Turh Sahib, Panjab, India -ਤੁੜ

Turh Sahib, Panjab, India -ਤੁੜ Turh Sahib is a Village in Tarn Taran District. Ths village was blessed by 2nd Patshahi Sri Guru Angad devji when they came here and lived for few days.

This Village is also famous with the name of Late S. Mohan Singh Turh (1915-1979) former Jathedar Akal Takht Sahib Amritsar in 1972 and an Akali politician. In March 1977, Jathedar Turh was elected to the Lok Sabha, the lower house of Parliament. This Village has three Gurdwaras two inside the village and one outside in the farms on the way to Dhottian that was famous with the name of Gurudwara Peeran Jaab.

11/01/2022
31/08/2021
25/08/2021

ਕੀ ਤੁਸੀਂ ਸਾਡਾ ਇਹ ਸੰਦੇਸ਼ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਘਰ-ਘਰ ਪਹੁੰਚਾ ਸਕਦੇ ਹੋ? ਜੇਕਰ ਹੋ ਸਕੇ ਤਾਂ ਸਾਰੇ ਲੀਡਰਾਂ ਤੱਕ ਵੀ ਜ਼ਰੂਰ ਪਹੁੰਚਾ ਦਵੋ। ਧੰਨਵਾਦ।
*ਪੰਜਾਬ ਦੀ Higher education ਦਾ ਹਾਲ*

ਪੰਜਾਬ
ਕੁਲ ਆਬਾਦੀ - 2.80 ਕਰੋੜ
ਸਰਕਾਰੀ ਕਾਲਜ - 47

ਹਰਿਆਣਾ
ਕੁਲ ਆਬਾਦੀ - 2.50 ਕਰੋੜ
ਸਰਕਾਰੀ ਕਾਲਜ - 170

ਹਿਮਾਚਲ
ਕੁਲ ਆਬਾਦੀ - ਇਕ ਕਰੋੜ ਤੋਂ ਘੱਟ
ਸਰਕਾਰੀ ਕਾਲਜ - 94

ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 1990 ਵਿੱਚ ਪੱਕੇ ਤੌਰ 'ਤੇ ਕੰਮ ਕਰਦੇ ਸਰਕਾਰੀ ਲੈਕਚਰਾਰਾਂ ਦੀ ਗਿਣਤੀ 1873,
ਹੁਣ ਕੰਮ ਕਰ ਰਹੇ ਸਰਕਾਰੀ ਲੈਕਚਰਾਰਾਂ ਦੀ ਗਿਣਤੀ 347 ਤੇ ਉਨ੍ਹਾਂ ਵਿੱਚੋਂ ਵੀ 39 ਚੰਡੀਗੜ੍ਹ ਡਿਪੂਟੇਸ਼ਨ 'ਤੇ ਹਨ। ਬਾਕੀ ਦੇ ਲੈਕਚਰਾਰਾਂ ਵਿੱਚੋਂ
9 ਵੱਡੇ ਕਾਲਜਾਂ ਵਿੱਚ - 170
ਤੇ 38 ਕਾਲਜਾਂ ਵਿੱਚ - 138

ਹੋਰ ਸੁਣੋ ਪੰਜਾਬੀ ਦਾ ਬੜਾ ਰੌਲਾ ਪਾਉਂਦੇ ਹਾਂ ਅਸੀਂ,
47 ਕਾਲਜਾਂ ਵਿੱਚ ਪੰਜਾਬੀ ਦੇ ਸਿਰਫ਼ 18 ਪੱਕੇ ਲੈਕਚਰਾਰ ਹਨ। ਗਿਆਰਾਂ ਕਾਲਜ ਜਿਹੇ ਨੇ ਜਿਨ੍ਹਾਂ ਵਿੱਚ ਇਕ ਵੀ ਪੱਕਾ ਲੈਕਚਰਾਰ ਨਹੀਂ ਹੈ।

ਪਿਛਲੇ 25 ਸਾਲਾਂ ਤੋਂ ਕੋਈ ਨਵਾਂ ਲੈਕਚਰਾਰ ਭਰਤੀ ਨਹੀਂ ਕੀਤਾ ਗਿਆ। 2025 ਤੱਕ ਇਨ੍ਹਾਂ ਲੈਕਚਰਾਰਾਂ ਵਿੱਚੋਂ ਵੀ 200 ਰਿਟਾਇਰ ਹੋ ਜਾਣਗੇ।

ਪਰ ਕੋਈ ਮੁੱਦਾ ਨਹੀਂ, ਕਿਸੇ political ਧਿਰ ਦੇ ਏਜੰਡੇ 'ਤੇ ਨਹੀਂ, ਨਾ ਹੀ ਮੀਡੀਆ/ਸੋਸ਼ਲ ਮੀਡੀਆ ਕੁਝ ਬੋਲ ਰਿਹਾ ਹੈ।😢

Please share

15/07/2021
09/07/2021

For all the latest updates, please visit the following page:facebook.com/ParmesharDwarofficialhttp://www.emmpee.in/Reply to Virsa Singh Valtoha | Dhadrianwal...

ਐਵੇਂ ਭਰਮ ਹੈ ਸਾਡੇ ਕਾਤਿਲਾਂ ਨੂੰ ਅਸੀਂ ਹੋਵਾਂਗੇ ਦੋ ਯਾ ਚਾਰ ਲੋਕੋ !ਬਦਲੇ ਲਿਆਂ ਵੀ ਜਿਹੜੀ ਮੁਕਦੀ ਨਾ ਏਨੀ ਲੰਬੀ ਹੈ ਸਾਡੀ ਕਤਾਰ ਲੋਕੋ !
10/01/2021

ਐਵੇਂ ਭਰਮ ਹੈ ਸਾਡੇ ਕਾਤਿਲਾਂ ਨੂੰ ਅਸੀਂ ਹੋਵਾਂਗੇ ਦੋ ਯਾ ਚਾਰ ਲੋਕੋ !
ਬਦਲੇ ਲਿਆਂ ਵੀ ਜਿਹੜੀ ਮੁਕਦੀ ਨਾ ਏਨੀ ਲੰਬੀ ਹੈ ਸਾਡੀ ਕਤਾਰ ਲੋਕੋ !

ਮੈਂ ਮੈਂ ਤੂੰ ਤੂੰ ਕਰਦੇ ਸੀ ਅਸੀਂ ਅੱਜ ਅਸੀਂ ਹਾਂ ਹੋਏ ਏਸ ਅਸੀਂ ਨੂੰ ਸਾਂਭ ਕੇ ਰੱਖਣਾ ਅਸੀਂ ਮਸੀਂ ਅਸੀਂ ਹਾਂ ਹੋਏ                          ...
08/01/2021

ਮੈਂ ਮੈਂ ਤੂੰ ਤੂੰ ਕਰਦੇ ਸੀ
ਅਸੀਂ ਅੱਜ ਅਸੀਂ ਹਾਂ ਹੋਏ

ਏਸ ਅਸੀਂ ਨੂੰ ਸਾਂਭ ਕੇ ਰੱਖਣਾ
ਅਸੀਂ ਮਸੀਂ ਅਸੀਂ ਹਾਂ ਹੋਏ
✍🏼 ਸੁਰਜੀਤ ਪਾਤਰ

Address

Turh Sahib
Tarn Taran
143411

Website

Alerts

Be the first to know and let us send you an email when Turh Sahib, Panjab, India -ਤੁੜ posts news and promotions. Your email address will not be used for any other purpose, and you can unsubscribe at any time.

Share

Category