10/08/2026
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਡੀ ਗੁਰਪ੍ਰਤਾਪ ਸਿੰਘ ਪਦਮ ਗੋਲਡ ਮੈਡਲ ਇਟਲੀ ਵਿਖੇ ਪਹੁੰਚੇ ਹਨ ਉਹਨਾਂ ਦੀ ਵੀਡੀਓ ਵੇਖਣ ਨੂੰ ਮਿਲੀ ਉਹਨਾਂ ਨੇ ਦੱਸਿਆ ਕਿ ਇਟਲੀ ਦੀ ਪੁਲਿਸ ਨੇ ਉਹਨਾਂ ਦੀ ਸ੍ਰੀ ਸਾਹਿਬ ਕਿਰਪਾਨ ਨੂੰ ਚੈੱਕ ਕੀਤਾ ਪਰ ਇਟਲੀ ਦੀ ਸੰਗਤ ਨੂੰ ਜਦੋਂ ਪਤਾ ਲੱਗਾ ਬੜਾ ਦੁੱਖ ਹੋਇਆ ਦਾਸ ਨੂੰ ਜਦੋਂ ਪਤਾ ਲੱਗਾ ਅਸੀਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਜੋ ਅੱਜ ਇਟਲੀ ਦੇ ਹਾਲਾਤ ਹਨ ਸਗਤਾ ਨੂੰ ਜਾਣੂ ਕਰਵਾਇਆ ਸਾਡੀ ਆਪਸੀ ਫੁੱਟ ਦੇ ਕਾਰਨ ਹੀ ਢਾਡੀ ਰਾਗੀ ਕੀਰਤਨੀਏ ਜੋ ਕਿ ਏਅਰਪੋਰਟਾਂ ਤੇ ਚੈੱਕ ਹੋ ਰਹੇ ਹਨ ਉਹਨਾਂ ਦੇ ਕਸੂਰ ਵਾਦ ਇਟਲੀ ਦੇ ਲੀਡਰ ਤੇ ਜਿੰਮੇਵਾਰ ਬੰਦੇ ਹਨ