Gurdwara Sikh Temple Vigan City

Gurdwara Sikh Temple Vigan City Gurdwara sikh Sangat vigan city

02/02/2024
ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਬਹੁਤ ਹੀ ਸ਼ਰਧਾ ਨਾਲ ਮਨਾਇਆ! ...
04/06/2023

ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਬਹੁਤ ਹੀ ਸ਼ਰਧਾ ਨਾਲ ਮਨਾਇਆ! ਜਿਸ ਵਿਚ ਕੰਦਨ ਸਿਟੀ ਅਤੇ ਸੰਤਾ ਲੂਸੀਆ ਦੀਆਂ ਸੰਗਤਾਂ ਵਲੋ ਰਖਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਗੁਰੂ ਘਰ ਦੇ ਕੀਰਤਨੀਏ ਭਾਈ ਬਲਵੀਰ ਸਿੰਘ ਹਰੀ ਪੁਰ , ਅਤੇ ਭਾਈ ਸਨਦੀਪ ਸਿੰਘ ਪਾਉਟਾ ਸਾਹਿਬ , ਭਾਈ ਜਸਪ੍ਰੀਤ ਸਿੰਘ ਨੇ ਗੁਰਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ , ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ !
ਠੰਡੇ ਮਿੱਠੇ ਜਲ ਦੀ ਸ਼ਬੀਲ ਵੀ ਲਗਾਈ ਗਈ ਅਤੇ 150 ਗਰੀਬ ਪਰਿਵਾਰਾਂ ਦੇ ਬੱਚਿਆ ਨੂੰ ਕਿਤਾਬਾਂ ਕਾਪੀਆਂ ਪੈਨਸਲਾਂ ਵੀ ਦਿੱਤੀਆਂ ਗਈਆਂ!
ਉਪਰੰਤ ਗੁਰੂ ਘਰ ਦੇ ਪ੍ਰਧਾਨ ਸ: ਬਲਵੀਰ ਸਿੰਘ ਧਾਲੀਵਾਲ ਨੇ ਸੰਗਤਾਂ ਦਾ ਧੰਨਵਾਦ ਕੀਤਾ , ਇਸ ਮੌਕੇ ਤੇ ਸਟੇਜ ਸੈਕਟਰੀ ਸ: ਬਲਵਿੰਦਰ ਸਿੰਘ ਦੁਸਾਂਝ , ਅਤੇ ਕਮੇਟੀ ਮੈਬਰ ਇੰਦਰਜੀਤ ਸਿੰਘ ਬਾਂਸਲ , ਮੇਜਰ ਸਿੰਘ ਗਿੱਲ, ਉਕਾਰ ਸਿੰਘ ਸੰਗ ਢੇਸੀਆ, ਜਸਵਿੰਦਰ ਸਿੰਘ ਅਲਾਵਲਪੁਰ , ਮਨਦੀਪ ਸਿੰਘ, ਲੰਗਰਾਂ ਦੇ ਇਨਚਾਰਜ ਦਵਿੰਦਰਪਾਲ ਸਿੰਘ, ਅਮਨਦੀਪ ਸਿੰਘ, ਕੁਲਜੀਤ ਸਿੰਘ , ਤਰਲੋਚਨ ਸਿੰਘ, ਜੀਤਾ ਸਿੰਘ, ਮੁਹਿੰਦਰ ਸਿੰਘ ਭਰਾਵੋ, ਮੇਜਰ ਸਿੰਘ ਦੁਸਾਂਝ, ਰਾਜ ਭਟੀ, ਪਵਨ ਕੁਮਾਰ ਤਲਵੰਡੀ ,ਕਿਸ਼ਨ ਚਾਵਲਾ ਮੌਜੂਦ ਸਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਅੱਜ  ਦਾ ਹੁਕਮਨਾਮਾ ਸਾਹਿਬ  ਮਿਤੀ 24 ਨਵੰਬਰ  2022☬☬☬☬☬☬☬☬☬☬☬☬☬☬☬☬☬☬☬
24/11/2022

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਅੱਜ ਦਾ ਹੁਕਮਨਾਮਾ ਸਾਹਿਬ ਮਿਤੀ 24 ਨਵੰਬਰ 2022
☬☬☬☬☬☬☬☬☬☬☬☬☬☬☬☬☬☬☬

Address

Zamora Street Solid West
City Of Vigan
2700

Website

Alerts

Be the first to know and let us send you an email when Gurdwara Sikh Temple Vigan City posts news and promotions. Your email address will not be used for any other purpose, and you can unsubscribe at any time.

Share