NZ Guru Ravidass Sabha

NZ Guru Ravidass Sabha To educate and grow families in the cultural beliefs and traditions within the teachings and philosophy of
Shri Guru Ravidass Ji.

We are and will be thankful to the community members who took initiate to help us achieving such heights.

ਗੁਰੂ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਧੰਨ ਗੁਰਦੇਵਇਸ ਐਤਵਾਰ ਮਿਟੀ 20/07/2025 ਨੂੰ ਵਿਸ਼ੇਸ਼ ਪ੍ਰੋਗਰਾਮ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ...
14/07/2025

ਗੁਰੂ ਪਿਆਰੀ ਸਾਧ ਸੰਗਤ ਜੀ
ਜੈ ਗੁਰਦੇਵ ਧੰਨ ਗੁਰਦੇਵ
ਇਸ ਐਤਵਾਰ ਮਿਟੀ 20/07/2025 ਨੂੰ ਵਿਸ਼ੇਸ਼ ਪ੍ਰੋਗਰਾਮ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਮਨਾਏ ਜਾਣਗੇ। ਇਹਨਾਂ ਸਮਾਗਮਾਂ ਵਿੱਚ SC Commission ਦੇ Chairman ਸਰਦਾਰ ਜਸਵੀਰ ਸਿੰਘ ਗੜ੍ਹੀ ਵਿਸ਼ੇਸ਼ ਤੌਰ ਹਾਜਰੀਆਂ ਭਰਨਗੇ ਤੇ ਨਾਲ ਹੀ Flu Vaccine ਦੀ ਫ੍ਰੀ ਸੇਵਾ 11am to 2pm ਹੋਵੇਗੀ।ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਗੁਰੂਘਰ ਵਿਖੇ ਜਰੂਰ ਹਾਜ਼ਰੀਆ ਭਰੋ ਜੀ। ਧੰਨਵਾਦ 🙏

17/05/2025

Waheguru ji ka Khalsa, Waheguru ji ki fateh, ajj shaam de diwaan Guru ghar de sewak Jhamat priwar walo Bibi Swarn Kaur Jhamat ji di antim ardaas namit san.

15/02/2025
15/02/2025

Waaheguru ji ka khalsa, waaheguru ji ki fateh. Shri Guru Ravidass Ji de 648th gurupurav diyaan sab saadh sangat nu boht boht vadhayian hon ji. Sab saadh sangat nu benti hai ke Gurughar Shri Guru Ravidass, Bombay hills vikhe ponch ke guru ghar haajri lavao ji te guru ghar diyan khushiyan praapt karo ji.

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਅੱਜ ਐਤਵਾਰ ਦੇ ਦੀਵਾਨ ਸਜਾਏ ਗਏ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਸਨ।
15/09/2024

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਅੱਜ ਐਤਵਾਰ ਦੇ ਦੀਵਾਨ ਸਜਾਏ ਗਏ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਸਨ।

Waaheguru ji ka Khalsa, Waaheguru ji ki fateh.Ajj 4th August 2024 waale din haftawaari smaagam anusar guru ghar vikhe gu...
04/08/2024

Waaheguru ji ka Khalsa, Waaheguru ji ki fateh.
Ajj 4th August 2024 waale din haftawaari smaagam anusar guru ghar vikhe gurbaani jaap te gurbaani shabad kirtan hoye te aayian hoyian sangtan ne guru ghar di sobha vadhayi, saareyan nu jee aayan nu te boht boht dhanwaad.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਅੱਜ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਗੁਰੂ ਘਰ ਦੇ ਸੇਵਕ ਸ੍ਰੀ ਰਾ...
28/07/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੱਜ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਗੁਰੂ ਘਰ ਦੇ ਸੇਵਕ ਸ੍ਰੀ ਰਾਕੇਸ਼ ਕੁਮਾਰ ਜੀ, ਨਿਵਾਸੀ ਤਾਕਾਨੀਨੀ ਵਾਲਿਆਂ ਦੇ ਸਮੂਹ ਪਰਿਵਾਰ ਵਲੋਂ ਆਪਣੇ ਸਪੁੱਤਰ ਰਵੀਆਨ ਚੰਧੜ ਦੇ 8ਵੇਂ ਜਨਮ ਦਿਨ ਦੀਆਂ ਖੁਸ਼ੀਆਂ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸਮਾਗਮ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਬੜੀ ਹੀ ਸ਼ਰਧਾ ਨਾਲ ਕਰਵਾਈਆਂ ਗਈਆਂ। ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਕੀਰਤਨ ਕਥਾ ਵਿਚਾਰਾਂ ਹੋਈਆਂ। ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਗੁਰੂ ਕੀ ਦੇਗ ਵਰਤਾਈ ਗਈ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।

ਪਰਿਵਾਰ ਵਲੋਂ ਆਈਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Bharat Ratan Dr. B.R. Ambedkar Library Opening Ceremony LIVE
13/05/2023

Bharat Ratan Dr. B.R. Ambedkar Library Opening Ceremony LIVE

At Shri Guru Reviews Temple Bombay Hills, Auckland

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਅੱਜ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਗੁਰੂ ਘਰ ਦੇ ਸੇਵਕ  ਸ੍ਰੀ ਲ...
07/05/2023

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੱਜ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਗੁਰੂ ਘਰ ਦੇ ਸੇਵਕ ਸ੍ਰੀ ਲਖਵਿੰਦਰ ਲੇਖ ਜੀ, ਨਿਵਾਸੀ ਤਾਕਾਨੀਨੀ ਵਾਲਿਆਂ ਦੇ ਸਮੂਹ ਪਰਿਵਾਰ ਵਲੋਂ ਆਪਣੇ ਸਪੁੱਤਰ ਸੇਮਿਉਲ ਲੇਖ ਦੇ 6ਵੇਂ ਜਨਮ ਦਿਨ ਦੀਆਂ ਖੁਸ਼ੀਆਂ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸਮਾਗਮ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਬੜੀ ਹੀ ਸ਼ਰਧਾ ਨਾਲ ਕਰਵਾਈਆਂ ਗਈਆਂ। ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਕੀਰਤਨ ਕਥਾ ਵਿਚਾਰਾਂ ਹੋਈਆਂ। ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਗੁਰੂ ਕੀ ਦੇਗ ਵਰਤਾਈ ਗਈ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।

ਪਰਿਵਾਰ ਵਲੋਂ ਆਈਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Address

1998 Great South Road
Mumbai
2675

Opening Hours

Monday 6am - 8pm
Tuesday 6am - 8pm
Wednesday 6am - 8pm
Thursday 6am - 8pm
Friday 6am - 8pm
Saturday 6am - 8pm
Sunday 6am - 8pm

Telephone

+6492360477

Alerts

Be the first to know and let us send you an email when NZ Guru Ravidass Sabha posts news and promotions. Your email address will not be used for any other purpose, and you can unsubscribe at any time.

Contact The Place Of Worship

Send a message to NZ Guru Ravidass Sabha:

Share

Category