11/06/2019
ਸ਼੍ਰੀ ਵਾਹਿ ਗੁਰੂ ਜੀ ਕਾ ਖਾਲਸਾ,ਸ਼੍ਰੀ ਵਾਹਿ ਗੁਰੂ ਜੀ ਕੀ ਫਤਹਿ,
ਸਾਰੀ ਸਿੱਖ ਸੰਗਤ ਦੇ ਚਰਨਾਂ ਵਿਚ ਬੇਨਤੀ ਕੀਤੀ ਜਾਂਦੀ ਕਿ ਬ੍ਰਹਮ ਗਿਆਨੀ ਸਚ ਖੰਡ ਵਾਸੀ ਸੰਤ ਬਾਬਾ ਪ੍ਰੇਮ ਸਿੰਘ, ਜੀ ਮੁਰਾਲੇ ਵਾਲਿਆ ਦੀ (69)ਵੀਂ ਬਰਸੀ
ਗੁਰਦੁਆਰਾ =ਗੁਰੂ ਨਾਨਕ ਦਰਬਾਰ ਆਨਾਨੀਨਾ, ਰੋਮਾ ਵਿਖੇ 19 ਵਾਂ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ, ਬੇਨਤੀ ਕਿ ਆਪ ਸਭ ਨੇ ਗੁਰ ਚਰਨਾਂ ਵਿਚ ਹਾਜਰੀਆਂ ਭਰਕੇ ਸਮਾਂ ਸਫਲਾ ਕਰਨਾਂ ਜੀ.
( ਪ੍ਰੋਗਰਾਮ )
ਆਰੰਭ ਸ਼੍ਰੀ ਅਖੰਡ ਪਾਠ ਸਾਹਿਬ -14-6-2019 ਦਿਨ ਸ਼ੁੱਕਰਵਾਰ 11:ਵਜੇ
ਭੋਗ ਸ਼੍ਰੀ ਅਖੰਡ ਪਾਠ ਸਾਹਿਬ 16-6-2019 ਦਿਨ ਐਤਵਾਰ 11:ਵਜੇ ਪਵੇਗਾ ਜੀ.
Metro (A) Anagnina, Bus n.503