Dhariwal village ਮੇਰਾ ਪਿੰਡ

Dhariwal village ਮੇਰਾ ਪਿੰਡ ਵਾਹਿਗੁਰੂ ਜੀ

20/03/2026
ਧੰਨ ਧੰਨ ਬਾਬਾ ਸਰਨ ਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਅਤੇ ਕਬੱਡੀ ਸ਼ੋਅ ਮੈਚ ਬਾਬਾ ਜੀ ਦੇ ਤਪ ਅਸਥਾਨ ਧੂਣੀਆਂ ਨਗਰ ਪਰਾਗਪੁਰ...
14/03/2026

ਧੰਨ ਧੰਨ ਬਾਬਾ ਸਰਨ ਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਅਤੇ ਕਬੱਡੀ ਸ਼ੋਅ ਮੈਚ ਬਾਬਾ ਜੀ ਦੇ ਤਪ ਅਸਥਾਨ ਧੂਣੀਆਂ ਨਗਰ ਪਰਾਗਪੁਰ (ਧਾਰੀਵਾਲ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ ਆਪ ਸਰਬੱਤ ਸੰਗਤਾਂ ਨੇ ਹੁੰਮ ਹੁੰਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ ਅਤੇ ਤਨ ਮਨ ਧਨ ਨਾਲ ਵਧ ਚੜ੍ਹਕੇ ਸੇਵਾ ਕਰਕੇ ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ!
ਬੇਨਤੀ ਕਰਤਾ:- ਧਾਲੀਵਾਲ ਸਪੋਰਟਸ ਕਲੱਬ ਅਤੇ ਸਮੂਹ ਧਾਲੀਵਾਲ ਪਰਿਵਾਰ ਧਾਰੀਵਾਲ

ਸ੍ਰੋ਼ਮਣੀ ਜਰਨੈਲ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ {ਰੰਘਰੇਟੇ ਗੁਰੂ ਕੇ ਬੇਟੇ} ਦਾ ਸਲਾਨਾ ਜੋੜ ਮੇਲਾ ਮਿਤੀ 26,27,28 ਫਰਵਰੀ ਨੂੰ ਨਗਰ ...
24/02/2026

ਸ੍ਰੋ਼ਮਣੀ ਜਰਨੈਲ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ {ਰੰਘਰੇਟੇ ਗੁਰੂ ਕੇ ਬੇਟੇ} ਦਾ ਸਲਾਨਾ ਜੋੜ ਮੇਲਾ ਮਿਤੀ 26,27,28 ਫਰਵਰੀ ਨੂੰ ਨਗਰ ਧਾਰੀਵਾਲ ਵਿਖੇ ਮਨਾਇਆ ਜਾ ਰਿਹਾ ਹੈ, ਆਪ ਸਰਬੱਤ ਸੰਗਤਾਂ ਨੇ ਹੁੰਮ ਹੁੰਮਾ ਕੇ ਪਰਿਵਾਰ ਸਮੇਤ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਅਤੇ ਤਨ ਮਨ ਧਨ ਸੇਵਾ ਕਰਕੇ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ,ਬਖਸਿਸਾ਼ਂ ਪ੍ਰਾਪਤ ਕਰਨੀਆਂ ਜੀ🙏
ਬੇਨਤੀ ਕਰਤਾ :-ਸਮੂਹ ਸੇਵਾਦਾਰ ਮੇਲਾ ਪ੍ਰਬੰਧਕ ਕਮੇਟੀ ਧਾਰੀਵਾਲ

Address

Tarn Taran
143416

Website

Alerts

Be the first to know and let us send you an email when Dhariwal village ਮੇਰਾ ਪਿੰਡ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Dhariwal village ਮੇਰਾ ਪਿੰਡ:

Share