Sikh vichardhara, ਸਿੱਖ ਵਿਚਾਰਧਾਰਾ।

Sikh vichardhara, ਸਿੱਖ ਵਿਚਾਰਧਾਰਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

05/03/2023

ਬੋਲਿ ਹਰਿ ਨਾਮੁ ਸਫਲ ਸਾ ਘਰੀ।।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।

28/01/2023
24/12/2022

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਧੰਨ ਧੰਨ ਮਾਤਾ ਗੁਜਰ ਕੌਰ ਜੀ

ਧੰਨ ਧੰਨ ਬਾਬਾ ਅਜੀਤ ਸਿੰਘ ਜੀ

ਧੰਨ ਧੰਨ ਬਾਬਾ ਜੁਝਾਰ ਸਿੰਘ ਜੀ

ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ

ਧੰਨ ਧੰਨ ਬਾਬਾ ਫਤਹਿ ਸਿੰਘ ਜੀ

ਇਹਨਾਂ ਸਹੀਦੀ ਦਿਹਾੜਿਆਂ ਵਿੱਚ ਆਪਣੇ ਅੰਦਰ ਗੁਰਮਤਿ ਪ੍ਰਪੱਕਤਾ ਵੱਧ ਤੋਂ ਵੱਧ ਬਣਾਉ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਇਸ ਪਰਪੱਕਤਾ ਦਾ ਪ੍ਰਤੱਖ ਪ੍ਰਮਾਣ ਹਨ- ਨਿਤਨੇਮੀ ਹੋਣਾ, ਅਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ, ਸ਼ਸਤਰ ਤੇ ਸ਼ਾਸਤਰ ਵਿਦਿਆ ਹਾਸਲ ਕਰਨੀ, ਜੀਵਨ ਗੁਰਮਤਿ ਅਨੁਸਾਰ ਜੀਵਣ ਵਿੱਚ ਪਰਪੱਕਤਾ ਬਣਾਉਣੀ ,ਵਿਸ਼ਿਆਂ, ਨਸ਼ਿਆਂ ਦਾ ਤਿਆਗ ਕਰਕੇ ਹਰ ਕਿਸੇ ਦੇ ਭਲੇ ਲਈ ਚੰਗੀ ਸੋਚ ਬਣਾਓ ਹਰ ਵੇਲੇ ਨੇਕੀ ਚੰਗਿਆਈ ਤੇ ਗੁਣਾਂ ਦੇ ਧਾਰਨੀ ਬਣੋ ਗਰੀਬ ਲੋੜਵੰਦ ਦੀ ਮਦਦ ਕਰਨ ਵਾਲਾ ਸੁਭਾਅ ਬਣਾਉਣ ਵਿੱਚ ਪਰਪੱਕਤਾ ਲਿਆਉ ਜਿਥੋਂ ਤੱਕ ਹੋ ਸਕੇ ਨਿਸਚੇ ਕਰਕੇ ਆਪਣੇ ਦੋਸਤਾਂ ਸਨਬੰਧੀਆਂ ਵਿਚ ਗੁਰਮਤਿ ਗੁਰਬਾਣੀ ਗੁਰ ਇਤਿਹਾਸ ਦੀ ਵਿਚਾਰ ਕਰੋ ਅਦਬ ਸਤਿਕਾਰ ਦੇ ਦਾਇਰੇ ਵਿਚ ਰਹਿ ਕੇ ਬਹਿਸ ਤੇ ਚੁੰਝ ਚਰਚਾ ਤੋਂ ਬਚੋ ਵੱਧ ਤੋਂ ਵੱਧ ਵਿਦਿਆ ਪੜ੍ਹੋ ਆਪਣਾ ਤੇ ਆਪਣੇ ਮਾਪਿਆਂ ਦਾ ਕੌਮ ਦਾ ਨਾਮ ਰੌਸ਼ਨ ਕਰੋ। ਕਿਰਤ ਕਰੋ,ਵੰਡ ਛਕੋ, ਨਾਮ ਜਪੋ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ
ਸਰਬੱਤ ਗੁਰੂ ਖਾਲਸਾ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

24/12/2022

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦਾੜੀ ਕੇਸ ਰੱਖ ਕੇ ਅਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਜੀਵਨ ਬਣਾ ਕੇ ਦਿਉ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਨਾ ਕੇ ਫੋਟੋਆਂ ਵੀਡੀਓ ਸ਼ੇਅਰ ਕਰਕੇ ਵਾਹਿਗੁਰੂ ਚਿੱਤ ਆਵੇ ਸਰਬੱਤ ਗੁਰੂ ਖਾਲਸਾ ਜੀ ਕੋ।

08/11/2022

ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸਿੱਖ ਕੌਮ ਨੂੰ ਸਨਿਮਰ ਬੇਨਤੀ ਹੈ ਕਿ ਅਮ੍ਰਿਤ ਛਕੋ ਸਿੰਘ ਸਜੋ ਨਸ਼ਿਆਂ ਵਿਸ਼ਿਆਂ ਤੋਂ ਦੂਰ ਹੋ ਕੇ ਏਕਤਾ ਇਤਫਾਕ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾਉ ਵੱਧ ਤੋਂ ਵੱਧ ਵਿਦਿਆ ਪੜ ਕੇ ਦੁਨਿਆਵੀ ਵੀ ਤੇ ਗੁਰਮਤਿ ਗੁਰਬਾਣੀ ਵਿੱਦਿਆ ਜ਼ਰੂਰ ਪੜ੍ਹੋ ਖੰਡੇ ਬਾਟੇ ਦੀ ਪਾਹੁਲ ਲੈਕੇ ਖਾਲਸਾਈ ਸ਼ਾਨ ਬਣੋ ਹਰ ਖਿਤੇ ਵਿਚ ਮੱਲਾਂ ਮਾਰਨ ਲਈ ਆਪਣੇ ਆਪ ਨੂੰ ਤਿਆਰ ਕਰੋ। ਮਾਤਾ ਪਿਤਾ ਨੂੰ ਸੁੱਖ ਦੇਵੋ ਗਰੀਬ ਲੋੜਵੰਦ ਦੀ ਮਦਦ ਕਰੋ ਇਸ ਵਿਚ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਤੁਹਾਡੀ ਝੋਲੀ ਵਿਚ ਪੈਣਗੀਆਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

20/10/2022

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।
ਧੰਨ ਗੁਰੂ ਨਾਨਕ ਸਾਹਿਬ ਜੀ
ਧੰਨ ਗੁਰੂ ਨਾਨਕ ਸਾਹਿਬ ਜੀ
ਧੰਨ ਗੁਰੂ ਨਾਨਕ ਸਾਹਿਬ ਜੀ
ਧੰਨ ਗੁਰੂ ਨਾਨਕ ਸਾਹਿਬ ਜੀ
ਧੰਨ ਗੁਰੂ ਨਾਨਕ ਸਾਹਿਬ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।

Address

Tarn Taran

Website

Alerts

Be the first to know and let us send you an email when Sikh vichardhara, ਸਿੱਖ ਵਿਚਾਰਧਾਰਾ। posts news and promotions. Your email address will not be used for any other purpose, and you can unsubscribe at any time.

Share