12/01/2019
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਿਆਰੀ ਸਾਧ ਸੰਗਤ ਜੀ ਦਿਨ ਐਤਵਾਰ ਸਾਮ ਨੂੰ ਗੁਰੂ ਘਰ ਸਿੱਖ ਸੰਗਤ ਦਰਬਾਰ ਬੋਨੋਫਰਾਰੋ ਦੀਵਾਨ ਸਜਾਏ ਜਾ ਰਹੇ ਹਨ ਸਾਧ ਸੰਗਤ ਜੀ ਸਾਰਿਆਂ ਨੇ ਹਾਜਰੀ ਲਵਾਉਣ ਦੀ ਕਿਰਪਾ ਕਰਨੀ ਜੀ ਸਾਮ 6 ਵਜੇ ਤੋ 9 ਵਜੇ ਤਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ