Manila Sikh Temple

Manila Sikh Temple Contact information, map and directions, contact form, opening hours, services, ratings, photos, videos and announcements from Manila Sikh Temple, Religious organisation, United Nation, Manila.

17/11/2017
Waheguru ji share plz
28/10/2016

Waheguru ji share plz

13/10/2016

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਾਤਹਿ ਸਾਰੀ ਸਾਧਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਆਪਨੇ ਗੁਰੂ-ਘਰ ਖਾਲਸਾ ਿਦਵਾਨ ਮਾਨੀਲਾ ਵਾਲੋ 6 ਨਵੰਬਰ 2016 ਦਿਨ ਐਤਵਾਰ ਨੂੰ ਨਗਰ-ਕੀਰਤਨ ਹੋ ਰਿਹਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦਰਸ਼ਨ ਦੇਨ ਦੀ ਕਿ੍ਪਾਲਤਾ ਕਰਨੀ age vi share kardeo ji

10/10/2016

ਇਹ ਪੱੜ ਕੇ ਅੱਜ ਅੱਖਾਂ ਭਰ ਅਾਈਆਂ..?

ਬਚਪਨ ਚ 1ਰੁਪਏ ਦੀ ਪਤੰਗ ਦੇ ਪਿੱਛੇ...
2-2 ਕਿ.ਮੀ. ਤੱਕ ਭੱਜਦੇ ਸੀ...
ਨਾਜਾਣੇ ਚ ਕਿਨੀਆ ਸੱਟਾ ਖਾਂਦੇ ਸੀ...
ਓ ਪਤੰਗ ਵੀ ਸਾਨੂੰ ਕਿੰਨਾ ਦੜਾਉਂਦੀ ਸੀ...
♡♡♡♡♡♡♡♡♡♡♡
ਅੱਜ ਪਤਾ ਲੱਗਦਾ ਹੈ...
ਦਰਅਸਲ ਉਹ ਪਤੰਗ ਨਈ ਸੀ...
ਇਕ ਚੈਂਲਜ਼ ਸੀ...
♡♡♡♡♡♡♡♡♡♡♡♡
ਖ਼ੁਸ਼ੀਆਂ ਨੂੰ ਪਾਉਣ ਵਾਸਤੇ ਸਾਨੂੰ ਭੱਜਣਾਂ ਪੈਂਦਾ ਹੈ...
ਉਹ ਦੁਕਾਨਾਂ ਤੋਂ ਨਈ ਮਿਲਦੀ....
♡♡♡♡♡♡♡♡♡♡♡♡
ਸ਼ਾਇਦ ਇਹ ਹੀ ਜ਼ਿੰਦਗੀ ਦੀ ਦੋੜ ਆ....
♡♡♡♡♡♡♡♡♡♡♡♡
ਜਦ ਬਚਪਨ ਸੀ ਤੇ ਜਵਾਨੀ ਇਕ ਸੁਪਨਾ ਸੀ...
ਜਦੋ ਜਵਾਨ ਹੋਏ ਤੇ ਬਚਪਨ ਇਕ ਜ਼ਮਾਨਾ ਸੀ...
♡♡♡♡♡♡♡♡♡♡♡♡♡
ਜਦ ਘਰ ਚ ਰਹਿੰਦੇ ਸੀ ਅਜ਼ਾਦੀ ਚੰਗੀ ਲੱਗਦੀ ਸੀ....
ਅੱਜ ਅਜ਼ਾਦੀ ਆ ਫਿਰ ਵੀ ਘਰ ਜਾਣ ਦੀ ਜਲਦੀ ਰਹਿੰਦੀ
ਆ...
♡♡♡♡♡♡♡♡♡♡♡♡♡♡♡♡
ਕਦੇ ਹੋਟਲ ਚ ਜਾ ਕੇ ਪੀਜ਼ਾ ਬਰਗ਼ਰ ਖਾਂਣਾ ਪਸੰਦ ਕਰਦੇ ਸੀ...
♡♡♡♡♡♡♡♡♡♡♡♡♡♡♡
ਅੱਜ ਘਰ ਨੂੰ ਜਾਣਾ ਤੇ ਮਾਂ ਦੇ ਹੱਥ ਦੀ ਰੋਟੀ ਪਸੰਦ ਆ...
♡♡♡♡♡♡♡♡♡♡♡♡♡♡♡
ਸਕੂਲ ਦੇ ਵਿੱਚ ਜਿੰਨਾ ਨਾਲ ਲੜਦੇ ਸੀ ਅੱਜ ਉਹਨਾਂ ਨੰੂ
ਹੀ ਇੰਟਰਨੈੱਟ ਤੇ ਲੱਭਦੇ ਆ...
♡♡♡♡♡♡♡♡♡♡♡♡♡♡♡♡♡
ਖ਼ੁਸ਼ੀ ਕਿਸ ਵਿੱਚ ਹੁੰਦੀ ਆ ਇਹ ਪਤਾ ਅੱਜ ਲੱਗਦਾ ਆ...
♡♡♡♡♡♡♡♡♡♡♡♡♡♡♡♡
ਬਚਪਨ ਕੀ ਆ ਇਸ ਦਾ ਏਹਿਸਾਸ ਅੱਜ ਹੁੰਦਾ ਆ...
♡♡♡♡♡♡♡♡♡♡♡♡♡♡♡
ਕਾਸ਼ ਬਦਲ ਸਕਦੇ ਅਸੀ ਜ਼ਿੰਦਗੀ ਦੇ ਕੁਝ ਸਾਲ...
♡♡♡♡♡♡♡♡♡♡♡♡♡♡♡
ਕਾਸ਼ ਜ਼ੀ ਸਕਦੇ ਅਸੀ ਜ਼ਿੰਦਗੀ ਫਿਰ ਇੱਕ ਵਾਰ...
♡♡♡♡♡♡♡♡♡♡♡♡♡♡
ਜਦ ਅਸੀ ਆਪਣੇ ਝੱਗੇ (ਕਮੀਜ਼) ਚ ਹੱਥ ਲੁਕੋਦੇਂ ਸੀ
ਤੇ ਲੋਕਾਂ ਨੂੰ ਕਹਿੰਦੇ ਫਿਰਦੇ ਸੀ ਦੇਖੋ ਮੈ ਆਪਣੇ ਹੱਥ
ਜਾਦੂ ਨਾਲ ਹੱਥ ਗਾਇਬ ਕਰ ਲਏ....
♡♡♡♡♡♡♡♡♡♡♡♡♡
ਜਦ ਸਾਡੇ ਕੋਲ ਚਾਰ ਰੰਗਾਂ ਲਿਖਣ ਵਾਲਾ ਪੈੱਨ ਹੁੰਦਾ ਸੀ ਤੇ
ਅਸੀ ਸਭ ਬਟਨਾਂ ਨੂੰ ਇਕੋ ਵਾਰੀ ਇੱਕਠੇ ਦੱਬਣ ਦੀ
ਕੋਸ਼ਿਸ਼ ਕਰਦੇ ਹੁੰਦੇ ਸੀ...
♡♡♡♡♡♡♡♡♡♡♡♡♡
ਜਦ ਅਸੀ ਦਰਵਾਜ਼ੇ ਦੇ ਪਿੱਛੇ ਲੁਕਦੇ ਸੀ...
ਤਾਂ ਕੀ ਜਦੋ ਕੋਈ ਆਵੇ ਤਾਂ ਉਸ ਨੂੰ ਡਰਾ ਸਕਿਏ...
♡♡♡♡♡♡♡♡♡♡♡♡
ਜਦ ਅੱਖਾਂ ਬੰਦ ਕਰਕੇ ਸੋਂਣ ਦਾ ਬਹਾਨਾ ਕਰਦੇ ਸੀ...
ਤਾਂ ਕਿ ਕੋਈ ਸਾਨੂੰ ਗੋਦ ਚ ਚੁੱਕ ਕੇ ਬਿਸਤਰ ਤੱਕ ਛੱਡ ਦੇਵੇ...
♡♡♡♡♡♡♡♡♡♡♡♡♡♡♡
ਸੋਚਦੇ ਹੁੰਦੇ ਸੀ ਕੀ ਇਹ ਚੰਦ ਸਾਡੇ ਸਾਇਕਲ ਦੇ ਪਿੱਛੇ ਪਿੱਛੇ ਕਿਓ ਆਉਦਾ ਪਿਆ
ਏ...
♡♡♡♡♡♡♡♡♡♡♡♡♡♡♡♡
on/off ਵਾਲੇ ਸਵਿੱਚ ਨੂੰ ਅੱਥਵਿਚਕਾਰ ਰੋਕਣ ਦੀ
ਕੋਸ਼ਿਸ਼ ਕਰਦੇ ਹੁੰਦੇ ਸੀ...
ਫਲਾਂ ਦੇ ਬੀ ਨੂੰ ਇਸ ਡਰ ਤੋਂ ਨਈ ਖਾਦੇਂ ਸੀ ਕਿ
ਕਿਤੇ ਸਾਡੇ ਢਿੱਡ (ਪੇਟ) ਚ ਰੁੱਖ ਨਾ ਉੱਗ ਜਾਵੇ...
♡♡♡♡♡♡♡♡♡♡♡♡♡♡♡
ਫਰੀਜ਼ ਨੂੰ ਹੋਲੀ ਹੋਲੀ ਬੰਦ ਕਰਕੇ ਇਹ ਦੇਖਣ ਲਈ ਕਿ ਇਹ ਦੀ ਲਾਇਟ ਕਦੋ
ਬੰਦ ਹੁੰਦੀ ਆ...
ਸੱਚ ਬਚਪਨ ਚ ਸੋਚਦੇ ਹੁੰਦੇ ਸੀ ਕਿ ਅਸੀ ਵੱਡੇ ਕਿਓੁ ਨਈ
ਹੁੰਦੇ ਪਏ...
ਤੇ ਹੁਣ ਸੋਚਦੇ ਆ ਅਸੀ ਵੱਡੇ ਕਿਓੁ ਹੋ ਗਏ ਆ...

ਅੱਜ ਸੋਚਦਾ ਹਾਂ ਕਿਤੇ ਬਚਪਨ ਥੋਡ਼ਾ ਜਿਹਾ ਭਾਵੇਂ
ਮੁੱਲ ਮਿਲ ਜਾਏ....ਪਰ....???😭

ਜੇ ਚੰਗਾ ਲੱਗੇ ਤਾਂ Share krdeo

ਜੰਗ ਤਾਂ ਪਤਾ ਨਹੀਂ ਲੱਗਣੀ ਕੇ ਨਹੀਂ. ਮੈਂ ਤਾਂ ਦੁਆ ਕਰਦਾ ਨਾ ਹੀ ਲੱਗੇ. . ਪਰ ਬਾਰਡਰ ਦੇ ਨਾਲ ਲੱਗਦੇ ਪਿੰਡ ਖਾਲੀ ਕਰਵਾ ਦਿੱਤੇ. ਓਹਨਾ. ਨੂੰ ਪੁਛ...
30/09/2016

ਜੰਗ ਤਾਂ ਪਤਾ ਨਹੀਂ ਲੱਗਣੀ ਕੇ ਨਹੀਂ. ਮੈਂ ਤਾਂ ਦੁਆ ਕਰਦਾ ਨਾ ਹੀ ਲੱਗੇ. . ਪਰ ਬਾਰਡਰ ਦੇ ਨਾਲ ਲੱਗਦੇ ਪਿੰਡ ਖਾਲੀ ਕਰਵਾ ਦਿੱਤੇ. ਓਹਨਾ. ਨੂੰ ਪੁਛੋ ਕਿ ਓਹਨਾ ਦੇ ਦਿਲ ਤੇ ਕੀ ਬੀਤਦੀ ਏ ਜੋ ਪੁੱਤਾਂ ਵਾਂਗ ਪਾਲੀ ਫਸਲ ਛੱਡਣੀ ਪਈ. . ਜੰਗ ਕਹਿਣ ਚ ਸੌਖੀ ਲੱਗਦੀ ਏ ਪਰ ਇਸ ਦੇ ਨਤੀਜੇ ਬਹੁਤ ਭਿਆਨਕ ਹੁੰਦੇ ਨੇ. . ਸੋ ਪ੍ਰਮਾਤਮਾ ਅੱਗੇ ਅਰਦਾਸ ਕਰੋ ਕੇ ਸਾਂਤੀ ਬਣੀ ਰਹੇ.....

ਸਮੁੱਚੀ ਮਾਨਵਤਾ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਦੇ ਪ੍ਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂੴ
02/09/2016

ਸਮੁੱਚੀ ਮਾਨਵਤਾ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਦੇ ਪ੍ਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂੴ

Plss share karo
07/08/2016

Plss share karo

ਸੁਖਮਨੀ ਸਾਹਿਬ ਅਰਥ ਲੜੀਵਾਰ
04/08/2016

ਸੁਖਮਨੀ ਸਾਹਿਬ ਅਰਥ ਲੜੀਵਾਰ

ਸ੍ਰੀ ਹਰਿਕਿ੍ਸ਼ਨ ਧਿਅਾੲੀਅੇ ਜਿਸ ਡਿਠੇ ਸਭੁ ਦੁਖ ਜਾੲਿ॥ਧੰਨੁ ਧੰਨੁ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਅਾਂ ਅਾਪ ਸਭ ਨੂੰ ਲੱਖ ਲ...
28/07/2016

ਸ੍ਰੀ ਹਰਿਕਿ੍ਸ਼ਨ ਧਿਅਾੲੀਅੇ ਜਿਸ ਡਿਠੇ ਸਭੁ ਦੁਖ ਜਾੲਿ॥
ਧੰਨੁ ਧੰਨੁ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਅਾਂ ਅਾਪ ਸਭ ਨੂੰ ਲੱਖ ਲੱਖ ਵਧਾੲੀਅਾ ਜੀ.

Address

United Nation
Manila
1200

Telephone

2-8100687

Website

Alerts

Be the first to know and let us send you an email when Manila Sikh Temple posts news and promotions. Your email address will not be used for any other purpose, and you can unsubscribe at any time.

Share