27/09/2026
ਐਤਵਾਰ ਸ਼ਹੀਦਾਂ ਸਾਹਿਬ 🚩🚩ਲੱਗੇ ਚਪਿਰੇ ਚ ਇਨੀ ਸ਼ਕਤੀ ਹੈ ਕੀ ਬਾਬਾ ਦੀਪ ਸਿੰਘ ਜੀ ਆਪ ਬਹਿਦੇ ਆ ਸੰਗਤਾਂ ਨਾਲ 🙏🙏 ਜਿਥੇ ਏਨੀ ਬੰਦਗੀ ਹੋਵੇ ਉਥੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਚੱਤੋ ਪਹਿਰ ਰਹਿੰਦਾ🙏 ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🚩🚩 ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🚩
ਨੋਟ ਪਤਾ..…. ਚਾਟੀਵਿਡ ਚੋਂਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦਾ🙏🚩🚩🚩 ਅਮ੍ਰਿਤਸਰ ਸਾਹਿਬ
ਜਾਂਰੀ ਕਰਤਾ...
ਗੁਰੂ ਪੰਥ ਦਾ ਦਾਸ ---ਕਮਲਦੀਪ ਸਿੰਘ 🙏🚩🚩
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ।।