Gurdwara Singh Sabha Marene Italy Cuneo

Gurdwara Singh Sabha Marene Italy Cuneo Gurdwara Singh sabha Marene (Cuneo)

17/07/2026
ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ
17/07/2026

ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿਘੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਅ...
01/06/2026

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿਘੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ।
ਅਖੰਡ ਪਾਠ ਸਾਹਿਬ 12 ਜੂਨ ਦਿਨ ਸ਼ੁੱਕਰਵਾਰ ਨੂੰ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ ਦਿਨ ਐਤਵਾਰ14 ਤਰੀਕ ਨੂੰ ਸਵੇਰੇ ਪਾਏ ਜਾਣਗੇ।
ਵਿਸ਼ੇਸ਼ ਤੌਰ ਤੇ ਕੀਰਤਨੀ ਜਥਾ ਭਾਈ ਸਾਹਿਬ ਭਾਈ ਅਮਨਪ੍ਰੀਤ ਸਿੰਘ ਜੀ ਮੋਦਨੇ ਵਾਲੇ ਕੀਰਤਨ ਦੀ ਹਾਜਰੀ ਭਰਨਗੇ।

ਘੱਲੂਘਾਰਾ ਜੂਨ 1984 ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਮਾਰੇਨੇ ਇਟਲੀ ਵਿਖੇ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। 5 ਜੂਨ ਨੂੰ ਅਖੰਡ...
01/06/2026

ਘੱਲੂਘਾਰਾ ਜੂਨ 1984 ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਮਾਰੇਨੇ ਇਟਲੀ ਵਿਖੇ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ।
5 ਜੂਨ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 7 ਜੂਨ ਦਿਨ ਐਤਵਾਰ ਨੂੰ ਸਵੇਰੇ ਪਾਏ ਜਾਣਗੇ।
ਕਵੀਸ਼ਰੀ ਜਥਾ ਹਾਜਰੀ ਭਰੇਗਾ।

05/04/2026

ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਮਾਰਨੇ 19/04/2026

Indirizzo

Via Pascheretto, 54, Marene CN
Marene
12030

Sito Web

Notifiche

Lasciando la tua email puoi essere il primo a sapere quando Gurdwara Singh Sabha Marene Italy Cuneo pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Scelte rapide

Condividi