Gurdwara Sahib Sri Guru Nanak Dev G Pasiano di Pordenone italy

Gurdwara Sahib Sri Guru Nanak Dev G Pasiano di Pordenone italy Waheguru ji

ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀਖਾਲਸਾ ਦਿਵਸ ਗੁਰਮਤਿ ਸਮਾਗਮ
30/04/2026

ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ
ਖਾਲਸਾ ਦਿਵਸ ਗੁਰਮਤਿ ਸਮਾਗਮ

25/04/2025
25/04/2025
🇮🇹 𝗜𝗧𝗔𝗟𝗜𝗔𝗡𝗢 𝗣𝗘𝗥 𝗧𝗨𝗧𝗧𝗜 🇮🇹Un percorso destinato a chi ha bisogno di imparare la lingua italiana 🔸per 𝗰𝗼𝗺𝘂𝗻𝗶𝗰𝗮𝗿𝗲 𝗼𝘃𝘂𝗻𝗾𝘂𝗲🔸pe...
15/09/2024

🇮🇹 𝗜𝗧𝗔𝗟𝗜𝗔𝗡𝗢 𝗣𝗘𝗥 𝗧𝗨𝗧𝗧𝗜 🇮🇹

Un percorso destinato a chi ha bisogno di imparare la lingua italiana
🔸per 𝗰𝗼𝗺𝘂𝗻𝗶𝗰𝗮𝗿𝗲 𝗼𝘃𝘂𝗻𝗾𝘂𝗲
🔸per 𝗮𝗳𝗳𝗶𝗮𝗻𝗰𝗮𝗿𝗲 𝗶 𝗳𝗶𝗴𝗹𝗶 𝗶𝗻 𝗲𝘁à 𝘀𝗰𝗼𝗹𝗮𝘀𝘁𝗶𝗰𝗮
🔸per uno 𝘀𝗯𝗼𝗰𝗰𝗼 𝗹𝗮𝘃𝗼𝗿𝗮𝘁𝗶𝘃𝗼 e tanto altro!!!
🔸perché ... 𝙡'𝙞𝙩𝙖𝙡𝙞𝙖𝙣𝙤 è 𝙡𝙖 𝙡𝙞𝙣𝙜𝙪𝙖 𝙥𝙚𝙧 𝙩𝙪𝙩𝙩𝙞
🇮🇳 🇷🇴 🇦🇱 🇻🇪 🇺🇸

Info e iscrizioni:
📲 Whatsapp 𝟯𝟴𝟴 𝟵𝟯𝟮 𝟮𝟰𝟲𝟵
👉 Via Roma N. 147 presso Dhillon Food Store

organizza:
Associazione Guru Nanav Dev Ji
Gurdwara Singh Sabha
Pasiano di Pordenone

ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਾਤਿਹ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹਨਾ ਵੀਰਾਂ ਤੇ ਭੈਣਾਂ ਨੂੰ ਇਟਾਲਿਅਨ ਬੋਲਣ ਤੇ ਲਿਖਣ ਵਿੱਚ ਮੁਸ਼ਕਿਲ ਆਉਂਦੀ ਹੈ ਉਹਨਾ ਲਈ ਇੱਕ ਬਹੁਤ ਹੀ ਵਧੀਆ ਤੇ ਸੁਨੇਹਰੀ ਮੋਕਾ ਹੈ ਕਿ ਆਪਨੇ ਇਲਾਕੇ ਵਿਚ ਇਟਾਲਿਅਨ ਦਾ ਕੋਰਸ ਸ਼ੁਰੂ ਹੌਣ ਲੱਗਾ ਹੈ ਜਿਸ ਵੀ ਵੀਰਾਂ ਭੈਣਾਂ ਨੇ ਕੋਰਸ ਵਿੱਚ ਸ਼ਾਮਿਲ ਹੌਣਾ ਹੋਵੇ ਉਹ ਸਾਡੇ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਨ
3889322469

ਹਫਤਾਵਾਰੀ ਸਮਾਗਮ ਹਾਜ਼ਰੀ ਭਾਈ ਰਘਵੀਰ ਸਿੰਘ ਜੀ
03/03/2024

ਹਫਤਾਵਾਰੀ ਸਮਾਗਮ ਹਾਜ਼ਰੀ ਭਾਈ ਰਘਵੀਰ ਸਿੰਘ ਜੀ

ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਵਿਖੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਨੂੰ ਸਮਰਪਿਤ ਹਫਤਾਵਾਰੀ ਸਮਾਗਮ ਹੋਏ।ਜਿਸ ਵਿਚ ਭਾਈ ਸੁਖਜਿੰਦਰ ਸ...
05/11/2023

ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਵਿਖੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਨੂੰ ਸਮਰਪਿਤ ਹਫਤਾਵਾਰੀ ਸਮਾਗਮ ਹੋਏ।ਜਿਸ ਵਿਚ ਭਾਈ ਸੁਖਜਿੰਦਰ ਸਿੰਘ ਦੇ ਕਵੀਸ਼ਰੀ ਜਥੇ ਨੇ ਹਾਜ਼ਰੀ ਭਰੀ।ਬੇਅੰਤ ਸੰਗਤਾਂ ਨੇ ਲਾਹੇ ਪ੍ਰਾਪਤ ਕੀਤੇ।

29/10/2023
ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਨਮ ਨੂੰ ਸਮਰਪਿਤ ਹਫਤਾਵਾਰੀ ਸਮਾਗਮ ਹੋਏ।ਜਿਸ ਵਿਚ ਬਾਬਾ ਸਵਰ...
29/10/2023

ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਨਮ ਨੂੰ ਸਮਰਪਿਤ ਹਫਤਾਵਾਰੀ ਸਮਾਗਮ ਹੋਏ।ਜਿਸ ਵਿਚ ਬਾਬਾ ਸਵਰਨਜੀਤ ਸਿੰਘ ਦੇ ਕਵੀਸ਼ਰੀ ਜਥੇ ਨੇ ਹਾਜ਼ਰੀ ਭਰੀ।ਬੇਅੰਤ ਸੰਗਤਾਂ ਨੇ ਲਾਹੇ ਪ੍ਰਾਪਤ ਕੀਤੇ।

Indirizzo

Via Strada Del Mobile
Pasiano Di Pordenon
33087

Sito Web

Notifiche

Lasciando la tua email puoi essere il primo a sapere quando Gurdwara Sahib Sri Guru Nanak Dev G Pasiano di Pordenone italy pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Contatta Il Luogo Di Culto

Invia un messaggio a Gurdwara Sahib Sri Guru Nanak Dev G Pasiano di Pordenone italy:

Condividi