Gurdwara Guru Ravidass ji Hasting NZ

Gurdwara Guru Ravidass ji Hasting NZ Contact information, map and directions, contact form, opening hours, services, ratings, photos, videos and announcements from Gurdwara Guru Ravidass ji Hasting NZ, Religious organisation, 193 Havelock rod Akina, Hastings.

ਜਗਤ ਗੁਰੂ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ । ਜੈ ਗੁਰਦੇਵ ਜੀ
15/05/2026

ਜਗਤ ਗੁਰੂ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ।
ਜੈ ਗੁਰਦੇਵ ਜੀ

12/05/2026
3 May 2026 at Randhawa Masanda in Jalandhar
02/05/2026

3 May 2026 at Randhawa Masanda in Jalandhar

Evening Diwan Saturday 5:00pm  21 March 2026
19/03/2026

Evening Diwan Saturday 5:00pm 21 March 2026

ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਮਹਾਨ ਗੁਰਪੁਰਬ 13, 14 ਅਤੇ 15 ਫਰਵਰੀ ਨੂੰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ...
13/02/2026

ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਮਹਾਨ ਗੁਰਪੁਰਬ 13, 14 ਅਤੇ 15 ਫਰਵਰੀ ਨੂੰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗਜ਼ ਨਿਊਜ਼ੀਲੈਂਡ ਵਿਖੇ ਮਨਾਇਆ ਜਾ ਰਿਹਾ ਹੈ ਆਪ ਸਭ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।

10/02/2026

ਸੋਕ ਸਮਾਚਾਰ
ਨਿਊਜ਼ੀਲੈਂਡ ਹੈਸਟਿੰਗਸ ਵਸਦੇ ਆਪਣੇ ਭਾਈਚਾਰੇ ਲਈ ਬਹੁਤ ਹੀ ਦੁਖਦਾਈ ਖ਼ਬਰ ਹੈ ਕਿ ਸਰਦਾਰ ਭਪਿੰਦਰ ਸਿੰਘ ਗਿੱਲ ਸਾਡੇ ਵਿੱਚ ਨਹੀਂ ਰਹੇ ।ਅੱਜ ਸਵੇਰੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਸਵਾਸਾਂ ਦੀ ਪੂੰਜੀ ਖਤਮ ਕਰ ਗਏ ।ਚਮਕੌਰ ਸਿੰਘ ਤੇ ਮਨਜਿੰਦਰ ਸਿੰਘ ਬਰਾੜ ਹੋਣਾ ਦੇ ਮਾਮਾ ਜੀ ਸਨ ।ਇਸ ਸਮੇਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਅਰਦਾਸ ਕਰਦੇ ਹਾਂ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ । ਬਾਕੀ ਜਾਣਕਾਰੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ . ਚਮਕੌਰ ਸਿੰਘ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 0274848023

ਆਪ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ 🙏🌹🙏🙏🙏🌹🌹🌹🙏🙏🌹🙏 Happy Gurpura...
01/02/2026

ਆਪ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ 🙏🌹🙏🙏🙏🌹🌹🌹🙏🙏🌹🙏 Happy Gurpurab Sangat ji 🎊

Address

193 Havelock Rod Akina
Hastings

Website

Alerts

Be the first to know and let us send you an email when Gurdwara Guru Ravidass ji Hasting NZ posts news and promotions. Your email address will not be used for any other purpose, and you can unsubscribe at any time.

Share