Gurudwara Singh Sabha ( Flero )

Gurudwara Singh Sabha ( Flero ) Gurudwara Singh Sabha - Flero ( Brescia -Italy )

17/04/2022
12/04/2022
Je Koi Veer Kam To Vehla Hai Ta Es Number Te Contact Kar Sakde Ho. +39 3393710990
25/08/2021

Je Koi Veer Kam To Vehla Hai Ta Es Number Te Contact Kar Sakde Ho.
+39 3393710990

05/08/2021

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖਿ ਜਾਇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਗੁਰਦਵਾਰਾ ਸਿੰਘ ਸਭਾ ਫਲੇਰੋ ਬ੍ਰੇਸੀਆ ਵਿਖੇ ਅੱਠਵੇ ਪਾਤਸ਼ਾਹੀ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਦਾ ਪ੍ਰਕਾਸ ਪੂਰਬ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆਂ ਜਾ ਰਿਹਾ ਹੈ ਜੀ। ਜੋ ਕਿ ਦਿਨ ਸ਼ੁੱਕਰਵਾਰ ੬ ਅਗਸਤ ੨੦੨੧ ਨੂੰ ਚਾਰ ਸ੍ਰੀ ਅਖੰਡ ਪਾਠ ਅਰੰਭ ਹੋਣਗੇ ਜ਼ਿਹਨਾਂ ਦੇ ਭੋਗ ਦਿਨ ਐਤਵਾਰ ੮ਅਗਸਤ ੨੦੨੧ ਨੂੰ ਪਾਏ ਜਾਣਗੇ। ਇਹਨਾਂ ਸਮਾਗਮਾ ਵਿੱਚ ਸਨੀਵਾਰ ਸ਼ਾਮ ਨੂੰ ਅਤੇ ਐਤਵਾਰ ਦੇ ਦੀਵਾਨਾ ਵਿੱਚ ਗੁਰੂ ਘਰ ਦਾ ਕੀਰਤਨੀ ਜਥਾ ਭਾਈ ਮਸਤਾਨ ਸਿੰਘ ਜੀ ਕੀਰਤਨ ਸਰਵਣ ਕਰਵਾਉਣਗੇ। ਇਹਨਾਂ ਸਮਾਗਮਾ ਵਿੱਚ ਵਿਸ਼ੇਸ਼ ਤੋਰ ਤੇ ਬਹੁਤ ਹੀ ਸਤਿਕਾਰ ਯੋਗ ਸ਼ਖ਼ਸੀਅਤ ਭਾਈ ਸਾਹਿਬ ਭਾਈ ਰਣਜੀਤ ਸਿੰਘ ਪੁਰਤਗਾਲ ਕਥਾਵਾਚਕ ਹਾਜ਼ਰੀ ਭਰ ਰਹੇ ਹਨ ਜੀ। ਸੋ ਆਪ ਸਭ ਸੰਗਤਾਂ ਨੇ ਇਹਨਾਂ ਸਮਾਗਮਾ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆ ਰੌਣਕਾਂ ਨੂੰ ਵਧਾਓ ਅਤੇ ਗੁਰੂ ਦੀਆ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰੂ ਦਾ ਲੰਗਰ ਅਟੁੱਟ ਵਰਤੇਗਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਵੱਲੋਂ -/ ਪ੍ਰਬੰਧਕ ਕਮੇਟੀ ਗੁਰਦਵਾਰਾ ਸਿੰਘ ਸਭਾ ਫਲੇਰੋ ਬਰੇਸੀਆ ਇਟਲੀ।

ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 71 ਵੀ ਬਰਸੀ ਦੇ ਸੰਬੰਧ ਵਿਚ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ 25,26,27...
19/06/2021

ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 71 ਵੀ ਬਰਸੀ ਦੇ ਸੰਬੰਧ ਵਿਚ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ 25,26,27 ਜੂਨ ਨੂੰ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ

14/03/2021

੧ ਚੇਤ ੫੫੩: ਸਿੱਖ ਪੰਥ ਨੂੰ ਨਾਨਕਸ਼ਾਹੀ ਨਵੇਂ ਵਰ੍ਹੇ ਦੀਆਂ ਵਧਾਈਆਂ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ

30/01/2021



30/01/2021



28/01/2021

ਹਰਿਆਣਾ ਦਿਲੀ ਰੋਡ ਤੇ ਟੋਲ ਪਲਾਜਿਆਂ ਤੇ ਬੰਦ ਕਰਾਏ ਲੰਗਰ ਦੁਬਾਰਾ ਚੱਲ ਪਏ. ਸੰਗਤ ਭਾਰੀ ਗਿਣਤੀ ਚ ਹਾਜਰ

Indirizzo

Via Pablo Neruda N. 50
Flero
25020

Orario di apertura

Lunedì 06:00 - 05:00
Martedì 06:00 - 05:00
Mercoledì 06:00 - 05:00
Giovedì 06:00 - 05:00
Venerdì 06:00 - 05:00
Sabato 06:00 - 05:00
Domenica 06:00 - 05:59

Sito Web

Notifiche

Lasciando la tua email puoi essere il primo a sapere quando Gurudwara Singh Sabha ( Flero ) pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Condividi

Digitare