Arihant

Arihant Arihant Foundation Lohgarh (Haryana)

19/03/2021

Mahaan Shaheedi Samagam Sadhaura

सिख समुदाय के दसवें गुरु एवं खालसा पंथ के संस्थापक श्री गुरु गोबिंद सिंह जी के ज्योति ज्योत दिवस पर कोटि-कोटि नमन।🙏
19/11/2020

सिख समुदाय के दसवें गुरु एवं खालसा पंथ के संस्थापक श्री गुरु गोबिंद सिंह जी के ज्योति ज्योत दिवस पर कोटि-कोटि नमन।🙏

14/11/2020

Happy Diwali

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।।ਧੰਨ ਧੰਨ ਸਾਹਿਬ ਸ੍ਰੀ ਗਰੂ ਰਾਮਦਾਸ ਜੀ ਦੇ ...
02/11/2020

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।।

ਧੰਨ ਧੰਨ ਸਾਹਿਬ ਸ੍ਰੀ ਗਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਦੀਆਂ ਸਮੂੰਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ । Dr Arihant Ji
Lohgarh Wale

ਸਾਕਾ ਪੰਜਾ ਸਾਹਿਬ ਦੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਅਰੀਹੰਤ ਪਰਿਵਾਰ ਵੱਲੋਂ ਕੋਟਿ ਕੋਟਿ ਪ੍ਰਣਾਮ
30/10/2020

ਸਾਕਾ ਪੰਜਾ ਸਾਹਿਬ ਦੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਅਰੀਹੰਤ ਪਰਿਵਾਰ ਵੱਲੋਂ ਕੋਟਿ ਕੋਟਿ ਪ੍ਰਣਾਮ

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਅਰੀਹੰਤ  ਪਰਿਵਾਰ ਵੱਲੋਂ  ਲੱਖ ਲੱਖ ਮੁਬਾਰਕਾਂ ਹੋਣ ਜੀ
23/10/2020

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਅਰੀਹੰਤ ਪਰਿਵਾਰ ਵੱਲੋਂ ਲੱਖ ਲੱਖ ਮੁਬਾਰਕਾਂ ਹੋਣ ਜੀ

बाबा बंदा सिंह बहादुर जी के जन्मदिवस की आप सभी को अरिहंत परिवार की तरफ से हार्दिक शुभकामनाएं।
16/10/2020

बाबा बंदा सिंह बहादुर जी के जन्मदिवस की आप सभी को अरिहंत परिवार की तरफ से हार्दिक शुभकामनाएं।

Look deep into nature and then you will understand everything better.
14/10/2020

Look deep into nature and then you will understand everything better.

10/10/2020

Dukh Bhanjan Tera Naam Ji | दुःख भंजन तेरा नाम जी, दुःख भंजन तेरा नाम जी
ਸਰੀਰ ਨੂੰ ਸਦਾ ਨਿਰੋਗ ਰੱਖਣ ਲਈ ਇਸ ਵੀਡੀਓ ਨੂੰ ਜਰੂਰ ਦੇਖਣਾ | अपने शरीर को अगर स्वस्थ रखना है तो यह विडीओ ज़रूर देखे
Dr Arihant Ji Lohgarh wale
Arihant Ayurveda Foundation
Lohgarh Haryana
Contact: +91 95413-13137
Arihant (Arihant De Sang- Dukha Da Aant)
Youtube Link:
https://youtu.be/6l-EJxuYwTM

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥                                          ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ਸਿੱਖ ਕ...
08/10/2020

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਜਨਮ ਅੱਜ ਦੇ ਦਿਹਾੜੇ ਪਿੰਡ ਪੂਹਲਾ ਜਿਲਾ ਤਰਨਤਾਰਨ ਵਿਖੇ 1720 ਈਸਵੀ ਨੂੰ ਭਾਈ ਜੋਧ ਸਿੰਘ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ ਸ਼ਹੀਦ ਭਾਈ ਤਾਰੂ ਸਿੰਘ ਦੇ 300ਵੇਂ"ਜਨਮ ਦਿਵਸ"ਦੀਆਂ ਆਪ ਸਭ ਨੂੰ ਕੋਟਾਨ ਕੋਟਿ ਵਧਾਈਆਂ ਹੋਵਣ ਜੀ॥
Shaheed Bhai Taru Singh Ji De Janam Dihare Diya Arihant Parivar walo Lakh Lakh Mubhraka Ji

In nature, nothing is perfect and everything is perfect. Trees can be contorted, bent in weird ways, and they’re still b...
08/10/2020

In nature, nothing is perfect and everything is perfect. Trees can be contorted, bent in weird ways, and they’re still beautiful.

ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) ਦੇ ਪਾਵਨ ਦਿਹਾੜੇ ਮੌਕੇ ਅਸੀਂ ਉਨ੍ਹਾਂ ਦੀ ਸੇਵਾ ਭਾਵਨਾ ਅੱਗੇ ਸੀਸ ਝੁਕਾਉਂਦੇ ਹਾਂ। ਗੁਰਦੁਆਰਾ ਸ੍ਰੀ ਬੀੜ...
06/10/2020

ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) ਦੇ ਪਾਵਨ ਦਿਹਾੜੇ ਮੌਕੇ ਅਸੀਂ ਉਨ੍ਹਾਂ ਦੀ ਸੇਵਾ ਭਾਵਨਾ ਅੱਗੇ ਸੀਸ ਝੁਕਾਉਂਦੇ ਹਾਂ। ਗੁਰਦੁਆਰਾ ਸ੍ਰੀ ਬੀੜ ਬਾਬਾ ਬੁੱਢਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਠੱਠਾ ਵਿੱਚ ਸਥਿਤ ਹੈ ਜਿੱਥੇ ਬਾਬਾ ਬੁੱਢਾ ਜੀ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਗੁਜ਼ਾਰਿਆ ਸੀ। ਇਸੇ ਅਸਥਾਨ 'ਤੇ ਆਪ ਜੀ ਤੋਂ ਮਾਤਾ ਗੰਗਾ ਜੀ ਨੇ ਪੁੱਤਰ ਦੀ ਦਾਤ ਮੰਗੀ ਸੀ ਤੇ ਆਪ ਜੀ ਨੇ ਪੁੱਤਰ ਦੀ ਦਾਤ ਲਈ ਆਸ਼ੀਰਵਾਦ ਦਿੱਤਾ ਸੀ ਤੇ ਫਿਰ ਮਾਤਾ ਗੰਗਾ ਜੀ ਦੀ ਕੁੱਖੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਨਮ ਲਿਆ ਸੀ। ਆਪ ਜੀ ਗੁਰੂ ਘਰ ਦੇ ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰਈਏ, ਪ੍ਰਚਾਰਕ ਸਨ ਤੇ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਪਣੇ ਹੱਥੀਂ ਸੇਵਾ ਕੀਤੀ। ਆਪ ਜੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ ਥਾਪੇ ਗਏ ਸਨ।

Address

C9GR+2C Bhagwanpur
Yamunanagar
135106

Website

Alerts

Be the first to know and let us send you an email when Arihant posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Arihant:

Share