Shri Guru Arjun Dev Ji Sikh Temple

Shri Guru Arjun Dev Ji Sikh Temple Shri Guru Arjun Dev Ji (SIKH TEMPLE) was founded in 2015 by ther service of all Indians who r living

ਗੁਰੂ ਘਰ ਵਿਖੇ ਛਬੀਲ ਦੀ ਸੇਵਾ 🙏
30/05/2023

ਗੁਰੂ ਘਰ ਵਿਖੇ ਛਬੀਲ ਦੀ ਸੇਵਾ 🙏

29/05/2023
25/01/2023

A very sad incident happened early in evening, a plane crashed near our Sikh temple,, it was really a sad evening, R I P to both pilots and our sympathy to their families,, Amen 🙏

🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ!ਗੁਰੂ ਪਿਆਰੀ ਸਾਧ ਸੰਗਤ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ ਮਿਤੀ 23 ਜੁਲਾਈ 2022 ਦਿਨ ...
22/07/2022

🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ!
ਗੁਰੂ ਪਿਆਰੀ ਸਾਧ ਸੰਗਤ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ ਮਿਤੀ 23 ਜੁਲਾਈ 2022 ਦਿਨ ਸ਼ਨੀਵਾਰ ਨੂੰ ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਗੁਰੂ ਘਰ ਵਿਖੇ ਮਨਾਇਆ ਜਾਵੇਗਾ, ਸਾਰੀ ਸੰਗਤ ਨੇ ਗੁਰੂ ਘਰ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ! 🙏

02/06/2022

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਗੁਰੂ ਿਪਆਰੀ ਸਾਧ ਸੰਗਤ ਜੀ ਦੇ ਚਰਨਾਂ ਚ ਬੇਨਤੀ ਹੈ ਜੀ ਕਿ ਕੱਲ 3 ਜੂਨ ਦਿਨ ਸ਼ੁੱਕਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਹਾਰਾਜ ਜੀ ਦਾ ਸ਼ਹੀਦੀ ਦਿਹਾੜੇ ਨੂੰ ਮੁੱਖ ਰਖਦਿਆਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ੳਪਰਾਂਤ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ ।ਸਾਰੀ ਗੁਰੂ ਿਪਆਰੀ ਸਾਧ ਸੰਗਤ ਜੀ ਦੇ ਚਰਨਾਂ ਚ ਬੇਨਤੀ ਹੈ ਕੀ ਕਲ ਦੇ ਦੀਵਾਨਾ ਚ ਹਾਜਰੀ ਭਰ ਕੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸ਼ਰਦਾਂਜਲੀ ਦੇਨ ਦੀ ਕਿਰਪਾਲਤਾ ਕਰਨੀ ਜੀ।

ਨੋਟਃ ਦੁਪਹਿਰ 3 ਬਜੇ ਛਬੀਲ ਦੀ ਸੇਵਾ ਵੀ ਕੀਤੀ ਜਾਵੇਗੀ।

13/05/2022

🙏ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਗੁਰੂ ਪਿਆਰੀ ਸਾਧ ਸੰਗਤ ਜੀ ਦੇ ਚਰਨਾਂ ਚ ਬੇਨਤੀ ਹੈ ਕਿ ਕੱਲ ਮਿਤੀ 14 ਮਈ ਦਿਨ ਸ਼ਨੀਵਾਰ ਨੂੰ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆ ਗੁਰੂ ਘਰ ਚ ਦੀਵਾਨ ਸਜਣਗੇ ਜੀ।ਗੁਰੂ ਪਿਆਰੀ ਸਾਧ ਸੰਗਤ ਜੀ ਨੇ ਗੁਰੂ ਘਰ ਹਾਜਰੀ ਲਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਣੀਆਂ ਜੀ। ਧੰਨਵਾਦ 🙏

13/04/2022

🙏ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਗੁਰੂ ਪਿਆਰੀ ਸਾਧ ਸੰਗਤ ਜੀ ਦੇ ਚਰਨਾਂ ਚ ਬੇਨਤੀ ਹੈ ਕਿ ਕੱਲ ਮਿਤੀ 14 ਅਪ੍ਰੈਲ ਦਿਨ ਵੀਰਵਾਰ ਨੂੰ ਵਿਸਾਖੀ ਦੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆ ਗੁਰੂ ਘਰ ਚ ਦੀਵਾਨ ਸਜਣਗੇ ਜੀ, ਅਤੇ ਨਿਸ਼ਾਨ ਸਾਹਿਬ ਦੇ ਚੌਲਾ ਸਾਹਿਬ ਦੀ ਸੇਵਾ ਕਿਤੀ ਜਾਣੀ ਹੈ ਜੀ।
ਸਮਾਂ -
4:30 ਬਜੇ ਸ਼ਾਮ ਸੇਵਾ ਸ਼੍ਰੀ ਨਿਸ਼ਾਨ ਸਾਹਿਬ
6:00 ਬਜੇ ਸ਼ਾਮ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਆਰੰਭ
7:00 ਬਜੇ ਸ਼ਾਮ ਸੰਪੂਰਨ ਸਮਾਪਤੀ ਹੋਵੇਗੀ ਜੀ
ਗੁਰੂ ਪਿਆਰੀ ਸਾਧ ਸੰਗਤ ਜੀ ਨੇ ਗੁਰੂ ਘਰ ਹਾਜਰੀ ਲਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਣੀਆਂ ਜੀ। ਧੰਨਵਾਦ 🙏

13/03/2022

🙏ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਗੁਰੂ ਪਿਆਰੀ ਸਾਧ ਸੰਗਤ ਜੀ ਦੇ ਚਰਨਾਂ ਚ ਬੇਨਤੀ ਹੈ ਕਿ ਕੱਲ ਮਿਤੀ 14 ਮਾਰਚ ਦਿਨ ਸੋਮਵਾਰ ਨੂੰ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆ ਗੁਰੂ ਘਰ ਚ ਦੀਵਾਨ ਸਜਣਗੇ ਜੀ।ਗੁਰੂ ਪਿਆਰੀ ਸਾਧ ਸੰਗਤ ਜੀ ਨੇ ਗੁਰੂ ਘਰ ਹਾਜਰੀ ਲਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਣੀਆਂ ਜੀ। ਧੰਨਵਾਦ 🙏

🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ!ਗੁਰੂ ਪਿਆਰੀ ਸਾਧ ਸੰਗਤ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ ਮਿਤੀ 14 ਫ਼ਰਵਰੀ 2022 ਦਿਨ...
13/02/2022

🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ!
ਗੁਰੂ ਪਿਆਰੀ ਸਾਧ ਸੰਗਤ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ ਮਿਤੀ 14 ਫ਼ਰਵਰੀ 2022 ਦਿਨ ਸੋਮਵਾਰ ਨੂੰ 7ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਰਾਇ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਗੁਰੂ ਘਰ ਵਿਖੇ ਮਨਾਇਆ ਜਾਵੇਗਾ, ਸਾਰੀ ਸੰਗਤ ਨੇ ਗੁਰੂ ਘਰ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ! 🙏 ਜਰੂਰੀ ਬੇਨਤੀ : FACE MASK ਲਗਾ ਕੇ ਆਣ ਦੀ ਕਿਰਪਾਲਤਾ ਕਰਨੀ ਜੀ!

Address

Near 10 MVA SUBSTATION, Pilar Service Center, GOV Linao Highway, Panilao Pilar , Bataan
Pilar
2101

Alerts

Be the first to know and let us send you an email when Shri Guru Arjun Dev Ji Sikh Temple posts news and promotions. Your email address will not be used for any other purpose, and you can unsubscribe at any time.

Share

Category