Gurdwara baba Bir Singh Ji Naurangabad

Gurdwara baba Bir Singh Ji Naurangabad ਧੰਨ ਧੰਨ ਸ਼ਹੀਦ ਬਾਬਾ ਬੀਰ ਸਿੰਘ ਜੀ, ਨੌਰੰਗਾਬਾਦੀ

17/07/2025

Nagar Kirtan Gurdwara Baba bir singh Ji, Naurangabad

15/07/2025
25/01/2025

ਧੰਨ ਧੰਨ ਸ਼ਹੀਦ ਬਾਬਾ ਬੀਰ ਸਿੰਘ ਜੀ, ਨੌਰੰਗਾਬਾਦ ਵਾਲਿਆਂ ਦਾ ਇਤਿਹਾਸ

27/08/2022

'''' ਧੁਰ ਕੀ ਬਾਣੀ ਆਈ ਤਿਨੁ ਸਗਲੀ ਚਿੰਤ ਮਿਟਾਈ ''''''' ਜੁਗੋ ਜੁਗ ਅਟੱਲ '''' ਚਵਰ ਤਖਤ ਛਤਰ ਦੇ ਮਾਲਕ '''' ਲੋਕ ਪਰਲੋਕ ਦੇ ਰਾਖੇ '''' ਦੀਨ ਦੁਨੀਆ ਦੇ ਮਾਲਕ '' ਸ਼ਬਦ ਅਵਤਾਰ ਪਾਤਿਸ਼ਾਹ '''' ਸਾਹਿਬੇ ਕਮਾਲ ਸਤਿਗੁਰੂ '' ਧੰਨ ਧੰਨ ਧੰਨ ਧੰਨ ਸਾਹਿਬ ਸਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਹਿਲੇ ਪਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਕੋਟਿਨ ਕੋਟਿ ਵਧਾਈਆਂ ਮੁਬਾਰਕਾਂ ਹੋਣ ਜੀ '''' ਗੁਰੂ ਸਾਹਿਬ ਜੀ ਸਭ ਨੂੰ ਚੜਦੀ ਕਲਾ ਤੰਦਰੁਸਤੀਆਂ '' ਗੁਰਸਿੱਖੀ ਜੀਵਨ ਤੇ ਬਾਣੀ ਬਾਣੇ ਦੀ ਦਾਤ ਬਖਸ਼ਦੇ ਹੋਏ ਚਰਨਾਂ ਨਾਲ ਜੋੜ ਕੇ ਰੱਖਣ ਤੇ ਸੁੱਖ ਸ਼ਾਂਤੀ ਬਖਸ਼ਣ ਜੀ ''''''' 🙏🙏🙏🙏🙏'''''' ਵੱਲੋਂ '''''''' ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਨੋਰੰਗਾਬਾਦ

ਨਵਾਂ ਸਾਲ ਨਾਨਕਸ਼ਾਹੀ ਸੰਮਤ ੫੫੪ ਦੀ ਆਮਦ ਦੇ ਸਬੰਧ ਵਿੱਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ  ਦੇ ਸਹਿਯੋਗ ਨਾਲ ਕਰਵਾਏ ਜਾ...
13/03/2022

ਨਵਾਂ ਸਾਲ ਨਾਨਕਸ਼ਾਹੀ ਸੰਮਤ ੫੫੪ ਦੀ ਆਮਦ ਦੇ ਸਬੰਧ ਵਿੱਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਦੀ ਸੇਵਾ ਕੀਤੀ

09/05/2021

💐💐💐💐💐💐💐💐💐💐💐💐💐💐💐🙏🏻🙏🏻🙏🏻🙏🏻🙏🏻🙏🏻🙏🏻🙏🙏🏻🙏🏻🙏🏻🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏ਅੱਜ ਪਰਮ ਪੂਜਨੀਕ ਮਹਾਨ ਸ਼ਹੀਦ ਸ਼ਾਂਤੀ ਦੇ ਸੋਮੇ ਧੀਰਜ ਦੇ ਧਨੀ ਰਹਿਮਤਾਂ ਦੇ ਬੱਦਲ ਧੰਨ ਧੰਨ ਸ਼ਹੀਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🏻🙏🏻🙏🏻🙏🏻🙏🏻💐💐💐💐💐💐💐💐💐💐💐💐,,,,,,,1984,,,

Address

Vill And P/o Naurangabad
Tarn Taran
143401

Website

Alerts

Be the first to know and let us send you an email when Gurdwara baba Bir Singh Ji Naurangabad posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara baba Bir Singh Ji Naurangabad:

Share