Gurdwara Santsar Sahib

Gurdwara Santsar Sahib ਇਹ ਗੁਰੂਦੁਆਰਾ ਸਾਹਿਬ ਦਾ official ਪੇਜ ਹੈ

09/11/2025

ਗੁਰਦੁਆਰਾ ਸੰਤਸਰ ਸਾਹਿਬ ਮੱਲਾਂ ਵਾਲਾ ਰੋਡ ਜ਼ੀਰਾ ਵਿਖੇ ਸਗੰਤਾ ਵਲੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਗੁਰਦੁਆਰਾ ਸੰਤਸਰ ਸਾਹਿਬ ਮੱਲਾਂ ਵਾਲਾ ਰੋਡ ਜ਼ੀਰਾ ਵਿਖੇ ਸੰਗਤਾਂ ਦੁਆਰਾ ਕਾਰ ਸੇਵਾ ਵਾਲੇ ਮਹਾਂਪੁਰਖਾਂ ਤੇ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੀ ਸਲ...
28/03/2025

ਗੁਰਦੁਆਰਾ ਸੰਤਸਰ ਸਾਹਿਬ ਮੱਲਾਂ ਵਾਲਾ ਰੋਡ ਜ਼ੀਰਾ ਵਿਖੇ ਸੰਗਤਾਂ ਦੁਆਰਾ ਕਾਰ ਸੇਵਾ ਵਾਲੇ ਮਹਾਂਪੁਰਖਾਂ ਤੇ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੀ ਸਲਾਨਾ ਬਰਸੀ ਮਨਾਈ ਗਈ ਤੇ ਗਿਆਨੀ ਗੁਰਪ੍ਰੀਤ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਾਲਿਆ ਨੇ ਕਥਾ ਦੀ ਹਾਜ਼ਰੀ ਭਰੀ ਤੇ ਬਾਬਾ ਅਜੀਤ ਸਿੰਘ ਜੀ ਕਾਰ ਸੇਵਾ ਠੱਠਾ ਸਾਹਿਬ ਤੇ ਗੁਰਦੁਆਰਾ ਸੰਤਸਰ ਸਾਹਿਬ ਦੇ ਪ੍ਰਬੰਧਕਾ ਵੱਲੋ ਸਨਮਾਨ ਕੀਤਾ ਗਿਆ

10/03/2025
06/03/2025

ਗੁਰੂਦੁਆਰਾ ਸੰਤਸਰ ਸਾਹਿਬ ਮੱਲਾਂ ਵਾਲਾ ਰੋਡ ਜ਼ੀਰਾ ਵਿਖੇ ਗੁਰੂਘਰ ਦੇ ਬਰਾਂਡੇ ਦੀ ਉਸਾਰੀ ਦੀ ਸੇਵਾ ਚੱਲ ਰਹੀ ਹੈ

06/03/2025

ਗੁਰੂਦੁਆਰਾ ਸੰਤਸਰ ਸਾਹਿਬ ਮੱਲਾਂ ਵਾਲਾ ਰੋਡ ਜ਼ੀਰਾ ਵਿਖੇ ਗੁਰੂਘਰ ਦੇ ਬਰਾਂਡੇ ਦੀ ਉਸਾਰੀ ਦੀ ਸੇਵਾ ਚੱਲ ਰਹੀ ਹੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਮਿਤੀ 14   ਜੂਨ ਦਿਨ ਸੁਕਰਞਾਰ ਹਾੜ ਮਹੀਨੇ ਦੀ ਸੰਗਰਾਂਦ  ਦਾ ਦਿਹਾੜਾਗੁਰਦੁਆ...
14/06/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਮਿਤੀ 14 ਜੂਨ ਦਿਨ ਸੁਕਰਞਾਰ ਹਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ
ਗੁਰਦੁਆਰਾ ਸੰਤਸਰ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਗਤਾ ਦੇ ਸਹਿਯੋਗ ਨਾਲ ਮਨਾਇਆ ਗਿਆ

Address

Mallan Wala Road
Zira
142047

Telephone

+919855965440

Website

Alerts

Be the first to know and let us send you an email when Gurdwara Santsar Sahib posts news and promotions. Your email address will not be used for any other purpose, and you can unsubscribe at any time.

Share

Category