ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਜਥੇਦਾਰ ਸੰਤ ਬਾਬਾ ਹਨੂੰਮਾਨ ਸਿੰਘ ਜੀ

  • Home
  • India
  • Zira
  • ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਜਥੇਦਾਰ ਸੰਤ ਬਾਬਾ ਹਨੂੰਮਾਨ ਸਿੰਘ ਜੀ

ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਜਥੇਦਾਰ ਸੰਤ ਬਾਬਾ ਹਨੂੰਮਾਨ ਸਿੰਘ ਜੀ Contact information, map and directions, contact form, opening hours, services, ratings, photos, videos and announcements from ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਜਥੇਦਾਰ ਸੰਤ ਬਾਬਾ ਹਨੂੰਮਾਨ ਸਿੰਘ ਜੀ, Sikh Temple, Naurang Singh Wala, Zira.

10/07/2026

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਦਿਨ ਸ਼ੁੱਕਰਵਾਰ ਮਿਤੀ 10 ਜੁਲਾਈ ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਅਸਲ ਜ਼ਿੰਦਗੀ ਦੇ ਅਧਾਰਿਤ ਬਣੀ ਫਿਲਮ ਸਤਲੁਜ ਪੰਜਾਬ 1995 ਦਿਖਾਈ ਜਾ ਰਹੀ ਹੈ ਸਮਾਂ ਰਾਤ 8 ਵਜੇ
ਸਥਾਨ( ਗੁਰਦੂਆਰਾ ਜਨਮ ਅਸਥਾਨ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਸੰਤ ਬਾਬਾ ਹਨੂੰਮਾਨ ਸਿੰਘ ਜੀ ਪਿੰਡ ਨੌਰੰਗ ਸਿੰਘ ਵਾਲਾ)

09/12/2025
18/11/2025

ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਤੇ ਵਲੋਂ (ਗੁਰੂਦੁਆਰਾ ਜਨਮ ਅਸਥਾਨ ਪਿੰਡ ਨੌਰੰਗ ਸਿੰਘ ਵਾਲਾ)

ਮੁੱਦਕੀ ਦੀ ਧਰਤੀ ਜਿਥੇ ਸ਼ਹੀਦ ਸਿੰਘਾਂ ਨੇ ਅੰਗਰੇਜ਼ੀ ਫ਼ੌਜਾਂ ਨੂੰ ਖਾਲਸਾ ਪੰਥ ਅੱਗੇ ਝੁਕਣ ਲਈ ਮਜਬੂਰ ਕਰ ਦਿੱਤਾ ਸੀ ਬਾਅਦ ਵਿੱਚ ਗ਼ਦਾਰ ਗ਼ਦਾਰੀ ...
15/11/2025

ਮੁੱਦਕੀ ਦੀ ਧਰਤੀ ਜਿਥੇ ਸ਼ਹੀਦ ਸਿੰਘਾਂ ਨੇ ਅੰਗਰੇਜ਼ੀ ਫ਼ੌਜਾਂ ਨੂੰ ਖਾਲਸਾ ਪੰਥ ਅੱਗੇ ਝੁਕਣ ਲਈ ਮਜਬੂਰ ਕਰ ਦਿੱਤਾ ਸੀ ਬਾਅਦ ਵਿੱਚ ਗ਼ਦਾਰ ਗ਼ਦਾਰੀ ਕਰ ਗਏ ਗੱਲ ਵੱਖਰੀ ਆ

ਅੱਜ ਦਿਨ ਸ਼ਨੀਵਾਰ ਨੂੰ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਦੇ ਬੈਨਰਾਂ ਦੀ ਕਰਦ...
15/11/2025

ਅੱਜ ਦਿਨ ਸ਼ਨੀਵਾਰ ਨੂੰ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਦੇ ਬੈਨਰਾਂ ਦੀ ਕਰਦੇ ਹੋਏ ਸੇਵਾਦਾਰ🙏🙏🙏

31/10/2025

ਕੱਲ੍ਹ ਨੂੰ 1 ਨਵੰਬਰ ਸ਼ਨੀਵਾਰ ਦਸਵੀਂ ਦਾ ਪਵਿੱਤਰ ਦਿਹਾੜਾ ਹੈ ਜੀ
🙏🙏🙏🙏

ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ (ਗੁਰੂਦੁਆਰਾ ਜਨਮ ਅਸਥਾਨ ਅਮਰ ...
30/10/2025

ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ
(ਗੁਰੂਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਜਥੇਦਾਰ ਸੰਤ ਬਾਬਾ ਹਨੂੰਮਾਨ ਸਿੰਘ ਜੀ ਪਿੰਡ ਨੌਰੰਗ ਸਿੰਘ ਵਾਲਾ)

Address

Naurang Singh Wala
Zira
142047

Website

Alerts

Be the first to know and let us send you an email when ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਜਥੇਦਾਰ ਸੰਤ ਬਾਬਾ ਹਨੂੰਮਾਨ ਸਿੰਘ ਜੀ posts news and promotions. Your email address will not be used for any other purpose, and you can unsubscribe at any time.

Shortcuts

Share

Category