Guru Nanak Indian Sikh Temple Dagupan City

Guru Nanak Indian Sikh Temple Dagupan City ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

28/11/2023
04/04/2023
28/03/2023

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
2 ਐਪ੍ਰਲ ਦਿਨ ਐਤਵਾਰ ਦੇ ਦੀਵਾਨ ਦੀ ਸੇਵਾ ਸਨਕਰਲੋਸ ਦੀਆਂ ਸਮੂਹ ਸੰਗਤਾਂ ਵਲੋਂ ਹੋਵੇਗੀ ਜੀ

28/03/2023

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
30 ਮਾਰਚ ਦਿਨ ਵੀਰਵਾਰ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਗੁਪਤ ਪਰਿਵਾਰ ਵੱਲੋਂ ਹੋਵੇਗੀ ਜੀ

23/03/2023

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
26 ਮਾਰਚ ਦਿਨ ਐਤਵਾਰ ਦੇ ਦੀਵਾਨ ਦੀ ਸੇਵਾ ਟਾਊਨ ਹਾਉਸ ਦੇ ਪਰਿਵਾਰਾਂ ਵਲੋਂ ਹੋਵੇਗੀ ਜੀ

22/02/2023

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
26 ਫਰਵਰੀ ਦਿਨ ਐਤਵਾਰ ਨੂੰ ਸ਼ਾਮ ਦੇ ਦੀਵਾਨ ਵਿਚ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲੇ ਆ ਰਹੇ ਹੈ ਜੀ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ

02/12/2022

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
4 ਦਸੰਬਰ ਦਿਨ ਐਤਵਾਰ ਦੇ ਦੀਵਾਨ ਦੀ ਸੇਵਾ ਸਨਕਰਲੋਸ ਦੀਆਂ ਸਮੂਹ ਸੰਗਤਾਂ ਵਲੋਂ ਹੋਵੇਗੀ ਜੀ

02/12/2022

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
3 ਦਸੰਬਰ ਦਿਨ ਸ਼ਨੀਵਾਰ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਭਾਈ ਉਂਕਾਰ ਸਿੰਘ ਜੀ ਦੇ ਪਰਿਵਾਰ ਵੱਲੋਂ ਹੋਵੇਗੀ ਜੀ

Address

Tebeng Road
Dagupan City
2400

Website

Alerts

Be the first to know and let us send you an email when Guru Nanak Indian Sikh Temple Dagupan City posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Guru Nanak Indian Sikh Temple Dagupan City:

Share