Shri Sukhmani Sahib Sewa Society Barnala

Shri Sukhmani Sahib Sewa Society Barnala Chairman- ਭਾਈ ਗੁਰਭੀਤਰ ਸਿੰਘ 9815612671
President- ਭਾਈ ਕੁਲਵੰਤ ਸਿੰਘ 988820887
Vice President- ਭਾਈ ਜਗਜੀਤ ਸਿੰਘ 8360706362

For any Donation:-
ACC.NO.:- 3445153960
IFSC Code:- CBIN0280324
MICR Code:- 148016402

19/09/2025
☬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ☬ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾ ਗੱਦੀ ਸ਼ਤਾਬਦੀ  ਅਤੇ ਪ੍ਰਕਾਸ਼ ਪੁਰਬ ਨ...
14/10/2024

☬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ☬
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾ ਗੱਦੀ ਸ਼ਤਾਬਦੀ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਬਰਨਾਲਾ ਵਿਖੇ 20 ਅਤੇ 21 ਅਕਤੂਬਰ 2024 ਨੂੰ ਰਾਤ 7 ਤੋਂ 10 ਵਜੇ ਤੱਕ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ |
ਜਿਸ ਵਿੱਚ ਕਥਾ ਵਾਚਕ ਭਾਈ ਬੰਤਾ ਸਿੰਘ ਜੀ , ਭਾਈ ਜੀਵਾ ਸਿੰਘ ਜੀ ਅਤੇ ਕੀਰਤਨੀਏ ਭਾਈ ਗੁਰਕੀਰਤ ਸਿੰਘ ਜੀ ( ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਭਾਈ ਲਖਵਿੰਦਰ ਸਿੰਘ ਜੀ (ਹਜ਼ੂਰੀ ਰਾਗੀ ਤਖਤ ਸ੍ਰੀ ਦਮਦਮਾ ਸਾਹਿਬ) ਕਥਾ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ|
20 ਤਰੀਕ ਨੂੰ ਸਵੇਰੇ 4:30 ਤੋਂ 7:30 ਨਗਰ ਕੀਰਤਨ ਦੇ ਰੂਪ ਵਿੱਚ ਮਹਾਂ ਪ੍ਭਾਤਫੇਰੀ ਹੋਵੇਗੀ , ਇਸ ਨਗਰ ਕੀਰਤਨ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਪਾਲਕੀ ਮੋਢਿਆਂ ਤੇ ਚੁੱਕਣ ਵਾਲੀ ਹੋਵੇਗੀ|
ਸਮੂਹ ਸੰਗਤ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਕੇ ਗੁਰੂ ਸਾਹਿਬ ਦੀਆਂ ਖੁਸ਼ੀਆ ਪ੍ਰਾਪਤ ਕਰਨੀਆਂ ਜੀ|

26/08/2022

Address

Sukhmani Library, Old Bazar, Near Dera Baba Jaanki Dass
Barnala
148101

Telephone

+919815612671

Website

Alerts

Be the first to know and let us send you an email when Shri Sukhmani Sahib Sewa Society Barnala posts news and promotions. Your email address will not be used for any other purpose, and you can unsubscribe at any time.

Share