਲੱਖ ਰੁਪਏ ਦੇਵਾਂਗਾ। ਜੇਕਰ ਤੁਸੀਂ ਜ਼ਿੰਦਾ ਲੈ ਕੇ ਆਏ ਤਾਂ ਤੁਹਾਨੂੰ 49.99 ਲੱਖ ਪੇਸੋ ਦੇਵਾਂਗਾ। ਮੈਂ ਨਸ਼ੇ ਦੇ ਸੌਦਾਗਰਾਂ ਨੂੰ ਸੁਧਾਰ ਘਰ ਵਿਚ ਰੱਖਣ ਦੇ ਪੱਖ ਵਿਚ ਨਹੀਂ ਹਾਂ। ਉਨ੍ਹਾਂ ਸਿੱਧੇ ਗੋਲੀ ਮਾਰ ਦੇਵਾਂਗਾ। ਉਨ੍ਹਾਂ ਦੀ ਹੱਤਿਆ ਕਰ ਦੇਵਾਂਗਾ। ਉਨ੍ਹਾਂ 30 ਜੂਨ ਹੀ ਸਹੁੰ ਚੁੱਕੀ ਹੈ। ਰੋਦਿਰਗੋ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਹੱਤਿਆ ਕਰਨ ਦੀ ਖੁਲ੍ਹੀ ਅਪੀਲ ਵਿਰੋਧੀਆਂ ਨੂੰ ਖਤਮ ਕਰਨ ਦੀ ਸਾਜਿਸ਼ ਹੋ ਸਕਦੀ ਹੈ। ਕੌਣ ਅਪਰਾਧੀ ਹੈ ਕੌਣ ਨਹਂੀ ਇਹ ਕਿਵੇਂ ਤੈਅ ਹੋਵੇਗਾ। ਕਿਸੇ ਨੂੰ ਅਪਰਾਧੀ ਦੱਸ ਕੇ ਮਾਰਿਆ ਜਾਵੇਗਾ। ਰੋਦਿਰਗੋ ਸ਼ਹਿਰ ਦਾ ਮੇਅਰ ਰਹਿੰਦੇ ਹੋਏ ਅਪਰਾਧੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰ ਚੁੱਕੇ ਹਨ। ਇਸ ਦੇ ਲਈ ਉਨ੍ਹਾਂ ਡੈਥ ਸਕਵੈਡ ਬਣਾਈ ਹੋਈ ਹੈ। ਜਿਸ ਨੇ ਹਜ਼ਾਰਾਂ ਅਪਰਾਧੀਆਂ ਨੂੰ ਬਗੈਰ ਮੁਕਦਮੇ ਚਲਾਏ ਸਿੱਧੇ ਗੋਲੀ ਮਾਰ ਦਿੱਤੀ।

ਮਹਾਨ ਜਰਨੈਲ ਉੱਚੀ ਸੁੱਚੀ ਸੋਚ ਦੇ ਮਾਲਕਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦੇ ਜਨਮ ਦਿਵਸ ਮੁਬਾਰਕ
11/02/2016

ਮਹਾਨ ਜਰਨੈਲ
ਉੱਚੀ ਸੁੱਚੀ ਸੋਚ ਦੇ ਮਾਲਕ
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦੇ ਜਨਮ ਦਿਵਸ ਮੁਬਾਰਕ

ਇਹ ਤਸਵੀਰ ਸ਼ਹੀਦ ਸਰਦਾਰ ਭਗਤ ਸਿੰਘ .ਸੁੱਖਦੇਵ. ਤੇ ਰਾਜਗੁਰੂ ਜੀ ਦੇ ਅੰਤਿਮ ਸੰਸਕਾਰ ਦੀ ੲੇ ਹੋ ਸਕੇ ਤਾ ਵੱਧ ਤੋ ਵੱਧ ਸ਼ੇਅਰ ਕਰਨਾ...
06/02/2016

ਇਹ ਤਸਵੀਰ ਸ਼ਹੀਦ ਸਰਦਾਰ ਭਗਤ ਸਿੰਘ .ਸੁੱਖਦੇਵ. ਤੇ ਰਾਜਗੁਰੂ ਜੀ ਦੇ ਅੰਤਿਮ ਸੰਸਕਾਰ ਦੀ ੲੇ ਹੋ ਸਕੇ ਤਾ ਵੱਧ ਤੋ ਵੱਧ ਸ਼ੇਅਰ ਕਰਨਾ...

ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥ ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥ ਜਨਮ ਦਿਹਾੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ (੧੬੮੨ - ੧...
26/01/2016

ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥

ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥

ਜਨਮ ਦਿਹਾੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ (੧੬੮੨ - ੧੭੫੭)

Aaj de din Sikh Panth de Mahan Budhe Jarnail ate Damdami Taksal de pehle mukhi, Dhan Dhan Baba Deep Singh Ji Shaheed da Janam Mata Jiouni Ji Kukho Pita Bhai Bhagta Ji de Greh, pind Pauhwind, jilla Amritsar Sahib Vikhe Hoyia..

Aap Sabh Nu Dhan Dhan Baba Deep Singh Ji de Janam Dihade Diya Lakh Lakh Wadhayia Hon Ji...

Dhan Dhan Baba Deep Singh Ji..

Satnaam Shri Waheguru Jio..

ੴ ♥♥ Waheguru Ji Ka Khalsa
Waheguru Ji Ki Fateh Jio ♥♥ ੴ

12/01/2016
ਵਾਹਗਾ ਬਾਰਡਰ 'ਤੇ ਹੁੰਦੀ ਪਰੇਡ ਦੌਰਾਨ ਕੱਲ ਪਹਿਲੀ ਵਾਰ ਪਾਕਿਸਤਾਨੀ ਰੇਂਜਰਾਂ ਨੇ ਪਰੇਡ ਦੀਆਂ ਰਸਮਾਂ ਲਈ ਸਿੱਖ ਰੇਂਜਰ ਨੂੰ ਭੇਜਿਆ ਗਿਆਇਸ ਸਿੱਖ ਰ...
08/01/2016

ਵਾਹਗਾ ਬਾਰਡਰ 'ਤੇ ਹੁੰਦੀ ਪਰੇਡ ਦੌਰਾਨ ਕੱਲ ਪਹਿਲੀ ਵਾਰ ਪਾਕਿਸਤਾਨੀ ਰੇਂਜਰਾਂ ਨੇ ਪਰੇਡ ਦੀਆਂ ਰਸਮਾਂ ਲਈ ਸਿੱਖ ਰੇਂਜਰ ਨੂੰ ਭੇਜਿਆ ਗਿਆ
ਇਸ ਸਿੱਖ ਰੇਂਜਰ ਦਾ ਨਾਂ ਅਮਰਜੀਤ ਸਿੰਘ ਹੈ, ਜੋ ਨਨਕਾਣਾ ਸਾਹਿਬ ਦਾ ਰਹਿਣ ਵਾਲਾ ਹੈ!!

ਸਤਿਨਾਮ ਸ੍ਰੀ ਵਾਹਿਗੁਰੂ 👏👏ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ....ਗੁਰੂ ਮਹਾਰਾਜ ਦਸਮੇਂ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ...
05/01/2016

ਸਤਿਨਾਮ ਸ੍ਰੀ ਵਾਹਿਗੁਰੂ 👏👏
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ....
ਗੁਰੂ ਮਹਾਰਾਜ ਦਸਮੇਂ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਕਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ 🙏🙏

ਸਰਬੱਤ ਦਾ ਭਲਾ🙏🙏

Address

Lahore

Website

Alerts

Be the first to know and let us send you an email when Sikh in Philippines posts news and promotions. Your email address will not be used for any other purpose, and you can unsubscribe at any time.

Share