08/08/2026
3rd Anniversary of Idol Establishment of Baba Bhatti Sahib Ji.
ਬਾਬਾ ਭੱਟੀ ਸਾਹਿਬ ਜੀ ਦੀ ਜੈ ਹੋ।❤️
ਵੱਡੇ ਵਡੇਰਿਆਂ ਦੀ ਜੈ ਹੋ। 🤲😇❤️
ਸਾਰੀਆਂ ਸਤਿਕਾਰਯੋਗ ਸੰਗਤਾਂ ਅਤੇ ਭੈਣਾਂ-ਭਰਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਾਬਾ ਜੀ ਦੇ ਦਰਬਾਰ 'ਤੇ ਮੂਰਤੀ ਸਥਾਪਨਾ ਦਿਵਸ ਦੀ ਤੀਜੀ ਵਰੇਗੰਢ ਮਿਤੀ 08-09-2026, ਦਿਨ ਮੰਗਲਵਾਰ ਨੂੰ ਮਨਾਈ ਜਾ ਰਹੀ ਹੈ।
ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਦਿਨ ਦਰਬਾਰ 'ਤੇ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਜਰੂਰ ਪ੍ਰਾਪਤ ਕਰੋ ਜੀ।
ਸੇਵਾ :- ਮਹੰਤ ਸ਼੍ਰੀ ਜਸਪਾਲ ਭੱਟੀ ਜੀ (ਯੂ.ਕੇ. ਵਾਲੇ)
ਜਿਆਦਾ ਜਾਣਕਾਰੀ ਲਈ ਕਮੇਟੀ ਪ੍ਰਧਾਨ ਸ਼੍ਰੀ ਬਾਬੂ ਰਾਮ ਭੱਟੀ ਜੀ ਨਾਲ ਫੋਨ ਨੰਬਰ +91-99153-28473 'ਤੇ ਸੰਪਰਕ ਕਰ ਲਿਆ ਜਾਵੇ ਜੀ।
All respected devotees and brothers & sisters are hereby informed that the 3rd anniversary of the idol installation is being celebrated on Tuesday, September 8, 2026.
All devotees are requested to visit the Darbar on this day and seek Baba Ji's blessings.
Service rendered by: Mahant Sh. Jaspal Bhatti Ji (UK)
For further information, please contact the Committee President, Sh. Babu Ram Bhatti Ji, at +91-99153-28473.
For more information please contact the Committee President Sh. Babu Ram Bhatti on his mobile number +919915328473.
Admin:- Er Sukhwinder Bhatti