Gurdwara shri guru hargobind sahib ji Leno

Gurdwara shri guru hargobind sahib ji Leno ਸਿੱਖੀ ਦੇ ਪ੍ਰਚਾਰ ਅਤੇ ਖਾਲਸਾ ਪੰਥ ਦੇ ਇਤਿਹਾਸਕ ਦਿਹਾੜਿਆਂ ਲਈ ਪੇਜ ਲਾਇਕ ਕਰੋ

07/09/2026

ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੋ ਵਿਖੇ ਸਲਾਨਾ ਬਰਸੀ ਸੰਤ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ 11,12ਅਤੇ 13 ਸਤੰਬਰ ਨੂੰ

06/09/2026

🐎 ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਫ਼ਾਦਾਰ ਸੁਹੇਲਾ ਘੋੜਾ ਜਿਸ ਨੇ ਜੰਗ ਦੇ ਮੈਦਾਨ ਵਿੱਚ ਗੁਰੂ ਜੀ ਦਾ ਨਿਭਾਇਆ,

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਜੁੜਿਆ ਸੁਹੇਲਾ ਘੋੜਾ ਜਿਸ ਨੂੰ ਸਿੱਖ ਇਤਿਹਾਸ ਵਿੱਚ ਵਫ਼ਾਦਾਰੀ, ਬਹਾਦਰੀ ਅਤੇ ਗੁਰੂ-ਪ੍ਰੇਮ ਦੀ ਇੱਕ ਯਾਦਗਾਰ ਨਿਸ਼ਾਨੀ ਵਜੋਂ ਚੇਤੇ ਕੀਤਾ ਜਾਂਦਾ ਹੈ,

ਸਿੱਖ ਇਤਿਹਾਸਕ ਪਰੰਪਰਾ ਅਨੁਸਾਰ ਇਹ ਘੋੜਾ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟ ਕੀਤਾ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਤਾਰਪੁਰ ਦੀ ਜੰਗ ਸਮੇਂ ਇਸੇ ਘੋੜੇ ਉੱਤੇ ਸਵਾਰ ਹੋ ਕੇ ਯੁੱਧ ਕੀਤਾ,

⚔️ ਕਰਤਾਰਪੁਰ ਦੀ ਜੰਗ ਦੌਰਾਨ ਸੁਹੇਲਾ ਘੋੜਾ ਗੁਰੂ ਸਾਹਿਬ ਜੀ ਦੇ ਨਾਲ ਡਟਿਆ ਰਿਹਾ ਅਤੇ ਲੜਾਈ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ, ਇਸ ਦੀ ਗੁਰੂ ਸਾਹਿਬ ਪ੍ਰਤੀ ਵਫ਼ਾਦਾਰੀ ਅਤੇ ਕੁਰਬਾਨੀ ਦੀ ਯਾਦ ਅੱਜ ਵੀ ਸਿੱਖ ਸੰਗਤ ਵਿੱਚ ਸ਼ਰਧਾ ਨਾਲ ਯਾਦ ਕੀਤੀ ਜਾਂਦੀ ਹੈ,

ਇਸੇ ਯਾਦ ਨਾਲ ਜੁੜਿਆ ਗੁਰਦੁਆਰਾ ਸੁਹੇਲਾ ਘੋੜਾ ਇਸ ਇਤਿਹਾਸਕ ਪ੍ਰਸੰਗ ਨੂੰ ਸੰਗਤ ਦੇ ਸਾਹਮਣੇ ਜੀਵੰਤ ਰੱਖਦਾ ਹੈ,

ਸੁਹੇਲਾ ਘੋੜਾ ਸਿਰਫ਼ ਇੱਕ ਘੋੜਾ ਨਹੀਂ ਸੀ ਇਹ ਗੁਰੂ ਸਾਹਿਬ ਜੀ ਦੇ ਸੰਘਰਸ਼ ਵਿੱਚ ਸਾਥ ਨਿਭਾਉਣ ਵਾਲੀ ਵਫ਼ਾਦਾਰੀ ਦੀ ਇੱਕ ਯਾਦਗਾਰ ਨਿਸ਼ਾਨੀ ਹੈ, 🙏

#ਸ੍ਰੀਗੁਰੂਹਰਗੋਬਿੰਦਸਾਹਿਬਜੀ #ਸੁਹੇਲਾਘੋੜਾਸਾਹਿਬ #ਸਿੱਖਇਤਿਹਾਸ

ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ🇮🇹ਇਟਲੀ ਵਿਖੇ ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਸ਼ਹੀਦੀ ਭਾਈ ਜਸਵੰਤ...
06/09/2026

ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ🇮🇹ਇਟਲੀ ਵਿਖੇ ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਸ਼ਹੀਦੀ ਭਾਈ ਜਸਵੰਤ ਸਿੰਘ ਜੀ ਖਾਲੜਾ ਅਤੇ ਸ਼ਹੀਦੀ ਭਾਈ ਦਿਲਾਵਰ ਸਿੰਘ ਜੀ ਬੱਬਰ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ

ਗਿਆਨੀ ਰਘਬੀਰ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਅੰਮ੍ਰਿਤਸਰ

ਕੀਰਤਨੀਏ ਬੀਬੀ ਗੁਲਰਾਜ ਕੌਰ ਜੀ ਅਕਾਲੀ ਜੱਥਾ

06/09/2026

ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ🇮🇹ਇਟਲੀ ਵਿਖੇ ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਸ਼ਹੀਦੀ ਭਾਈ ਜਸਵੰਤ ਸਿੰਘ ਜੀ ਖਾਲੜਾ ਅਤੇ ਸ਼ਹੀਦੀ ਭਾਈ ਦਿਲਾਵਰ ਸਿੰਘ ਜੀ ਬੱਬਰ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ


ਕੀਰਤਨੀਏ ਬੀਬੀ ਗੁਲਰਾਜ ਕੌਰ ਜੀ ਅਕਾਲੀ ਜੱਥਾ

06/09/2026

ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ🇮🇹ਇਟਲੀ ਵਿਖੇ ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਸ਼ਹੀਦੀ ਭਾਈ ਜਸਵੰਤ ਸਿੰਘ ਜੀ ਖਾਲੜਾ ਅਤੇ ਸ਼ਹੀਦੀ ਭਾਈ ਦਿਲਾਵਰ ਸਿੰਘ ਜੀ ਬੱਬਰ ਨੂੰ ਮੁੱਖ ਰੱਖਦਿਆਂ ਮਹਾਨ ਗੁਰਮਤਿ ਸਮਾਗਮ

ਗਿਆਨੀ ਰਘਬੀਰ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਅੰਮ੍ਰਿਤਸਰ

ਕੀਰਤਨੀਏ ਬੀਬੀ ਗੁਲਰਾਜ ਕੌਰ ਜੀ ਅਕਾਲੀ ਜੱਥਾ

06/09/2026
06/09/2026

ਸ਼ਹੀਦੀ ਦਿਹਾੜਾ ਭਾਈ ਜਸਵੰਤ ਸਿੰਘ ਜੀ ਖਾਲੜਾ

06/09/2026

ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਦੀ ਬਰਸੀ ਮੌਕੇ ਉਹਨਾਂ ਦੀ ਘਾਲਣਾ ਨੂੰ ਪ੍ਰਣਾਮ।

05/09/2026

ਸ਼ਹੀਦੀ ਯਾਦਗਾਰੀ ਸਮਾਗਮ | ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ
ਮਨੁੱਖੀ ਹੱਕਾਂ ਦੇ ਰਾਖੇ ਅਤੇ ਲਾਵਾਰਿਸ ਕਰਾਰ ਦੇ ਕੇ ਖੁਰਦ-ਬੁਰਦ ਕੀਤੀਆਂ 25 ਹਜ਼ਾਰ ਦੇਹਾਂ ਦੀ ਆਵਾਜ਼, ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ।

ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਗੁਰਮਤਿ ਸਮਾਗਮ ਦੇ ਵੇਰਵੇ:

ਅਸਥਾਨ: ਗੁ: ਸ਼ਹੀਦ ਗੰਜ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਸ੍ਰੀ ਅੰਮ੍ਰਿਤਸਰ

ਮਿਤੀ: ਕੱਲ੍ਹ, 6 ਸਤੰਬਰ 2026 (ਐਤਵਾਰ)

ਸਮਾਂ: ਸਵੇਰੇ 9:00 ਤੋਂ 10:00 ਵਜੇ (ਭੋਗ ਅਤੇ ਅਰਦਾਸ)

ਸਮੂਹ ਗੁਰੂ ਰੂਪ ਸਾਧ-ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸੱਚ ਅਤੇ ਹੱਕਾਂ ਖ਼ਾਤਰ ਆਪਾ ਵਾਰਨ ਵਾਲੇ ਮਹਾਨ ਸ਼ਹੀਦ ਨੂੰ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰੋ ਜੀ।

Indirizzo

Via Vasco De Gama, 7
Leno
25024

Telefono

+393293228924

Sito Web

Notifiche

Lasciando la tua email puoi essere il primo a sapere quando Gurdwara shri guru hargobind sahib ji Leno pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Contatta Il Luogo Di Culto

Invia un messaggio a Gurdwara shri guru hargobind sahib ji Leno:

Scelte rapide

Condividi