Gurudwara Kalgidhar Sahib Tauranga

Gurudwara Kalgidhar Sahib Tauranga WAHEGURU JI KA KHALSA WAHEGURU JI KI FATEH

ਹਰ ਮਾਈ ਭਾਈ ਸ਼ੇਅਰ ਕਰਿਉ ਗੁਰੂ ਪਿਤਾ ਦੇ ਸਰੂਪ ਸੜੇ ਹਨ ਅਤੇ ਉਹ ਵੀ ਸਾਡੇ ਗੁਆਢੀ ਮੁਲਕ ਵਿੱਚ ਸੋ ਬਹੁਤ ਕੁਝ ਸੇਅਰ ਕਰਦੇ ਆਪਾਂ ਸਿੱਖ ਹੋਣ ਨਾਤੇ ਧ...
31/07/2026

ਹਰ ਮਾਈ ਭਾਈ ਸ਼ੇਅਰ ਕਰਿਉ ਗੁਰੂ ਪਿਤਾ ਦੇ ਸਰੂਪ ਸੜੇ ਹਨ ਅਤੇ ਉਹ ਵੀ ਸਾਡੇ ਗੁਆਢੀ ਮੁਲਕ ਵਿੱਚ ਸੋ ਬਹੁਤ ਕੁਝ ਸੇਅਰ ਕਰਦੇ ਆਪਾਂ ਸਿੱਖ ਹੋਣ ਨਾਤੇ ਧਾਰਮਿਕ ਫਰਜ਼ ਹੀ ਅਦਾ ਕਰ ਲਈਏ ਸ਼ਾਇਦ ਗੁਰੂ ਪਿਤਾ ਬਖਸ਼ ਦੇਣ । ਬਹੁਤ ਸੰਗਤ ਰੋਅ ਰਹੀਆਂ ਸਨ ਜੋ ਲਿਖਣ ਵਿੱਚ ਅੱਖਰ ਨਹੀ ਲੱਭ ਸਕਦੇ ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ 🙏
31/07/2026

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ 🙏

30/07/2026

ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫਤਿਹ।।
ਗੁਰੂ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਰਜੀਨੀਆ ਐਡੀਲੇਡ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋਏ ਸਰੂਪਾਂ, ਪਵਿੱਤਰ ਸੈਚੀਆਂ ਅਤੇ ਗੁਟਕਾ ਸਾਹਿਬਾਨਾਂ ਦੇ ਅੰਗੀਠਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ, ਧਰਮ ਪ੍ਰਚਾਰ ਕਮੇਟੀ ਦੀ ਨਿਗਰਾਨੀ ਹੇਠ 31 ਜੁਲਾਈ ਸ਼ੁੱਕਰਵਾਰ ਸਵੇਰੇ 9 ਵਜੇ ਖਾਲਸਾ ਛਾਉਣੀ Two Wells, Adelaid ਵਿਖੇ ਤਿਆਰ ਹੋਣਗੇ । ਸਸਕਾਰ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ॥ਅੱਜ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ ਵਾਲੀਆਂ ਸਮੂਹ ਸੰਗਤਾਂ ਦਾ ਤਹਿ ਦਿਲ...
18/07/2026

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ ॥

ਅੱਜ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ ਵਾਲੀਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ।
ਤੁਹਾਡਾ ਪਿਆਰ, ਸਹਿਯੋਗ ਅਤੇ ਏਕਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। Tauranga Sikh Society ਵੱਲੋਂ ਆਪ ਸਭ ਦਾ ਦਿਲੋਂ ਧੰਨਵਾਦ। ਵਾਹਿਗੁਰੂ ਜੀ ਸਭ ਸੰਗਤਾਂ ’ਤੇ ਆਪਣੀ ਮੇਹਰ ਭਰਿਆ ਹੱਥ ਬਣਾਈ ਰੱਖਣ। 🙏

#ਵਾਹਿਗੁਰੂ #ਸੰਗਤ #ਧੰਨਵਾਦ

ਪੰਥ ਦੀ ਮਹਾਨ ਸ਼ਖ਼ਸੀਅਤ ਭਾਈ ਪਿੰਦਰਪਾਲ ਸਿੰਘ ਜੀ ਅੱਜ ਦੇ ਸਮਾਗਮ ਲਈ ਟੌਰੰਗਾ ਵਿਖੇ ਪੁੱਜ ਗਏ ਹਨ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈਕਿ ਪਰਿਵਾਰਾਂ ...
18/07/2026

ਪੰਥ ਦੀ ਮਹਾਨ ਸ਼ਖ਼ਸੀਅਤ ਭਾਈ ਪਿੰਦਰਪਾਲ ਸਿੰਘ ਜੀ ਅੱਜ ਦੇ ਸਮਾਗਮ ਲਈ ਟੌਰੰਗਾ ਵਿਖੇ ਪੁੱਜ ਗਏ ਹਨ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈਕਿ ਪਰਿਵਾਰਾਂ ਸਮੇਤ ਗੁਰਦੁਆਰਾ ਸਾਹਿਬ ਕਲਗੀਧਰ ਸਾਹਿਬ ਵਿਖੇ ਪੁੱਜ ਕੇ ਗੁਰਮਤਿ ਵਿਚਾਰਾਂ ਸਰਬਣ ਕਰੋ ਜੀ

18/07/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏

ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਮਹਾਨ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

📍 Gurdwara Kalgidhar Sahib, Tauranga
📅 18 July 2026 (Saturday)
🕕 6:00 PM – 7:30 PM
























ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਨਿਊਜ਼ੀਲੈਂਡ ਪਹੁੰਚਣ ’ਤੇ ਟੋਰੰਗਾ ਸਿੱਖ ਸੋਸਾਇਟੀ ਵੱਲੋਂ ਦਿਲੋਂ ਨਿੱਘਾ ਜੀ ਆਇਆਂ ਨੂੰ। ਇਸ ਸ਼ਨੀਵਾਰ ...
15/07/2026

ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਨਿਊਜ਼ੀਲੈਂਡ ਪਹੁੰਚਣ ’ਤੇ ਟੋਰੰਗਾ ਸਿੱਖ ਸੋਸਾਇਟੀ ਵੱਲੋਂ ਦਿਲੋਂ ਨਿੱਘਾ ਜੀ ਆਇਆਂ ਨੂੰ।

ਇਸ ਸ਼ਨੀਵਾਰ ਸ਼ਾਮ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਗੁਰਮਤਿ ਸਮਾਗਮ ਸਜਾਏ ਜਾਣਗੇ। ਸਮੂਹ ਸੰਗਤਾਂ ਨੂੰ ਨਿਮਰ ਬੇਨਤੀ ਹੈ ਕਿ ਹੁੰਮ-ਹੁਮਾ ਕੇ ਪਹੁੰਚੋ ਅਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। 🙏

14/07/2026

Address

342 Cheyne Road Pyes Pa
Tauranga
3112

Opening Hours

Monday 5am - 8:30pm
Tuesday 5am - 8:30pm
Wednesday 5am - 8:30pm
Thursday 5am - 8:30pm
Friday 5am - 8:30pm
Saturday 5am - 11pm
Sunday 5am - 9pm

Telephone

07 543 4317

Alerts

Be the first to know and let us send you an email when Gurudwara Kalgidhar Sahib Tauranga posts news and promotions. Your email address will not be used for any other purpose, and you can unsubscribe at any time.

Shortcuts

Share