ਗੁਰੂ ਨਗਰੀ ਤਰਨ ਤਾਰਨ ਸਾਹਿਬ Guru Nagri Tarn Taran Sahib

  • Home
  • India
  • Tarn Taran
  • ਗੁਰੂ ਨਗਰੀ ਤਰਨ ਤਾਰਨ ਸਾਹਿਬ Guru Nagri Tarn Taran Sahib

ਗੁਰੂ ਨਗਰੀ ਤਰਨ ਤਾਰਨ ਸਾਹਿਬ Guru Nagri Tarn Taran Sahib Tarn Taran Sahib was founded by fifth sikh guru Sri Guru Arjan dev Ji
(1)

27/08/2026
ਜੋੜ ਮੇਲਾ ਬੀੜ ਬਾਬਾ ਬੁੱਢਾ ਜੀ ਠੱਠਾ (ਤਰਨਤਾਰਨ)
27/08/2026

ਜੋੜ ਮੇਲਾ ਬੀੜ ਬਾਬਾ ਬੁੱਢਾ ਜੀ
ਠੱਠਾ (ਤਰਨਤਾਰਨ)

ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ
27/08/2026

ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ

ਜੋੜ ਮੇਲਾ ਬਾਬਾ ਬਕਾਲਾ ਸਾਹਿਬ
27/08/2026

ਜੋੜ ਮੇਲਾ ਬਾਬਾ ਬਕਾਲਾ ਸਾਹਿਬ

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ  - ਤਰਨਤਾਰਨ ਸਾਹਿਬ ਦਾ ਇਤਿਹਾਸ ਨਗਰੀ ਦੀ ਸਥਾਪਨਾ: ਸਿੱਖਾਂ ਦੇ ਪੰਜਵੇਂ ਗੁਰੂ, ਸ਼੍ਰੀ ਗੁਰੂ ਅਰਜਨ ਦੇਵ ਜੀ ਨ...
27/08/2026

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ -
ਤਰਨਤਾਰਨ ਸਾਹਿਬ ਦਾ ਇਤਿਹਾਸ ਨਗਰੀ ਦੀ ਸਥਾਪਨਾ: ਸਿੱਖਾਂ ਦੇ ਪੰਜਵੇਂ ਗੁਰੂ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 1596 ਵਿੱਚ ਇਸ ਨਗਰ ਨੂੰ ਵਸਾਇਆ।

ਨਾਮ ਦਾ ਅਰਥ: 'ਤਰਨਤਾਰਨ' ਦਾ ਅਰਥ ਹੈ - ਸੰਸਾਰ ਰੂਪੀ ਭਵ-ਸਾਗਰ ਤੋਂ ਤਾਰਨ ਵਾਲਾ ਜਾਂ ਪਾਰ ਉਤਾਰਨ ਵਾਲਾ ਅਸਥਾਨ।

ਸਰੋਵਰ ਅਤੇ ਸੇਵਾ: ਗੁਰੂ ਸਾਹਿਬ ਜੀ ਨੇ ਇੱਥੇ ਇੱਕ ਵਿਸ਼ਾਲ ਸਰੋਵਰ ਤਿਆਰ ਕਰਵਾਇਆ। ਇੱਥੇ ਗੁਰੂ ਜੀ ਨੇ ਕੋਹੜ ਦੇ ਰੋਗੀਆਂ ਦੀ ਖਾਸ ਸੇਵਾ ਵੀ ਕੀਤੀ, ਜਿਸ ਕਰਕੇ ਇਸ ਅਸਥਾਨ ਦਾ ਇਤਿਹਾਸਕ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਗੁਰੂ ਸਾਹਿਬ ਦੇ ਵਰ ਨਾਲ ਤਰਨਤਾਰਨ ਦੇ ਸਰੋਵਰ ਦੇ ਜਲ ਨਾਲ ਕੋਹੜੀਆਂ ਦੇ ਕੋਹੜ ਦੂਰ ਹੁੰਦੇ ਹਨ।

ਸਾਲਾਨਾ ਜੋੜ ਮੇਲੇ 2026 (ਮਾਝਾ)
27/08/2026

ਸਾਲਾਨਾ ਜੋੜ ਮੇਲੇ 2026
(ਮਾਝਾ)

ਜੋੜ ਮੇਲਾ ਸ੍ਰੀ ਗੋਇੰਦਵਾਲ ਸਾਹਿਬ ਜੋੜ ਮੇਲਾ 24-25-26 ਸਤੰਬਰ 2026
27/08/2026

ਜੋੜ ਮੇਲਾ ਸ੍ਰੀ ਗੋਇੰਦਵਾਲ ਸਾਹਿਬ
ਜੋੜ ਮੇਲਾ 24-25-26 ਸਤੰਬਰ 2026

ਧੰਨ ਧੰਨ ਬਾਬਾ ਬੁੱਢਾ ਜੀ (ਮਾਤਾ ਗੰਗਾ ਜੀ) ਨੂੰ ਪੁੱਤਰ ਦੀ ਪ੍ਰਾਪਤੀ ਦਾ ਵਰ ਦਿੰਦੇ ਹੋਏ।
27/08/2026

ਧੰਨ ਧੰਨ ਬਾਬਾ ਬੁੱਢਾ ਜੀ (ਮਾਤਾ ਗੰਗਾ ਜੀ) ਨੂੰ ਪੁੱਤਰ ਦੀ ਪ੍ਰਾਪਤੀ ਦਾ ਵਰ ਦਿੰਦੇ ਹੋਏ।

Gurdwara Bir Baba Budha ji Thatha - Tarn Taran Jor Mela 6-7-8 October 2026
27/08/2026

Gurdwara Bir Baba Budha ji
Thatha - Tarn Taran
Jor Mela 6-7-8 October 2026

Sachkhand Sri Darbar Sahib Tarn Taran
27/08/2026

Sachkhand Sri Darbar Sahib Tarn Taran

Address

Tarn Taran
143401

Website

Alerts

Be the first to know and let us send you an email when ਗੁਰੂ ਨਗਰੀ ਤਰਨ ਤਾਰਨ ਸਾਹਿਬ Guru Nagri Tarn Taran Sahib posts news and promotions. Your email address will not be used for any other purpose, and you can unsubscribe at any time.

Shortcuts

Share