Dal Panth Italy

Dal Panth Italy Informazioni di contatto, mappa e indicazioni stradali, modulo di contatto, orari di apertura, servizi, valutazioni, foto, video e annunci di Dal Panth Italy, Organizzazione religiosa, Via S. Giorgio, 17, 24050 Santa Maria, Cortenuova, Bergamo.

ITALY TOUR DATES
15/07/2026

ITALY TOUR DATES

ਸਤਿਗੁਰਾਂ ਦੀ ਅਪਾਰ ਕਿਰਪਾ ਨਾਲ ਕਵੀਸ਼ਰ ਜਥਾ ਗਿਆਨੀ ਸੁਖਬੀਰ ਸਿੰਘ ਜੀ ਮਹਾਂਕਾਲ ਗੁਰ ਨਾਨਕ ਦਲ ਮੜ੍ਹੀਆਂ ਵਾਲੇ ਇਟਲੀ ਦੀ ਧਰਤੀ ਤੇ 22 ਅਗਸਤ ਤੋਂ ...
15/07/2026

ਸਤਿਗੁਰਾਂ ਦੀ ਅਪਾਰ ਕਿਰਪਾ ਨਾਲ ਕਵੀਸ਼ਰ ਜਥਾ ਗਿਆਨੀ ਸੁਖਬੀਰ ਸਿੰਘ ਜੀ ਮਹਾਂਕਾਲ ਗੁਰ ਨਾਨਕ ਦਲ ਮੜ੍ਹੀਆਂ ਵਾਲੇ ਇਟਲੀ ਦੀ ਧਰਤੀ ਤੇ 22 ਅਗਸਤ ਤੋਂ 30 ਅਗਸਤ ਤੱਕ ਗੁਰਮਤਿ ਪਰਚਾਰ ਹਿਤ ਵਿਚਰਣਗੇ। ਸਮਾਗਮਾਂ ਦੀ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਨਾ ਜੀ।

ITALY TOUR 2026
30/06/2026

ITALY TOUR 2026

ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਮੁਖੀ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਇਟਲੀ ਦੀ ਧਰਤੀ ਤੇ ਪਹੁੰਚ ਰਹੇ ਹਨ।ਸਰਬੱਤ ਸੰਗ...
27/06/2026

ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਮੁਖੀ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਇਟਲੀ ਦੀ ਧਰਤੀ ਤੇ ਪਹੁੰਚ ਰਹੇ ਹਨ।
ਸਰਬੱਤ ਸੰਗਤਾਂ ਨੇ ਉਲੀਕੇ ਗਏ ਸਮਾਗਮਾਂ ਵਿੱਚ ਹਾਜਰੀਆਂ ਲਵਾਉਣੀਆਂ ਅਤੇ ਦਰਸ਼ਨ ਬਖਸ਼ਣੇ ਜੀ ।

ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਮੁਖੀ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਇਟਲੀ ਦੀ ਧਰਤੀ ਤੇ ਪਹੁੰਚ ਰਹੇ ਹਨ।ਸਰਬੱਤ ਸੰਗ...
12/06/2026

ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਮੁਖੀ ਦਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਇਟਲੀ ਦੀ ਧਰਤੀ ਤੇ ਪਹੁੰਚ ਰਹੇ ਹਨ।
ਸਰਬੱਤ ਸੰਗਤਾਂ ਨੇ ਉਲੀਕੇ ਗਏ ਸਮਾਗਮਾਂ ਵਿੱਚ ਹਾਜਰੀਆਂ ਲਵਾਉਣੀਆਂ ਅਤੇ ਦਰਸ਼ਨ ਬਖਸ਼ਣੇ ਜੀ ।

11/03/2026

Holla Mahalla Italy 2026

ਬੜੇ ਉਤਸ਼ਾਹ ਨਾਲ ਸਮੂਹ ਸੰਗਤਾਂ ਨੂੰ ਬੇਨਤਾ ਕੀਤਾ ਜਾਂਦਾ ਹੈ ਕਿ ਹੋਲੇ ਮਹੱਲੇ ਦਾ ਸਲਾਨਾ ਜੋੜ ਮੇਲਾ ਮਿਤੀ 13, 14 ਅਤੇ 15 ਮਾਰਚ 2026 ਨੂੰ ਗੁਰਦ...
03/03/2026

ਬੜੇ ਉਤਸ਼ਾਹ ਨਾਲ ਸਮੂਹ ਸੰਗਤਾਂ ਨੂੰ ਬੇਨਤਾ ਕੀਤਾ ਜਾਂਦਾ ਹੈ ਕਿ ਹੋਲੇ ਮਹੱਲੇ ਦਾ ਸਲਾਨਾ ਜੋੜ ਮੇਲਾ ਮਿਤੀ 13, 14 ਅਤੇ 15 ਮਾਰਚ 2026 ਨੂੰ ਗੁਰਦੁਆਰਾ ਸਿੰਘ ਸਭਾ, ਕੋਰਤੇਨੁਓਵਾ (ਬੈਰਗਾਮੋ), ਇਟਲੀ ਵਿਖੇ ਮਨਾਇਆ ਜਾਵੇਗਾ।

ਇਸ ਮਹਾਨ ਜੋੜ ਮੇਲੇ ਵਿੱਚ ਅਤਿ ਸਤਿਕਾਰਯੋਗ ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਅਤੇ ਮਾਤਾ ਯਸ਼ਪਾਲ ਕੌਰ ਜੀ, ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਤੋਂ, ਅਤੇ ਅਤਿ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ, ਬੁੱਢਾ ਦਲ (ਅੰਬਾਲਾ), ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਨਗੇ।

ਸ਼ੁੱਕਰਵਾਰ 13 ਮਾਰਚ ਨੂੰ ਅੰਮ੍ਰਿਤ ਵੇਲੇ ਅਖੰਡ ਪਾਠਾਂ ਦੀ ਆਰੰਭਤਾ ਹੋਵੇਗੀ। ਪਾਠਾਂ ਦੀ ਸੰਪੂਰਨਤਾ ਤੱਕ ਨਾਲ-ਨਾਲ ਦਸਮ ਦਰਬਾਰ ਦੀਆਂ ਬਾਣੀਆਂ ਦੇ ਜਾਪ ਸਵੇਰੇ ਅਤੇ ਸ਼ਾਮ ਕੀਤੇ ਜਾਣਗੇ।

ਸ਼ਨੀਚਰਵਾਰ 14 ਮਾਰਚ ਨੂੰ ਸਵੇਰੇ 8 ਵਜੇ ਗਤਕਾ ਮੁਕਾਬਲੇ ਆਰੰਭ ਹੋਣਗੇ ਅਤੇ 11 ਵਜੇ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ।

ਐਤਵਾਰ 15 ਮਾਰਚ ਨੂੰ ਪਾਠਾਂ ਦੇ ਭੋਗ ਉਪਰੰਤ ਦੀਵਾਨ ਸਜਣਗੇ ਅਤੇ ਦੀਵਾਨਾਂ ਦੀ ਸਮਾਪਤੀ ਉਪਰੰਤ ਮਹੱਲਾ ਕੱਢਿਆ ਜਾਵੇਗਾ।

ਸਮੂਹ ਸੰਗਤਾਂ ਨੂੰ ਬੇਨਤਾ ਹੈ ਕਿ ਇਸ ਪਵਿੱਤਰ ਜੋੜ ਮੇਲੇ ਵਿੱਚ ਹਾਜ਼ਰੀਆਂ ਭਰ ਸਤਿਗੁਰਾਂ ਦੇ ਖੁਸ਼ੇ ਪ੍ਰਾਪਤ ਕਰੋ ਜੀ।

🔥 ਫਰੀ ਸੋਟੀ (ਗੱਤਕੇ) ਦੇ ਮੁਕਾਬਲੇ ⚔️🗓️ ਸ਼ਨੀਵਾਰ, 14 ਮਾਰਚ 2026📍 Gurdwara Singh Sabha Cortenova👳 ਸਿੰਘ & ਕੌਰ ਗਰੁੱਪ (10–13 / 14–1...
26/02/2026

🔥 ਫਰੀ ਸੋਟੀ (ਗੱਤਕੇ) ਦੇ ਮੁਕਾਬਲੇ ⚔️

🗓️ ਸ਼ਨੀਵਾਰ, 14 ਮਾਰਚ 2026
📍 Gurdwara Singh Sabha Cortenova

👳 ਸਿੰਘ & ਕੌਰ ਗਰੁੱਪ
(10–13 / 14–17 / 18+ ਸਾਲ)

📝 ਰਜਿਸਟ੍ਰੇਸ਼ਨ ਦੀ ਆਖਰੀ ਮਿਤੀ: 8 ਮਾਰਚ 2026

👉 ਹੁਣੇ ਰਜਿਸਟਰ ਕਰੋ ਅਤੇ ਆਪਣੀ ਬੀਰਤਾ ਅਜ਼ਮਾਓ
📜 Rules & Registration:
🔗 Link in Bio

ਹੋਲੇ ਮਹੱਲੇ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਤਿ ਹਰ ਸਾਲ ਦੀ ਤਰ੍ਹਾਂ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ। ਅੰਮ੍ਰਿਤ ਅਭਿਲਾਖੀ ਸੰਗਤਾਂ ਜਰੂਰ ਅੰਮ੍ਰਿਤੁ...
18/02/2026

ਹੋਲੇ ਮਹੱਲੇ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਤਿ ਹਰ ਸਾਲ ਦੀ ਤਰ੍ਹਾਂ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ। ਅੰਮ੍ਰਿਤ ਅਭਿਲਾਖੀ ਸੰਗਤਾਂ ਜਰੂਰ ਅੰਮ੍ਰਿਤੁ ਦੀ ਦਾਤ ਪ੍ਰਾਪਤ ਕਰ, ਜੀਵਨ ਸਫ਼ਲਾ ਬਣਾਉਣ।

ਸਰਬੱਤ ਗੁਰੂ ਰੂਪ ਖਾਲਸਾ ਸਾਧ ਸੰਗਤ ਨੂੰ ਭਾਰੀ ਉਤਸ਼ਾਹ ਨਾਲ ਬੇਨਤਾ  ਕੀਤਾ ਜਾਂਦਾ ਹੈ ਇਟਲੀ ਦੀ ਧਰਤੀ ਤੇ  ਹੋਲੇ ਮਹੱਲੇ ਦਾ ਪਾਵਨ ਪਵਿੱਤਰ  ਜੋੜ ਮ...
12/01/2026

ਸਰਬੱਤ ਗੁਰੂ ਰੂਪ ਖਾਲਸਾ ਸਾਧ ਸੰਗਤ ਨੂੰ ਭਾਰੀ ਉਤਸ਼ਾਹ ਨਾਲ ਬੇਨਤਾ ਕੀਤਾ ਜਾਂਦਾ ਹੈ ਇਟਲੀ ਦੀ ਧਰਤੀ ਤੇ ਹੋਲੇ ਮਹੱਲੇ ਦਾ ਪਾਵਨ ਪਵਿੱਤਰ ਜੋੜ ਮੇਲਾ 13-14-15 ਮਾਰਚ ਨੂੰ ਗੁਰਦੁਆਰਾ ਸਿੰਘ ਸਭਾ ਕੋਰਤੇਨੁਓਵਾ ਬੈਰਗਾਮੋ ਇਟਲੀ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਵੇਗਾ । ਸਰਬੱਤ ਸੰਗਤਾਂ ਅਤੇ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਨੇ ਦਰਸ਼ਨ ਬਖਸ਼ਣੇ ਜੀ।

Indirizzo

Via S. Giorgio, 17, 24050 Santa Maria, Cortenuova
Bergamo
24050

Sito Web

Notifiche

Lasciando la tua email puoi essere il primo a sapere quando Dal Panth Italy pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Contatta Il Luogo Di Culto

Invia un messaggio a Dal Panth Italy:

Scelte rapide

Condividi