Gurdwara San Bonifacio VR Italy Gurmat Weechar

Gurdwara San Bonifacio VR Italy Gurmat Weechar Gurdwara sanbonifacio Vr Italy gurmat veechar

24/05/2026
17/05/2026

ਭਾਈ ਜਸਵੀਰ ਸਿੰਘ ਮੋਹਲਕੇ ਢਾਢੀ ਜਥਾ

ਗੁਰਦੁਆਰਾ ਸਾਹਿਬ ਵਿਖੇ ਇਸ ਹਫਤੇ ਦੇ ਪ੍ਰੋਗਰਾਮ
12/05/2026

ਗੁਰਦੁਆਰਾ ਸਾਹਿਬ ਵਿਖੇ ਇਸ ਹਫਤੇ ਦੇ ਪ੍ਰੋਗਰਾਮ

10/05/2026

Hello,Welcome On To Our Channel Team 7 Vlogs.. We'r Vloging On European Places, Culture & Many More Stuff So Please Connected With Us To See Latest Videos &...

09/05/2026

Enjoy the videos and music you love, upload original content, and share it all with friends, family, and the world on YouTube.

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਸਨਬੋਨੀਫਾਚੋ ਵਿਰੋਨਾ ਇਟਲੀ ਵਿਖੇ ਜੋ ਕੀਰਤਨ ਦਰਬਾਰ ਹੋ ਰਿਹਾ ਉਸ ਦੇ ਸਬੰਧ ਵਿੱਚ ਆਪ ਸਮੂਹ ਸੰਗਤਾਂ ...
06/05/2026

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਸਨਬੋਨੀਫਾਚੋ ਵਿਰੋਨਾ ਇਟਲੀ ਵਿਖੇ ਜੋ ਕੀਰਤਨ ਦਰਬਾਰ ਹੋ ਰਿਹਾ ਉਸ ਦੇ ਸਬੰਧ ਵਿੱਚ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਨੇ ਵੱਧ ਤੋਂ ਵੱਧ ਪਹੁੰਚਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। 6,7,8,9ਮਈ ਸ਼ਾਮ ਨੂੰ 6,30ਵਜੇ ਰਹਿਰਾਸ ਦਾ ਸਾਹਿਬ ਜੀ ਦੇ ਪਾਠ ਹੋਣਗੇ ਤੇ ਉਸ ਤੋਂ ਉਪਰੰਤ ਭਾਈ ਸਾਹਿਬ ਭਾਈ ਕਾਰਜ ਸਿੰਘ ਜੀ ਕੀਰਤਨੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਪਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰਨਗੇ ।ਬੇਨਤੀ ਮੰਨਜੂਰ ਕਰਨੀ। 8 ,9 ਸ਼ਾਮ ਦੇ ਦੀਵਾਨਾਂ ਵਿੱਚ ਭਾਈ ਸੁੱਖਨਿਰੰਜਨ ਸਿੰਘ ਸੁੰਮਨ ਢਾਡੀ ਵਾਰਾਂ ਨਾਲ ਨਿਹਾਲ ਕਰਨਗੇ

Indirizzo

Località Ritonda 81/b
San Bonifacio
37047VERONA

Notifiche

Lasciando la tua email puoi essere il primo a sapere quando Gurdwara San Bonifacio VR Italy Gurmat Weechar pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Condividi