13/08/2026
ਗੁਰੂਦੁਆਰਾ ਬਾਬਾ ਮੌਲਾ ਸ਼ਹੀਦ ਜੀ ਨਾਲ ਜੁੜੀ ਗੁਰੂ ਪਿਆਰੀ ਸਾਧ ਸੰਗਤ ਜੀ ਦੇ ਚਰਨਾ ਵਿੱਚ ਬੇਨਤੀ ਕੀਤੀ ਜਾਦੀ ਹੈ ਕਿ ਪਿਛਲੇ ਕਾਫੀ ਸਮੇ ਤੋ ਦਰਬਾਰ ਨਾਲ ਜੁੜੇ ਕੁੱਝ ਲੋਕ ਸੰਗਤ ਕੋਲੋ ਦਾਨ ਦੇ ਰੂਪ ਵਿੱਚ ਪੈਸੇ ਜਾ ਹੋਰ ਆਦਿ ਚੀਜਾ ਮੰਗ ਕਰ ਰਹੇ ਹਨ ਸੋ ਆਪ ਸਭ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀ ਗੁਰੂਦੁਆਰਾ ਸਾਹਿਬ ਜੀ ਦੇ ਆਫੀਸ਼ੀਅਲ ਨੰਬਰ 9464130000 ਤੇ ਸੰਪਰਕ ਕਰਕੇ ਕਿਸੇ ਵੀ ਕਿਸਮ ਦੀ ਸੇਵਾ ਜਾ ਜਾਣਕਾਰੀ ਹਾਸਲ ਕਰਕੇ ਹੀ ਦਾਨ ਦੇ ਰੂਪ ਸੇਵਾ ਭੇਜੀ ਜਾਵੇ ਜੀ।